Featured In

Credits

PERFORMING ARTISTS
QARAN
QARAN
Lead Vocals
The Rish
The Rish
Vocals
COMPOSITION & LYRICS
QARAN
QARAN
Composer
Siddhant Kaushal
Siddhant Kaushal
Lyrics

Lyrics

ਤੇਰੀਆਂ miss call ਆਈ ਮੈਨੂੰ ਹਰ ਰੋਜ਼
ਰਾਤ ਨੂੰ 100 ਵਾਰੀ ਮੈਨੂੰ ਸੱਚ ਬੋਲ
ਕਿਉਂ ਤੂੰ ਏਹ ਕਰਦੀ, ਕਿਉਂ ਤੂੰ ਏਹ ਕਰਦੀ?
ਗੱਲ ਕਰਨੀ ਯਾ ਏ ਕਰਨਾ ਹੈ ਔਹ?
ਕੁਛ ਵੀ ਨੀ ਮਿਲਦੀ ਏ ਤੇਰੀ-ਮੇਰੀ ਸੋਚ
ਏ ਵੀ ਨੀ ਸਮਝਦੀ, ਇਹ ਵੀ ਨੀ ਸਮਝਦੀ
ਹਾਏ, ਨੀ ਤੇਰੇ ਨਖਰੇ ਵੀ, ਨਖਰੇ ਵੀ
तुझपे गए हैं
ये मख़मल जैसे लगे हैं
बर्फीले पर अंदर से हैं
ਹਾਂ, ਫਿਰ ਵੀ ਆ ਤੇਰੇ 'ਤੇ ਮੈਂ
ਨੀ ਖੋਇਆ-ਖੋਇਆ, ਖੋਇਆ ਰਿਹਾ
ਮੈਨੂੰ ਹੋਇਆ-ਹੋਇਆ ये क्या?
ਤੈਨੂੰ phone अब लगा के, हाँ
ਮੈਂ ਫ਼ਿਰ ਫ਼ੱਸਦਾ
ਤੂੰ ਲੈਕੇ ਮੇਰੀ call
ਹੈ ਨੀ ਕਹੰਦੀ ਕੁਛ ਹੋਰ
ਗੱਲ-ਗੱਲ ਤੇ ਨੀ "Hmm"
ਯਾ ਤੇ ਕਹਿੰਦੀ, "ਹਾਂ ਜੀ"
ਤੂੰ ਰਹਿ ਕੇ ਮੇਰੇ ਕੋਲ
ਵੀ ਨੀ ਕਹਿੰਦੀ ਕੁਝ ਹੋਰ
ਗੱਲ-ਗੱਲ ਤੇ ਨੀ "Hmm"
ਯਾ ਤੇ ਕਹਿੰਦੀ, "ਹਾਂ ਜੀ"
ਪਰ ਕ਼ਤਲ ਹਾਏ-ਆਏ-ਆਏਂ
ਤੂੰ ਕ਼ਤਲ ਹਾਏ-ਆਏ-ਯਾਏ-ਯਾਏ-ਯਾਏਂ
ਕੀ ਕਰਾਂ? ਹਾਏ, ਨੀ ਐਂਵੀ
ਕਿਉਂ ਮੈਂ ਫ਼ਿਰ ਫ਼ੱਸਦਾ
ਸ਼ਕਲ ਹੈ ਸੋਹਣੀ ਕਿਉੰ
ਸ਼ੱਕ ਹੀ ਸਬਕ ਦੇ ਗਈ ਮੈਨੂੰ
दिल्ली की भड़कती गली है तू
दिल की धड़क ਫ਼ਿਰ ਵੀ ਹੈਂ ਤੂੰ-ਊਂ-ਊਂ (Mm, Mm)
मन की सनक (Hmm-mm-mm-mm, Hmm-mm)
ਨੀ ਤੇਰਾ ਹੁਸਨ ਅਫ਼ੀਮ ਐ
ਲੱਤ ਤੇਰੀ ਲਗੀ ਮੈਨੂੰ
बड़ी तू कमीनी
ਸੋਚਿਆ ਸੀ ਚਿੱਟੀ-ਚਿੱਟੀ
ਹੋਵਗੀ ਤੂੰ ਚੀਨੀ
ਕਹਿਕੇ ਮੈਨੂੰ, "Sweety, Sweety"
ਨਿਕਲੀ ਨਮਕੀਨੀ (ਹਾਂ ਜੀ)
ਨੀ ਖੋਇਆ-ਖੋਇਆ, ਖੋਇਆ ਰਿਹਾ
ਮੈਨੂੰ ਹੋਇਆ-ਹੋਇਆ ये क्या?
ਤੈਨੂੰ phone अब लगा के, हाँ
ਮੈਂ ਫ਼ਿਰ ਫ਼ੱਸਦਾ
ਤੂੰ ਲੈਕੇ ਮੇਰੀ call
ਹੈ ਨੀ ਕਹਿੰਦੀ ਕੁਝ ਹੋਰ
ਗੱਲ-ਗੱਲ ਤੇ ਨੀ "Hmm"
ਯਾ ਤੇ ਕਹਿੰਦੀ, "ਹਾਂ ਜੀ"
ਤੂੰ ਰਹਿ ਕੇ ਮੇਰੇ ਕੋਲ
ਵੀ ਨੀ ਕਹੰਦੀ ਕੁਝ ਹੋਰ
ਗੱਲ-ਗੱਲ ਤੇ ਨੀ "Hmm"
ਯਾ ਤੇ ਕਹਿੰਦੀ, "ਹਾਂ ਜੀ"
ਪਰ ਕ਼ਤਲ ਹਾਏ-ਆਏ-ਆਏਂ
ਤੂੰ ਕ਼ਤਲ ਹਾਏ-ਆਏ-ਯਾਏ-ਯਾਏ-ਯਾਏਂ
ਕੀ ਕਰਾਂ? ਹਾਏ ਨੀ ਐਂਵੀ
ਕਿਉਂ ਮੈਂ ਫ਼ਿਰ ਫ਼ੱਸਦਾ
ਨੀ ਖੋਇਆ-ਖੋਇਆ, ਖੋਇਆ ਰਿਹਾ
ਮੈਨੂੰ ਹੋਇਆ-ਹੋਇਆ ये क्या?
ਤੈਨੂੰ phone अब लगा के, हाँ
ਮੈਂ ਫ਼ਿਰ ਫ਼ੱਸਦਾ
ਤੂੰ ਲੈਕੇ ਮੇਰੀ call
ਹੈ ਨੀ ਕਹਿੰਦੀ ਕੁਝ ਹੋਰ
ਗੱਲ-ਗੱਲ ਤੇ ਨੀ "Hmm"
ਯਾ ਤੇ ਕਹਿੰਦੀ, "ਹਾਂ ਜੀ"
ਤੂੰ ਰਹਿ ਕੇ ਮੇਰੇ ਕੋਲ
ਵੀ ਨੀ ਕਹੰਦੀ ਕੁਝ ਹੋਰ
ਗੱਲ-ਗੱਲ ਤੇ ਨੀ "Hmm"
ਯਾ ਤੇ ਕਹਿੰਦੀ, "ਹਾਂ ਜੀ"
Written by: QARAN, Siddhant Kaushal
instagramSharePathic_arrow_out