Featured In
Top Songs By Nimrat Khaira
Credits
PERFORMING ARTISTS
Nimrat Khaira
Performer
COMPOSITION & LYRICS
Harmanjeet Singh
Songwriter
The Kidd
Composer
Lyrics
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ
ਦੂਜਿਆਂ ਮੇਰੀਆਂ ਵੰਗਾਂ ਨੀ
ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ
ਚੌਥੀਆਂ ਮੇਰੀਆਂ ਸੰਗਾਂ ਨੀ
(ਮੇਰੀਆਂ ਸੰਗਾਂ ਨੀ)
ਆਪਣੇ ਹੀ ਨੈਣ ਸਈਓ
ਹੁੰਦੇ ਮੈਂ ਹੈਰਾਨ ਵੇਖੇ
(ਹੁੰਦੇ ਮੈਂ ਹੈਰਾਨ ਵੇਖੇ)
ਆਪਣੇ ਹੀ ਨੈਣ ਸਈਓ
ਹੁੰਦੇ ਮੈਂ ਹੈਰਾਨ ਵੇਖੇ
ਚਾਰ ਲਾਵਾਂ ਵਿੱਚ ਨੀ ਮੈਂ
ਸੱਤ ਆਸਮਾਨ ਵੇਖੇ
(ਸੱਤ ਆਸਮਾਨ ਵੇਖੇ)
ਸੂਹੇ ਨੀ ਜੁੜੇ ਉੱਤੇ
ਫੁੱਲ ਕੋਈ ਸੁਨਹਿਰੀ
ਸੂਹੇ ਨੀ ਜੁੜੇ ਉੱਤੇ
ਫੁੱਲ ਕੋਈ ਸੁਨਹਿਰੀ
ਜਿਵੇ ਸ਼ੰਮਾਂ ਤੇ ਨੱਚਦਾ ਪਤੰਗਾਂ ਨੀ
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ
ਦੂਜਿਆਂ ਮੇਰੀਆਂ ਵੰਗਾਂ ਨੀ
ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ
ਚੌਥੀਆਂ ਮੇਰੀਆਂ ਸੰਗਾਂ ਨੀ
(ਮੇਰੀਆਂ ਸੰਗਾਂ ਨੀ)
ਅੱਖਾਂ ਨਾਲ਼ ਕੀਤੀ ਓਹਨੇ
ਦਿਲਾਂ ਦੀ ਵਿਆਖਿਆ
(ਦਿਲਾਂ ਦੀ ਵਿਆਖਿਆ)
ਅੱਖਾਂ ਨਾਲ਼ ਕੀਤੀ ਓਹਨੇ
ਦਿਲਾਂ ਦੀ ਵਿਆਖਿਆ
ਮੇਰੇ ਵੱਲ ਬੜੀ
ਤਹਿਜ਼ੀਬ ਨਾਲ ਝਾਕੀਆ
(ਤਹਿਜ਼ੀਬ ਨਾਲ ਝਾਕੀਆ)
ਸੁੱਚੀਆਂ ਵੇ ਰਾਸਤਾਂ ਦਾ
ਨੂਰ ਉਹਦੇ ਮੱਥੇ ਉੱਤੇ
ਸੁੱਚੀਆਂ ਵੇ ਰਾਸਤਾਂ ਦਾ
ਨੂਰ ਉਹਦੇ ਮੱਥੇ ਉੱਤੇ
ਖ਼ਾਬ ਮੇਰੇ ਵੀ ਨੈਣਾਂ 'ਚ ਸਤਰੰਗਾਂ ਨੀ
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ
ਦੂਜਿਆਂ ਮੇਰੀਆਂ ਵੰਗਾਂ ਨੀ
ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ
ਚੌਥੀਆਂ ਮੇਰੀਆਂ ਸੰਗਾਂ ਨੀ
ਅੰਮੀ ਅਤੇ ਬਾਬਲੇ ਦਾ
ਲੇਖਾ ਨਾ ਦੇ ਸਕਦੀ
(ਲੇਖਾ ਨਾ ਦੇ ਸਕਦੀ)
ਅੰਮੀ ਅਤੇ ਬਾਬਲੇ ਦਾ
ਲੇਖਾ ਨਾ ਦੇ ਸਕਦੀ
ਮੇਰੀਆਂ ਪੜ੍ਹਾਈਆਂ ਉੱਤੇ
ਛੱਡੀ ਕੋਈ ਕੱਚ ਨੀ
(ਛੱਡੀ ਕੋਈ ਕੱਚ ਨੀ)
ਗੁੰਦੇ ਹੋਏ ਸੀਸ ਜਿਹਾ
ਰੱਬ ਦੀ ਅਸੀਸ ਜਿਹਾ
ਗੁੰਦੇ ਹੋਏ ਸੀਸ ਜਿਹਾ
ਰੱਬ ਦੀ ਅਸੀਸ ਜਿਹਾ
ਉੱਤੋਂ ਲੱਭ ਦਿੱਤਾ ਵਰ ਕਿੰਨਾਂ ਚੰਗਾ ਨੀ
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ
ਪਹਿਲੀ ਤਾਂ ਮੈਂ ਹੋਈ ਨੀ ਮੈਂ ਆਪ ਸੁਹਾਗਣ
ਦੂਜਿਆਂ ਮੇਰੀਆਂ ਵੰਗਾਂ ਨੀ
ਤੀਜੀ ਤਾਂ ਹੋਈ ਮੇਰੀ ਤੋਰ ਸੁਹਾਗਣ
ਚੌਥੀਆਂ ਮੇਰੀਆਂ ਸੰਗਾਂ ਨੀ
(ਮੇਰੀਆਂ ਸੰਗਾਂ ਨੀ)
Written by: Harmanjeet Singh, The Kidd