Music Video

Akhan Nu (Official Video) Sakshi Ratti | Sharry Nexus | Soulkiller | Jass Records Worldwide
Watch Akhan Nu (Official Video) Sakshi Ratti | Sharry Nexus | Soulkiller | Jass Records Worldwide on YouTube

Featured In

Credits

PERFORMING ARTISTS
Sakshi Ratti
Sakshi Ratti
Performer
COMPOSITION & LYRICS
Sakshi Ratti
Sakshi Ratti
Songwriter
Sharry Nexus
Sharry Nexus
Composer

Lyrics

ਅਖਾਂ ਨੂ ਤੇਰੀ ਸੂਰਤ ਜੱਚਗੀ
ਦਿਲ ਨੂ ਜਚ ਗਯਾ ਤੂ ਸਜਨਾ
ਦੱਸ ਹੋਰਾ ਨੂ ਵੇਖ ਕੀ ਕਰਨੈ
ਮੈਨੂ ਲਭ ਗਯਾ ਤੂ ਸਜਨਾ
ਕਿੰਝ ਕਹਾਂ ਮੈਂ ਦਿਲ ਦੀਯਾਂ ਗੱਲਾਂ
ਦਿਲ ਦੀਯਾਂ ਗੱਲਾਂ ਕਹ ਨਾ ਪਾਵਾਂ
ਤੂ ਤਾ ਕੱਲਾ ਰਹ ਪੈਨਾ ਐ
ਮੈਂ ਤੇਰੇ ਬਿਨ
ਕੀ ਜਾਤਾਂ ਪਾਤਾਂ ਦੇ ਰੌਲੇ ਨੇ
ਸਾਰੀਯਾਂ ਬੇੜੀਯਾਂ ਤੋੜਕੇ ਆ
ਮੈਂ ਤੇਰੇ ਲਈ ਸਭ ਛਡ ਬੈਠੀ
ਤੂ ਵੀ ਸਭ ਕੁਜ ਛੋੜਕੇ ਆ
ਲੋਕਾਂ ਲਈ ਤਾ ਚਨ ਪਿਆਰਾ
ਮੇਰੇ ਲਈ ਤੇਰਾ ਮੂਹ ਸਜਨਾ
ਅਖਾਂ ਨੂ ਤੇਰੀ ਸੂਰਤ ਜਚ ਗਈ
ਦਿਲ ਨੂ ਜਚ ਗਯਾ
ਅਖਾਂ ਨੂ ਤੇਰੀ ਸੂਰਤ ਜੱਚਗੀ
ਦਿਲ ਨੂ ਜਚ ਗਯਾ ਤੂ ਸਜਨਾ
ਅਖਾਂ ਨੂ ਤੇਰੀ ਸੂਰਤ ਜੱਚਗੀ
ਦਿਲ ਨੂ ਜਚ ਗਯਾ ਤੂ ਸਜਨਾ
ਵੇ ਕਿਉਂ ਤੂ ਹਰ ਦਿਨ ਸੋਹਣਾ ਬਣਕੇ ਮੇਰੇ ਮੂਹਰੇ ਆਉਨਾ ਐ
ਅਖਾਂ ਵਿਚ ਸਭ ਦਿਸਦਾ ਐ ਕੇ ਤੂ ਵੀ ਮੈਨੂ ਚਾਹੁਨਾ ਐ
ਬੋਲਕੇ ਚਾਹੇ ਦਸਦਾ ਨੀ ਪਰ ਫ਼ਿਕਰ ਮੇਰੀ ਤੂ ਕਰਦਾ ਐ
ਦੁਨੀਯਾ ਭਰ ਦੀਯਾਂ ਕੁੜੀਯਾਂ ਭੁਲਕੇ ਮੇਰੇ ਉਤੇ
ਤੇਰਾ ਮੁੜਨਾ ਤੱਕਣਾ ਰੋਣਾ ਹੱਸਣਾ
ਹਰ ਇਕ ਅਦਾ ਕਮਾਲ ਸੁਣੀ
ਪਿਆਰ ਚ ਕੈਸਾ ਜਾਦੂ ਐ
ਤੇਰੀ ਤਕਣੀ ਕਾਦੀ ਚਾਲ ਸੁਣੀ
ਮੇਰਾ ਹੱਥ ਫ਼ੜਕੇ ਤੂ ਦੁਨੀਆ ਵੇਖੇ
ਮੈਂ ਤੈਨੂ ਵੇਖੂ ਸਜਨਾ
ਅਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ
ਅਖਾਂ ਨੂ ਤੇਰੀ ਸੂਰਤ ਜੱਚਗੀ
ਦਿਲ ਨੂ ਜਚ ਗਯਾ ਤੂ ਸਜਨਾ
ਅਖਾਂ ਨੂ ਤੇਰੀ ਸੂਰਤ ਜੱਚਗੀ
ਦਿਲ ਨੂ ਜਚ ਗਯਾ ਤੂ ਸਜਨਾ
ਵੇ ਮੈਂ ਵੀ ਘੁਮਣੀ ਦੁਨੀਯਾ ਸਾਰੀ, ਘੁਮਣੀ ਹੱਥ ਤੇਰਾ ਫੜਕੇ ਵੇ
ਮੈਂ ਸੋਹਣੀ ਤੂੰ ਮੈਥੋਂ ਸੋਹਣਾ, ਵੇਖਣਗੇ ਸਭ ਖੜਕੇ ਵੇ
ਤੇਰੇ ਕਹਣ ਤੋਂ ਪੈਹਲਾਂ ਗੱਲਾਂ ਦਿਲ ਤੇਰੇ ਦੀਯਾਂ ਪੜਨੀਯਾਂ ਨੇ
ਜੋ ਜੋ ਆਪਾਂ ਸੋਚੇਯਾ ਸਭ ਓ ਚੀਜਾਂ ਕੱਠੇਯਾਂ
ਇੰਝ ਹੱਸਦੇ ਰੋਂਦੇ ਨਚਦੇ ਗਾਉਂਦੇ
ਸਾਰੀ ਉਮਰ ਲਘਾਉਣੀ ਐ
ਤੇਰੀ ਮੇਰੀ ਜੋੜੀ ਸੱਚੀ ਸਭ ਦੁਨੀਯਾ ਤੋਂ ਸੋਹਣੀ ਐ
ਤੂੰ ਰਤੀ ਦਾ ਹਿੱਸਾ ਬਣ ਗਿਆ
ਵਸ ਗਿਆ ਵਿਚ ਲੂਹ-ਲੂਹ ਸਜਨਾ
ਅਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ
ਅਖਾਂ ਨੂ ਤੇਰੀ ਸੂਰਤ ਜੱਚਗੀ
ਦਿਲ ਨੂ ਜਚ ਗਯਾ ਤੂ ਸਜਨਾ
ਅਖਾਂ ਨੂ ਤੇਰੀ ਸੂਰਤ ਜੱਚਗੀ
ਦਿਲ ਨੂ ਜਚ ਗਯਾ ਤੂ ਸਜਨਾ
Written by: Sakshi Ratti, Sharry Nexus
instagramSharePathic_arrow_out