Top Songs By Amrit Maan
Similar Songs
Credits
PERFORMING ARTISTS
Amrit Maan
Performer
Meaow
Performer
MXRCI
Lead Vocals
Mahira Sharma
Lead Vocals
COMPOSITION & LYRICS
Amrit Maan
Songwriter
MXRCI
Composer
Lyrics
Mxrci!
ਜੱਟੀਏ ਨੀ ਨੀਲੇ-ਨੀਲੇ
ਨੈਣਾਂ ਨੂੰ ਲੁਕਾ ਲੈ, ਸੱਚੀ
ਨਿਕਲਦੀ ਜਾਵੇ ਸਾਡੀ ਜਾਨ
ਜਿੱਥੇ-ਜਿੱਥੇ ਪੈਂਦੇ ਤੇਰੇ
ਪੈਰ ਮਰਜਾਣੀਏ ਨੀ
ਸਾਡਾ ਰੱਬ ਵਸੇ ਓਸੇਈ ਥਾਂ
ਮੈਂ ਕਿਹਾ: ਜੱਟੀਏ ਨੀ ਨੀਲੇ-ਨੀਲੇ
ਨੈਣਾਂ ਨੂੰ ਲੁਕਾ ਲੈ, ਕਿਤੇ
ਨਿਕਲ ਨਾ ਜਾਵੇ ਸਾਡੀ ਜਾਨ
ਪੌਂਚੇ ਚੱਕੇ, ਅੱਤ ਵੀ ਚੱਕੀ
ਉਡਦੀ ਜਿਓਂ ਮਿਰਜ਼ੇ ਦੀ ਬੱਕੀ
ਪੌਂਚੇ ਚੱਕੇ, ਅੱਤ ਵੀ ਚੱਕੀ
ਉਡਦੀ ਜਿਓਂ ਮਿਰਜ਼ੇ ਦੀ ਬੱਕੀ
ਜਿਓਂ ਦਾਰੂ ਕਈ ਸਾਲਾਂ ਦੀ ਦੱਬੀ
ਤੈਨੂੰ ਕਹਿਣ ਫ਼ੀਮ ਦੀ ਡੱਬੀ (ਫ਼ੀਮ ਦੀ ਡੱਬੀ)
ਇੱਕ ਵਾਰੀ ਲਈਏ ਕਿਤੇ
ਸਾਹ ਮਰਜਾਣੀਏ ਨੀ
ਦੋ ਵਾਰੀ ਲਈਏ ਤੇਰਾ ਨਾਂ
(ਦੋ ਵਾਰੀ ਲਈਏ ਤੇਰਾ ਨਾਂ)
ਜੱਟੀਏ ਨੀ ਨੀਲੇ-ਨੀਲੇ
ਨੈਣਾਂ ਨੂੰ ਲੁਕਾ ਲੈ, ਕਿਤੇ
ਨਿਕਲ ਨਾ ਜਾਵੇ ਸਾਡੀ ਜਾਨ
ਜਿੱਥੇ ਤਕ fashion ਦੀਆਂ ਮਾਰਾਂ
Country ਇੱਕ, designer 12
ਤੇਰੇ ਪਿੱਛੇ ਮੁੰਡੇ 18
ਜਿੰਨੇਂ ਮੁੰਡੇ ਉਨੀਆਂ car-ਆਂ
ਐਵੇਂ ਕਿਤੇ ਨਜ਼ਰ ਨਾ
ਲਾਜੇ ਕੋਈ ਤੈਨੂੰ, ਤਾਂ ਹੀ
ਸੁੱਖਾਂ ਸੁੱਖ ਦੀ ਐ ਤੇਰੀ ਮਾਂ
ਜੱਟੀਏ ਨੀ ਨੀਲੇ-ਨੀਲੇ
ਨੈਣਾਂ ਨੂੰ ਲੁਕਾ ਲੈ, ਕਿਤੇ
ਨਿਕਲ ਨਾ ਜਾਵੇ ਸਾਡੀ ਜਾਨ
ਆਜੀਂ ਗੌਰੀਏ, ਤੈਨੂੰ ਗੱਭਰੂ ਉਦੀਕਦੈ
ਤੇਰੇ ਪਿੱਛੇ ਜੋ, ਉਹ ਮੁੰਡਾ ਠੀਕ-ਠੀਕ ਜੈ
ਗੱਲਾਂ ਕਰਦੇ ਨੂੰ ਇੱਕ week ਹੋ ਗਿਆ
ਇਸ਼ਕ਼ ਤੇਰੇ ਨਾਲ਼ peak ਹੋ ਗਿਆ
ਰੌਲ਼ਾ ਤੇਰਾ-ਮੇਰਾ ਬੱਲੀਏ
ਘੰਟੇ ਵਿੱਚ ਹੀ leak ਹੋ ਗਿਆ
ਤੇਰੇ ਦਿਲ ਨੂੰ ਵੀ, ਬਿੱਲੋ
ਜਚ ਗਿਆ ਮੁੰਡਾ ਤਾਂ ਹੀ
ਹਰ ਸਾਹ ਨਾ' ਆਖੇ, "Maan, Maan"
ਜੱਟੀਏ ਨੀ ਨੀਲੇ-ਨੀਲੇ
ਨੈਣਾਂ ਨੂੰ ਲੁਕਾ ਲੈ, ਕਿਤੇ
ਨਿਕਲ ਨਾ ਜਾਵੇ ਸਾਡੀ ਜਾਨ
Written by: Amrit Maan, MXRCI