Music Video

Featured In

Credits

PERFORMING ARTISTS
Dilpreet Dhillon
Dilpreet Dhillon
Performer
Gurlej Akhtar
Gurlej Akhtar
Lead Vocals
COMPOSITION & LYRICS
Kaptaan
Kaptaan
Songwriter

Lyrics

Desi Crew, Desi Crew
Desi Crew, Desi Crew
ਲਾਕੇ ਖੁੱਲ੍ਹਾ time ਰੱਬ ਨੇ design ਕਰੀ ਆਂ
ਵੇ ਕੋਈ ਜੰਮਿਆ ਨਹੀਂ ਕੁੜੀ ਜਿਨ੍ਹੇਂ fan ਕਰੀ ਆਂ
ਪਰੀ ਲੱਗਦੀ ਸਰੀ ਦੀ ਜੰਮੀਂ-ਪਲ਼ੀ ਪਤਲੋ
ਕੱਠ ਵੱਧ ਜੇ ਵੇ ਲੰਘੇ ਜਿਹੜੀ ਗਲ਼ੀ ਪਤਲੋ
ਮੇਰੀ ਅੱਖ ਨਾ' compare ਹੁੰਦੀ, ਚੌਬਰਾ
ਹਾਏ, ਤੇਰੀ ਡੱਬ ਆਲ਼ੀ ਖੇਡ ਵੇ (ਤੇਰੀ ਡੱਬ ਆਲ਼ੀ ਖੇਡ ਵੇ)
ਹਾਂ, ਨਸ਼ਾ homemade ਦਾਰੂ ਜਿਨ੍ਹਾਂ ਕਰਦੀ
ਮੈਂ ਸੂਟ ਪਾ ਕੇ handmade ਵੇ
(ਸੂਟ ਪਾ ਕੇ handmade ਵੇ)
ਓ, ਜੱਟ ਭਰਮੀਆਂ ਮੁੱਛਾਂ ਆਲ਼ੇ ਪੱਟਦੀ
ਹਾਏ, ਜੱਟੀ ਦੀ slim shade ਵੇ
(ਜੱਟੀ ਦੀ slim shade ਵੇ)
ਓ, ਜੱਟ ਭਰਮੀਆਂ ਮੁੱਛਾਂ ਆਲ਼ੇ ਪੱਟਦੀ
ਓਏ, ਜੱਟੀ ਦੀ slim shade ਵੇ
ਖਾਧੀ ਕਾਲ਼ੀ ਜਿਹੀ ਖ਼ੁਰਾਕ ਪੂਰੀ ਤਹਿਖ 'ਚ
ਭੌਰ ਚਮਕਦੇ color black 'ਚ
ਓ, ਲਾਈ colour-ਆਂ 'ਤੇ ਫਿਸ-ਫਿਸ Dior ਦੀ
ਕੰਮ ਸੁੱਖ ਨਾਲ਼ ਪੂਰਾ-ਪੂਰਾ ਮਹਿਕ 'ਚ
ਓ, ਰੱਖੀ ਵੀਰਾਂ ਨਾਲ beer-ਆਂ ਦੀ ਆ party
ਨੀ ਏਸ ਵੀਰਵਾਰ ਦੀ, ਕੁੜੇ
(ਏਸ ਵੀਰਵਾਰ ਦੀ, ਕੁੜੇ)
ਹਾਏ ਨੀ, ਟੌਰ ਤੇ ਗੱਡੀ ਨੂੰ ਛੁੱਟੀ ਦਿੰਦਾ ਨਹੀਂਓ
ਜੱਟ ਐਤਵਾਰ ਦੀ, ਕੁੜੇ
(ਜੱਟ ਐਤਵਾਰ ਦੀ, ਕੁੜੇ)
ਹੋ, ਵੱਡੇ ਵੈਲੀਆਂ ਦਾ ਗਿੜ੍ਹਦਾ ਪਵਾਉਂਦੀ ਐ
ਨਿੱਕੀ ਜਿਹੀ ਅੱਖ ਯਾਰ ਦੀ, ਕੁੜੇ
(ਨਿੱਕੀ ਜਿਹੀ ਅੱਖ ਯਾਰ ਦੀ, ਕੁੜੇ)
ਹਾਏ ਨੀ, ਟੌਰ ਤੇ ਗੱਡੀ ਨੂੰ ਛੁੱਟੀ ਦਿੰਦਾ ਨਹੀਂਓ
ਜੱਟ ਐਤਵਾਰ ਦੀ, ਕੁੜੇ
(ਜੱਟ ਐਤਵਾਰ ਦੀ, ਕੁੜੇ)
ਵੇ ਬਣਿਆ ਕੋਈ ਜੱਟੀ ਤੋਂ sleek piece ਨੀ
ਓ, ਜੱਟ ਤੋਂ ਵੀ ਵੱਧ ਕੇ unique piece ਨੀ
ਨੀਵੀਂ ਕਰ ਮੁੰਡਿਆ, ਮੈਂ ਲੰਮੀ ਧੌਣ ਰੱਖੀ ਐ
ਜੱਟ ਨੇ ਚਕਾ ਕੇ ਉੱਚੀ Rubicon ਰੱਖੀ ਐ
ਵੇ ਮੇਰੇ heavy-heavy ਨੱਖਰੇ ਨਾ light ਲੈਜੀਂ
ਆਜਾ ਨੈਣਾਂ ਵਿੱਚੋਂ ਆਥਣ ਆਲ਼ੀ diet ਲੈਜੀਂ
ਹਾਂ, ਮੇਰੇ heavy-heavy ਨੱਖਰੇ ਨਾ light ਲੈਜੀਂ
ਆਜਾ ਨੈਣਾਂ ਵਿੱਚੋਂ ਆਥਣ ਆਲ਼ੀ diet ਲੈਜੀਂ
ਜਿਹਨੇ ਵੇਖ ਲਈ ਜੱਟੀ ਵੇ ਕਿੱਥੇ ਭੁੱਲਦੀ
ਜਿਓਂ ਬਾਜੇਖ਼ਾਨੇ ਦੀ ਸੀ raid ਵੇ (ਜਿਓਂ ਬਾਜੇਖ਼ਾਨੇ ਦੀ ਸੀ raid ਵੇ)
ਹਾਂ, ਨਸ਼ਾ homemade ਦਾਰੂ ਜਿਨ੍ਹਾਂ ਕਰਦੀ
ਮੈਂ ਸੂਟ ਪਾ ਕੇ handmade ਵੇ
(ਸੂਟ ਪਾ ਕੇ handmade ਵੇ)
ਓ, ਜੱਟ ਭਰਮੀਆਂ ਮੁੱਛਾਂ ਆਲ਼ੇ ਪੱਟਦੀ
ਹਾਏ, ਜੱਟੀ ਦੀ slim shade ਵੇ
(ਜੱਟੀ ਦੀ slim shade ਵੇ)
ਓ, ਜੱਟ ਭਰਮੀਆਂ ਮੁੱਛਾਂ ਆਲ਼ੇ ਪੱਟਦੀ
ਓਏ, ਜੱਟੀ ਦੀ slim shade ਵੇ
Kaptaan, Kaptaan ਉੱਤੇ ਆਈ ਚੜ੍ਹ ਕੇ ਨੀ
ਜਿਵੇਂ ਚੰਨ ਉੱਤੇ ਚੜ੍ਹੀ ਆ ਜਵਾਨੀ, ਗੌਰੀਏ
Rate ਦੇਖਿਆ ਨੀ, ਬਿੱਲੋ, ਕਦੇ ਕਿਸੇ ਚੀਜ ਦਾ
ਅਰਮਾਨੀ ਹੋਵੇ ਭਾਵੇਂ ਅਫ਼ਗ਼ਾਨੀ, ਗੌਰੀਏ
ਹਾਂ, ਨਸ਼ਾ ਮੇਰੇ ਆਲ਼ਾ weed ਵੀ green ਨੀ ਦਿੰਦੀ
ਨੀੰਦ ਆਉਣ ਜੱਟਾ, ਜੱਟੀ ਤੇ Caffeine ਨੀ ਦਿੰਦੀ
ਓ, ਹਿੱਲ ਜਏ plaza ਵੇ palazzo ਪਾ ਲਵਾਂ
'ਤੇ jean ਮੇਰੀ ਕਿਸੇ ਨੂੰ ਵੀ ਜੀਣ ਨਹੀਂ ਦਿੰਦੀ
ਓ, ਕਾਹਤੋਂ ਗੋਲ਼-ਮੌਲ਼ ਜਾਈਏ ਗੋਲ਼ goggle-ਆਂ 'ਚੋਂ
ਫਿਰੇ line ਮਾਰਦੀ, ਕੁੜੇ
(ਫਿਰੇ line ਮਾਰਦੀ, ਕੁੜੇ)
ਹਾਏ ਨੀ, ਟੌਰ ਤੇ ਗੱਡੀ ਨੂੰ ਛੁੱਟੀ ਦਿੰਦਾ ਨਹੀਂਓ
ਜੱਟ ਐਤਵਾਰ ਦੀ, ਕੁੜੇ
(ਜੱਟ ਐਤਵਾਰ ਦੀ, ਕੁੜੇ)
ਹੋ, ਵੱਡੇ ਵੈਲੀਆਂ ਦਾ ਗਿੜ੍ਹਦਾ ਪਵਾਉਂਦੀ ਐ
ਨਿੱਕੀ ਜਿਹੀ ਅੱਖ ਯਾਰ ਦੀ, ਕੁੜੇ
(ਨਿੱਕੀ ਜਿਹੀ ਅੱਖ ਯਾਰ ਦੀ, ਕੁੜੇ)
ਹਾਏ ਨੀ, ਟੌਰ ਤੇ ਗੱਡੀ ਨੂੰ ਛੁੱਟੀ ਦਿੰਦਾ ਨਹੀਂਓ
ਜੱਟ ਐਤਵਾਰ ਦੀ, ਕੁੜੇ
(ਜੱਟ ਐਤਵਾਰ ਦੀ, ਕੁੜੇ)
Written by: Kaptaan, Satpal Singh
instagramSharePathic_arrow_out