album cover
Routine
3
R&B/Soul
album cover

Music Video

Music Video

Credits

PERFORMING ARTISTS
SXHIL
SXHIL
Performer
COMPOSITION & LYRICS
Sahil Sahil
Sahil Sahil
Songwriter

Lyrics

ਪੱਕੀ ਏ ਰੂਟੀਨ ਬਿੱਲੋ ਅੱਥਣੇ ਦੀ ਗੇੜੀ
ਟ-ਡੌਟ ਦੇਖ ਸਾਡੀ ਚਰਚਾ ਬਥੇਰੀ
ਹੋ! ਪੱਕੀ ਆ ਰੂਟੀਨ ਸਾਡੀ ਆਥਣੇ ਦੀ ਗੇੜੀ
ਸ਼ਹਿਰ 'ਚ ਰਕਾਨੇ ਸਾਡੀ ਚਰਚਾ ਬਥੇਰੀ
ਦੂਰ ਤਕ ਮਾਰ ਜੇਹੜੇ ਨਾਲ ਬੈਠੇ ਯਾਰ
ਹਿਸਾਬ ਲਾਲਾ ਫੋਨ ਉੱਤੇ ਜਾਣ ਮਸਲੇ ਨਬੇੜੀ
ਪੱਕੀ ਆ ਰੂਟੀਨ ਬਿੱਲੋ ਆਥਣੇ ਦੀ ਗੇੜੀ
ਟੀ-ਡੌਟ ਦੇਖ ਸਾਡੀ ਚਰਚਾ ਬਥੇਰੀ
ਦੂਰ ਤਕ ਮਾਰ ਜਿਹੜੇ ਨਾਲ ਬੈਠੇ ਯਾਰ
ਹਿਸਾਬ ਲਾਲਾ ਫ਼ੋਨ ਉੱਤੇ ਜਾਣ ਮਸਲੇ ਨਬੇੜੀ
ਮਾਨ ਤਾਂ ਪੂਰਾ ਜਿਹੜਾ ਮਿਲੇ ਹੱਸ ਖੇਡ
ਓਹਦੀ ਬੱਦਰੀ ਬਣਾਉਂਦੇ ਜਿਹੜਾ ਕਰੇ ਟੇਡ ਫੇਡ
ਪੁੱਛੇ ਜੇ ਰਕਾਨੇ ਤੈਨੂੰ ਦੱਸ ਦਵਾ ਚੱਲ
ਮੁੰਡੇ ਜਾਣ'ਦੇ ਨੇ ਕਿੱਦਾਂ ਲਾਉਣੇ ਤਿੱਸੀ ਆਲੇ ਬੇਰ
ਖੰਗ'ਜੂਗਾ ਕਿੱਦਾਂ ਦੱਸ ਇਹਨਾਂ ਮੁਹਰੇ ਕੋਈ
ਰੱਖ ਦੇ ਨੇ ਰੌਂਦ ਪੱਟੂ ਮੈਗ ਚ ਭਰੋਈ
ਕੱਢ ਦੇ ਨੇ ਵੈਰ ਜਾਕੇ ਵੈਰੀ ਦੇ ਹੀ ਸ਼ਹਿਰ
ਕਰ ਕਾਂਡ ਜਾਣ ਉੱਡ ਜੀਦਾ ਵਗਦੀ ਹਨੇਰੀ
ਪੱਕੀ ਆ ਰੂਟੀਨ ਸਾਡੀ ਅੱਠੇਂ ਦੀ ਗੇੜੀ
ਸਰੇ ਵਿੱਚ ਦੇਖ ਸਾਡੀ ਚਰਚਾ ਬਥੇਰੀ
ਦੂਰ ਤਕ ਮਾਰ ਜੇਹੜੇ ਨਾਲ ਬੈਠੇ ਯਾਰ
ਹਿਸਾਬ ਲਾਲਾ ਫੋਨ ਉੱਤੇ ਜਾਂ ਮਸਲੇ ਨਬੇੜੀ
ਵਧੀ ਜਾਂਦੀ ਏ ਗ੍ਰੌਸ ਸਾਡੀ ਆਉਂਦੇ ਹਰ ਸਾਲ
ਕਿੱਥੋਂ ਆਉਂਦੀ ਏ ਕਰੰਸੀ ਮੈਨੂੰ ਕਰੀ ਨਾ ਸਵਾਲ
ਪੁੱਛਣਾ ਜੇ ਪੁੱਛ ਕਿੰਨਾ ਤੇਰੇ ਨਾਲ ਪਿਆਰ
ਨਾ ਮੈਂ ਤੱਕ'ਦਾ ਬੇਗਾਨੀ ਰਾਹੂ ਤੇਰੇ ਚ ਖਿਆਲ
ਬੋਲੀ ਮੇਰੀ ਰੂਡ ਓਹਦਾ ਦਿਲੋਂ ਜੱਟ ਗੁੱਡ
ਮੇਰੇ ਏ ਅਲੌਂਗ ਕੁੜੇ ਹੁੰਦੀ ਮੇਰੀ ਹੁੱਡ
ਪੂਰਦੀ ਤੂੰ ਪੱਖ ਹਾਮੀ ਭਰੇ ਤੇਰੀ ਅੱਖ
ਮੇਰੇ ਹੌਂਸਲੇ ਬੁਲੰਦ ਜਿੰਨਾ ਚਿਰ ਤੂੰ ਏ ਮੇਰੀ
ਪੱਕੀ ਆ ਰੂਟੀਨ ਸਾਡੀ ਆਥਣੇ ਦੀ ਗੇੜੀ
ਸ਼ਹਿਰ 'ਚ ਰਕਾਨੇ ਸਾਡੀ ਚਰਚਾ ਬਥੇਰੀ
ਦੂਰ ਤਕ ਮਾਰ ਜੇਹੜੇ ਨਾਲ ਬੈਠੇ ਯਾਰ
ਹਿਸਾਬ ਲਾਲਾ ਫੋਨ ਉੱਤੇ ਜਾਣ ਮਸਲੇ ਨਬੇੜੀ
ਪੱਕੀ ਆ ਰੂਟੀਨ ਬਿੱਲੋ ਆਥਣੇ ਦੀ ਗੇੜੀ
ਟੀ-ਡੌਟ ਦੇਖ ਸਾਡੀ ਚਰਚਾ ਬਥੇਰੀ
ਦੂਰ ਤਕ ਮਾਰ ਜਿਹੜੇ ਨਾਲ ਬੈਠੇ ਯਾਰ
ਹਿਸਾਬ ਲਾਲਾ ਫ਼ੋਨ ਉੱਤੇ ਜਾਣ ਮਸਲੇ ਨਬੇੜੀ
ਓਹ! ਕਦੋ ਕਿਹਦੇ ਮੰਨ ਵਿੱਚ ਖਾਰ ਆ ਜਾਵੇ
ਮੈਨੂੰ ਠੋਕਣੇ ਨੂੰ ਖੋਰੇ ਕਦੋ ਡਾਰ ਆ ਜਾਵੇ
ਰਾਹਾਂ ਮੈਂ ਚੱਕਣਾ ਲੋਡ ਰੱਖੀਆਂ ਨੇ ਗੰਨਾਂ
ਬੰਦਾ ਲੇਕੇ ਚਾਹੇ ਇਕ ਕੋਈ ਹਜ਼ਾਰ ਆ ਜਾਵੇ
ਪੈਰਾਂ ਵਿੱਚ ਸਨੀਕਰ ਤੇ ਹੂਡੀ ਕੁੜੇ ਲੂਜ਼
ਸਾਲਾ ਕੰਮ ਕਿ ਆ ਇਹਦਾ ਬੜੇ ਹੋਣ ਕਨਫਿਊਜ਼
ਦਵਾਂ ਨਾ ਕੋਈ ਹਿੰਟ ਸਾਰੇ ਸ਼ੀਸ਼ੇ ਰਾਖਾ ਟਿੰਟ
ਮਹਿੰਗੇ ਮੁੱਲ ਦੀ ਆ ਰਾਈਡ ਬਿੱਲੋ ਹੈਰੀ ਕੋਲ ਜਿਹੜੀ
ਪੱਕੀ ਆ ਰੂਟੀਨ ਸਾਡੀ ਆਥਣੇ ਦੀ ਗੇੜੀ
ਸ਼ਹਿਰ 'ਚ ਰਕਾਨੇ ਸਾਡੀ ਚਰਚਾ ਬਥੇਰੀ
ਦੂਰ ਤਕ ਮਾਰ ਜੇਹੜੇ ਨਾਲ ਬੈਠੇ ਯਾਰ
ਹਿਸਾਬ ਲਾਲਾ ਫੋਨ ਉੱਤੇ ਜਾਣ ਮਸਲੇ ਨਬੇੜੀ
Written by: Sahil Sahil
instagramSharePathic_arrow_out􀆄 copy􀐅􀋲

Loading...