Lyrics

Mad Mix!
ਹੋ, ਤੈਨੂੰ ਦਿਲ ਦੇ ਕੋਨੇ ਦੇ ਵਿੱਚ ਲਾ ਲੀਏ, ਲਾ ਲੀਏ
ਸਾਡਾ ਪਿਆਰ ਥੋੜ੍ਹਾ ਜਿਹਾ ਏ ਸਿਰਫ਼ਿਰਾ
ਹਾਏ ਛੱਡ ਸਭ ਕੁਝ, ਆਪਣਾ ਬਣਾ ਦੀਏ, ਬਣਾ ਦੀਏ
ਕਿੰਨਾ ਚਿਰ ਤੋਂ ਹੀ ਤੇਰੇ 'ਤੇ ਫ਼ਿਦਾ
ਹਾਂ, ਕੋਲੇ-ਕੋਲੇ ਰੱਖਾਂ, ਤੈਨੂੰ ਜਾਣ ਨਾ ਦੇਵਾਂ
ਹਾਂ, ਕੋਲੇ-ਕੋਲੇ ਰੱਖਾਂ, ਤੈਨੂੰ ਜਾਣ ਨਾ ਦੇਵਾਂ
ਹਾਂ, ਆਪਣੀ ਸੁਣਾਵਾਂ 'ਤੇ ਸੁਣਾਣ ਨਾ ਦੇਵਾਂ
ਹਾਂ, ਤਰਸੀਆਂ ਅੱਖਾਂ ਨੂੰ ਕੀ ਆਖੀਏ ਜਨਾਬ
ਪਰਖ਼ ਕੇ ਦੇਖੋ, ਅਸੀਂ ਬੰਦੇ ਲਾਜਵਾਬ
ਇੱਕ ਸੋਹਣੀ ਤਸਵੀਰ ਵੀ ਬਣਾ ਦੀਏ, ਬਣਾ ਦੀਏ
ਕਲਾਕਾਰ ਬਣ ਜਾਈਏ ਗੁੰਮਸ਼ੁਦਾ
ਹਾਂ, ਤੈਨੂੰ ਦਿਲ ਦੇ ਕੋਨੇ ਦੇ ਵਿੱਚ
ਹੋ, ਤੈਨੂੰ ਦਿਲ ਦੇ ਕੋਨੇ ਦੇ ਵਿੱਚ ਲਾ ਲੀਏ, ਲਾ ਲੀਏ
ਸਾਡਾ ਪਿਆਰ ਥੋੜ੍ਹਾ ਜਿਹਾ ਏ ਸਿਰਫ਼ਿਰਾ
ਇੱਕ ਤਰਫ਼ਾ ਮੁਹੱਬਤਾਂ ਨੇ ਹੋਈਆਂ
ਰੱਬਾ ਸਾਡੀ ਖ਼ੈਰ ਕਰੀਂ
ਇਹ ਮੁਹੱਬਤਾਂ ਨੇ ਜੱਗ ਤੋਂ ਲਕੋਈਆਂ
ਰੱਬਾ ਸਾਡੀ ਖ਼ੈਰ ਕਰੀਂ
ਹੋ, ਸੁੱਖਾਂ ਮੰਗ-ਮੰਗ ਹੋਏ ਆਂ ਕਰੀਬੀ
ਓਹਨਾਂ ਤੋਂ ਨਾ ਗ਼ੈਰ ਕਰੀਂ
ਸਾਡੇ ਇਸ਼ਕ਼ 'ਚ ਕੋਈ ਵੀ ਨਾ ਖਾਮੀਂ
ਨਾ ਕਮਲ਼ੇ ਤੇ ਕਹਿਰ ਕਰੀਂ
ਸਾਡੇ ਇਸ਼ਕ਼ 'ਚ ਕੋਈ ਵੀ ਨਾ ਖਾਮੀਂ
ਨਾ ਕਮਲ਼ੇ ਤੇ ਕਹਿਰ ਕਰੀਂ
ਹੋ, ਤੈਨੂੰ ਹੱਸ ਕੇ ਸੀਨੇ ਦੇ ਨਾਲ਼ ਲਾ ਲੀਏ, ਲਾ ਲੀਏ
ਸਾਰੇ ਗੰਮ ਕਹਿ ਜਾਂਦੇ ਅਲਵਿਦਾ
ਹੋ, ਤੈਨੂੰ ਦਿਲ ਦੇ ਕੋਨੇ ਦੇ ਵਿੱਚ ਲਾ ਲੀਏ, ਲਾ ਲੀਏ
ਸਾਡਾ ਪਿਆਰ ਥੋੜ੍ਹਾ ਜਿਹਾ ਏ ਸਿਰਫ਼ਿਰਾ
ਸਾਡਾ ਪਿਆਰ ਥੋੜ੍ਹਾ ਜਿਹਾ ਏ ਸਿਰਫ਼ਿਰਾ
ਐਵੇਂ ਰੁੱਸਿਆ ਨਾ ਕਰ ਸੋਹਣੇ ਸੱਜਣਾ
ਯਾਰਾਨਿਆਂ ਤੇ ਦਾਗ਼ ਲੱਗਦਾ
Hm-hm-hm-hm
ਹੋ, ਜਿੰਨਾ ਚਿਰ ਚੰਗਾ ਲੱਗਣਾ ਏਂ ਸਾਨੂੰ ਤੂੰ ਵੇ
ਕੋਈ ਨਾ ਸਾਨੂੰ ਚੰਗਾ ਲੱਗਦਾ (Hm-hm-hm-hm-hm-hm-hm)
Hm-hm-hm-hm-hm-hm-hm
Hm-hm-hm-hm-hm-hm-hm
Hm-hm-hm-hm-hm-hm-hm
Hm-hm-hm-hm-hm-hm-hm
Written by: Jassa Dhillon, Madhur Verma
instagramSharePathic_arrow_out