Featured In

Credits

PERFORMING ARTISTS
Tyson Sidhu
Tyson Sidhu
Lead Vocals
COMPOSITION & LYRICS
Tyson Sidhu
Tyson Sidhu
Songwriter
PRODUCTION & ENGINEERING
Tyson Sidhu
Tyson Sidhu
Producer
Sir Manny
Sir Manny
Producer

Lyrics

ਮਿੱਥ-ਮਿੱਥ ਕੇ ਨਿਸ਼ਾਨੇ, ਬਿੱਲੋ, ਲਾਉਨੇ ਆਂ
ਇੰਨੇ ਸੋਖੇ ਨਾ ਗੱਲਾਂ ਦੇ ਵਿੱਚ ਆਉਨੇ ਆਂ
ਟੁੱਟ ਪੈਂਦੇ ਸਾਡੇ ਕੰਮ ਜਿੱਥੇ ਅੜ੍ਹਦੇ
ਗੱਲਾਂ ਕੀਤੀਆਂ ਨਹੀਂ, ਕਰਕੇ ਦਿਖਾਉਨੇ ਆਂ
ਦਿਲ 'ਚ ਨਹੀਂ ਖੋਟ ਕਿਸੇ ਲਈ ਵੀ
ਕੌੜੀ ਅੱਖ ਦੇਖ ਕੇ ਨਾ ਸਹਿਮ, ਕੁੜੇ
ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?
ਚੱਲਦਾ ਏ ਮਿੱਤਰਾਂ ਦਾ time, ਕੁੜੇ
ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?
ਚੱਲਦਾ ਏ ਮਿੱਤਰਾਂ ਦਾ time, ਕੁੜੇ
(ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?)
(ਚੱਲਦਾ ਏ ਮਿੱਤਰਾਂ ਦਾ time, ਕੁੜੇ)
Coma ਵਿੱਚ ਤੁਰ ਗਏ ਕਈ ਨੀ
ਸਾਡਾ ਬਦਲਾਵ ਦੇਖ ਕੇ
ਪੁੱਤ ਮੈਂ ਵੀ ਜਿੱਦੀ ਜੱਟ ਦਾ
ਛੱਡਦਾ ਨਹੀਂ ਖ਼ਾਬ ਦੇਖ ਕੇ
Coma ਵਿੱਚ ਤੁਰ ਗਏ ਕਈ ਨੀ
ਸਾਡਾ ਬਦਲਾਵ ਦੇਖ ਕੇ
ਪੁੱਤ ਮੈਂ ਵੀ ਜਿੱਦੀ ਜੱਟ ਦਾ
ਛੱਡਦਾ ਨਹੀਂ ਖ਼ਾਬ ਦੇਖ ਕੇ
ਹੁਣ ਲੋਕ ਮੰਗਣ ਸਲਾਹਾਂ
ਪੁੱਛਦੇ ਆ ਚਾਹਾਂ
ਤੇਰੇ ਹਿੱਸੇ ਆਇਆ ਬਹੁਤ, ਲੱਭਣ ਨਿਗਾਹਾਂ
ਲੋੜ ਜਿੱਥੇ ਬਣੇ ਯਾਰ ਬਣ ਜਾਂਦੇ ਬਾਹਵਾਂ
ਉਹਨੇ ਬੜ੍ਹੇ ਵਾਰ ਦਿੱਤੇ
ਵੈਰੀ ਬਹਿੰਦੇ ਤਾਹਾਂ ਠਾਹਾਂ
Uplift ਕਰਾਈ ਜਾਂਦੀ ਮਿੱਤਦੀਆਂ ਰਾਹਾਂ
ਜਿਉਂਦਿਆਂ ਨੇ ਮਾਵਾਂ
ਮੰਗਣ ਦੁਆਵਾਂ
ਕੱਲੇ-ਕੱਲੇ ਦਾ ਟਿਕਾ ਕੇ ਪਿਆ ਕੱਢਿਆ
ਜਿਹਨੇ-ਜਿਹਨੇ ਪਾਲ਼ਿਆ ਸੀ ਵਹਿਮ, ਕੁੜੇ
ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?
ਚੱਲਦਾ ਏ ਮਿੱਤਰਾਂ ਦਾ time, ਕੁੜੇ
ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?
ਚੱਲਦਾ ਏ ਮਿੱਤਰਾਂ ਦਾ time, ਕੁੜੇ
ਖੂਨ ਮਾਰਦਾ 'ਬਾਲ਼ਾ
ਨਾ ਗਰਮੀ ਲੱਗਦੀ, ਨਾ ਪਾਲ਼ਾ
ਪਾਉਂਦੇ road ਤੇ ਆਠੇ ਫਿਰਦੇ
ਕਹਿੰਦੇ PB13 ਆਲ਼ਾ
जानता हूँ कौन हमें हल्क़े में ले रहा
जलते हैं, यार तेरा भाव नहीं दे रहा
Graduation करी मैनें मेरे मसलों पे
तभी बंदा गाँव का इनकी कह के ले रहा
ਕੰਮ ਅਪਣੇ ਨਾ' ਕੰਮ ਰੱਖਣਾ
ਦੱਸ ਮੈਨੂੰ ਕਿਥੋਂ ਦਾ crime, ਕੁੜੇ?
ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?
ਚੱਲਦਾ ਏ ਮਿੱਤਰਾਂ ਦਾ time, ਕੁੜੇ
ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?
ਚੱਲਦਾ ਏ ਮਿੱਤਰਾਂ ਦਾ time, ਕੁੜੇ
ਬਿੱਲੋ, billboard-ਆਂ ਉੱਤੇ ਤੋੜੇ ਪਏ ਆ ਦੁੱਖ ਨੀ
ਤਾਂਹੀਓਂ ਲੱਗਦੀ ਵਿਰੋਧੀਆਂ ਦੀ ਖ਼ੈਰ ਸੁੱਖ ਨੀ
ਲੋਕ ਖੇਡਦੇ ਆ game-ਆਂ, ਅਸੀਂ ਪਾ 'ਤੀਆਂ, ਕੁੜੇ
ਸੰਧ ਆਏ ਸਾਲ਼ ਨਵਾਂ ਕਰ ਦਈਏ book ਨੀ
PB13 ਦੇ ਬਟੂਹੇ ਵਿੱਚੋਂ ਉੱਠਿਆ
ਅੱਗ ਵਾਂਗੂ ਫ਼ੈਲਦੀ ਆ rhyme, ਕੁੜੇ
ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?
ਚੱਲਦਾ ਏ ਮਿੱਤਰਾਂ ਦਾ
ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?
ਚੱਲਦਾ ਏ ਮਿੱਤਰਾਂ ਦਾ time, ਕੁੜੇ
(ਹੋਰ ਕੀ ਆਂ ਜ਼ਿੰਦਗੀ ਤੋਂ ਮੰਗਦੀ?)
(ਚੱਲਦਾ ਏ ਮਿੱਤਰਾਂ ਦਾ time, ਕੁੜੇ)
(Yeah, Tyson Sidhu!)
(Sirmanny!)
Written by: Jeysell France Merced Loubriel, Tyson Sidhu
instagramSharePathic_arrow_out