Top Songs By Jaani
Similar Songs
Credits
PERFORMING ARTISTS
Jaani
Performer
B. Praak
Vocals
COMPOSITION & LYRICS
Jaani
Songwriter
B. Praak
Arranger
PRODUCTION & ENGINEERING
Ankit Vijan
Producer
Navdeep Narula
Producer
Lyrics
(ਕਿਸਮਤ, ਕਿਸਮਤ, ਕਿਸਮਤ, ਕਿਸਮਤ, ਕਿਸਮਤ)
(ਕਿਸਮਤ, ਕਿਸਮਤ, ਕਿਸਮਤ, ਕਿਸਮਤ, ਕਿਸਮਤ)
ਹੋ, ਬਾਰਿਸ਼ ਤਾਂ ਬੱਦਲਾਂ 'ਤੇ
ਹੋ, ਬਾਕੀ ਮੋਰ ਦੀ ਕਿਸਮਤ ਐ
ਹੋ, ਬਾਰਿਸ਼ ਤਾਂ ਬੱਦਲਾਂ 'ਤੇ
ਬਾਕੀ ਮੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ (ਮੇਰੀ ਕਿਸਮਤ ਸੀ)
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਕਿਸੇ ਹੋਰ ਦੀ ਕਿਸਮਤ ਐ
(ਕਿਸਮਤ, ਕਿਸਮਤ, ਕਿਸਮਤ, ਕਿਸਮਤ, ਕਿਸਮਤ)
(ਕਿਸਮਤ, ਕਿਸਮਤ, ਕਿਸਮਤ, ਕਿਸਮਤ, ਕਿਸਮਤ)
ਉਹ ਨਦੀ ਸੀ, ਦਰਿਆ ਲੈ ਗਿਆ
ਮੈਂ ਤਾਂ ਵੇਖਦਾ ਰਹਿ ਗਿਆ
ਉਹ ਨਦੀ ਸੀ, ਦਰਿਆ ਲੈ ਗਿਆ
ਮੈਂ ਤਾਂ ਵੇਖਦਾ ਰਹਿ ਗਿਆ
(ਰਹਿ ਗਿਆ, ਰਹਿ ਗਿਆ)
ਇੱਥੇ ਚੰਨ ਦੀ ਮਰਜ਼ੀ ਹੋਏ
ਚਕੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
(...ਹੋਰ ਦੀ ਕਿਸਮਤ ਐ)
ਓ, ਖ਼ੁਦਾ ਮੇਰਿਆ, ਮੇਰੇ ਨਾਲ ਐਸੀ ਹੋਈ
ਹੋ, ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਓ, ਖ਼ੁਦਾ ਮੇਰਿਆ, ਮੇਰੇ ਨਾਲ ਐਸੀ ਹੋਈ
ਹੋ, ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
ਹੋ, ਮੇਰਾ ਦਿਲ ਰੋਇਆ, ਹੋ, ਮੇਰੀ ਰੂਹ ਵੀ ਰੋਈ
ਹੋ, ਮੇਰੇ ਪਿਆਰ ਦਾ ਵੀ ਪਿਆਰ ਐ ਕੋਈ
(ਪਿਆਰ ਐ ਕੋਈ)
ਹੋ, Jaani ਵਰਗਿਆਂ ਦੀ ਦੁਨੀਆ
ਕਮਜ਼ੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਅੱਜ ਕਿਸੇ ਹੋਰ ਦੀ ਕਿਸਮਤ ਐ
ਉਹ ਕਿਸੇ ਹੋਰ ਦੀ ਕਿਸਮਤ ਐ
ਹੋ, ਤੇਰੇ ਨਾਲ ਪਿਆਰ, ਹਾਏ, ਮਰਦੇ ਦਮ ਤਕ
ਹੋ, ਤੇਰਾ ਇੰਤਜ਼ਾਰ, ਹਾਏ, ਮਰਦੇ ਦਮ ਤਕ
ਹੋ, ਤੇਰੇ ਨਾਲ ਪਿਆਰ, ਹਾਏ, ਮਰਦੇ ਦਮ ਤਕ
ਹੋ, ਤੇਰਾ ਇੰਤਜ਼ਾਰ ਮਰਦੇ ਦਮ ਤਕ
ਜ਼ਿੰਦਾ ਨਾ ਛੱਡਿਆ, ਤੇ ਮਾਰਿਆ ਵੀ ਨਹੀਂ
ਇਹ ਕੀ ਐ ਯਾਰ ਮਰਦੇ ਦਮ ਤਕ? (ਮਰਦੇ ਦਮ ਤਕ)
ਹੋ, ਕਦੋਂ ਤੋੜ ਦੇਵੇ ਕੋਈ
ਇਹ ਤਾਂ ਡੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਜੋ ਕੱਲ੍ਹ ਮੇਰੀ ਕਿਸਮਤ ਸੀ
ਉਹ ਅੱਜ ਕਿਸੇ ਹੋਰ ਦੀ ਕਿਸਮਤ ਐ
ਉਹ ਕਿਸੇ ਹੋਰ ਦੀ ਕਿਸਮਤ ਐ
Written by: Jaani