Music Video

Chaa (Full Video) Gulab Sidhu | Sukh Lotey | Pooja Singh Rajput | New Punjabi Songs 2023
Watch Chaa (Full Video) Gulab Sidhu | Sukh Lotey | Pooja Singh Rajput | New Punjabi Songs 2023 on YouTube

Featured In

Credits

PERFORMING ARTISTS
Gulab Sidhu
Gulab Sidhu
Lead Vocals
Sukh Lotey
Sukh Lotey
Performer
COMPOSITION & LYRICS
Sukh Lotey
Sukh Lotey
Composer
Nvee
Nvee
Composer
PRODUCTION & ENGINEERING
Goldy Kehal
Goldy Kehal
Producer
Happy Kehal
Happy Kehal
Producer

Lyrics

ਤੇਰੀ ਕੱਲੀ-ਕੱਲੀ ਪੈੜ ਸੱਦੇ
Car ਵਾਲ਼ਾ tyre ਦੱਬੇ
Map ਮੇਰਾ, ਰਾਹ ਤੇਰੇ
ਪਿਆਰ ਮੇਰਾ, ਸਾਹ ਤੇਰੇ
ਦੱਬੀ ਚਿਰਾਂ ਤੋਂ ਜੋ ਪਈ
ਕੋਈ ਦਿਲ ਦੀ ਸੁਣਾ ਲੈ
ਅੱਕੇ ਪਏ ਆਂ club'an ਤੋਂ
ਕਦੇ ਚਾਹ 'ਤੇ ਬੁਲਾ ਲੈ
ਅੱਕੇ ਪਏ ਆਂ club'an ਤੋਂ
ਕਦੇ ਚਾਹ 'ਤੇ ਬੁਲਾ ਲੈ
ਅੱਕੇ ਪਏ ਆਂ club'an ਤੋਂ
ਓ, ਤੇਰੇ ਨਾਲ਼ ਯਾਰੀ ਲਾਵਾਂ, ਆਦਤ ਨਾ ਮਾੜੀ ਪਾਵਾਂ
ਗੈਰਾਂ ਨਾਲ਼ ਬਹਿ ਕੇ coffee ਪੀਣ ਦੀ
ਤੇਰੇ ਹੱਥਾਂ ਨੇ ਜੇ ਪਾਈਆਂ ਹੁਣ ਲਾਚੀਆਂ, ਕੁੜੇ
ਨੀ ਦੱਸ ਫ਼ੇਰ ਕਿੱਥੇ ਲੋੜ ਪੈਣੀ 'ਫ਼ੀਮ ਦੀ?
ਓ, ਤੇਰੇ ਨਾਲ਼ ਯਾਰੀ ਲਾਵਾਂ, ਆਦਤ ਨਾ ਮਾੜੀ ਪਾਵਾਂ
ਗੈਰਾਂ ਨਾਲ਼ ਬਹਿ ਕੇ coffee ਪੀਣ ਦੀ
ਤੇਰੇ ਹੱਥਾਂ ਨੇ ਜੇ ਪਾਈਆਂ ਹੁਣ ਲਾਚੀਆਂ, ਕੁੜੇ
ਨੀ ਦੱਸ ਫ਼ੇਰ ਕਿੱਥੇ ਲੋੜ ਪੈਣੀ 'ਫ਼ੀਮ ਦੀ?
ਸਾਨੂੰ ਆਪਣਾ ਬਣਾ ਕੇ...
ਆਪਣਾ ਬਣਾ ਕੇ ਨੀ ਤੂੰ ਲੋਕਾਂ ਤੋਂ ਛੁਪਾ ਲੈ
ਅੱਕੇ ਪਏ ਆਂ club'an ਤੋਂ
ਕਦੇ ਚਾਹ 'ਤੇ ਬੁਲਾ ਲੈ
ਅੱਕੇ ਪਏ ਆਂ club'an ਤੋਂ
ਕਦੇ ਚਾਹ 'ਤੇ ਬੁਲਾ ਲੈ
ਅੱਕੇ ਪਏ ਆਂ club'an ਤੋਂ
ਓ, ਸੁਰਮੇ ਨਾ' ਅੱਖਾਂ ਭਰੀ, ਸੋਹਣੀਏ, smile'an ਕਰੀ
ਗੱਭਰੂ ਦੇ ਖ਼ਾਬਾਂ ਵਿੱਚ ਖੋਵੇਂਗੀ
Thar ਹਵਾ ਵਾਂਗੂ ਆਊ, ਬਿੱਲੋ, ਨਾਰਾਂ ਤੜਫ਼ਾਊ
ਜਦੋਂ ਖੱਬੀ seat ਉੱਤੇ ਬੈਠੀ ਹੋਵੇਂਗੀ
ਓ, ਸੁਰਮੇ ਨਾ' ਅੱਖਾਂ ਭਰੀ, ਸੋਹਣੀਏ, smile'an ਕਰੀ
ਗੱਭਰੂ ਦੇ ਖ਼ਾਬਾਂ ਵਿੱਚ ਖੋਵੇਂਗੀ
Thar ਹਵਾ ਵਾਂਗੂ ਆਊ, ਬਿੱਲੋ, ਨਾਰਾਂ ਤੜਫ਼ਾਊ
ਜਦੋਂ ਖੱਬੀ seat ਉੱਤੇ ਬੈਠੀ ਹੋਵੇਂਗੀ
ਤੇਰੀ ਝਾਂਝਰ ਦੇ ਨਾਲ਼
ਸਾਡਾ ਦਿਲ ਧੜਕਾ ਲੈ
ਅੱਕੇ ਪਏ ਆਂ club'an ਤੋਂ
ਕਦੇ ਚਾਹ 'ਤੇ ਬੁਲਾ ਲੈ
ਅੱਕੇ ਪਏ ਆਂ club'an ਤੋਂ
ਕਦੇ ਚਾਹ 'ਤੇ ਬੁਲਾ ਲੈ
ਅੱਕੇ ਪਏ ਆਂ club'an ਤੋਂ
ਓ, coffee'an ਦਾ ਕੀ ਐ, ਬਿੱਲੋ, ਬਹੁਤੀਆਂ ਦਾ ਕੀ ਐ?
ਮੈਨੂੰ ਇੱਕੋ ਚਾਹੀਦੀ ਐ ਮਾਂ ਵਰਗੀ
ਡੱਬ ਸੁੰਨਾ ਨਾ ਮੈਂ ਰੱਖਾਂ, ਕਿਸੇ ਹੋਰ ਨੂੰ ਨਾ ਤੱਕਾਂ
ਜਦੋਂ ਤੇਰੇ ਜਿਹੀ ਹੋਵੇ ਬਾਂਹ ਫੜਦੀ
ਓ, coffee'an ਦਾ ਕੀ ਐ, ਬਿੱਲੋ, ਬਹੁਤੀਆਂ ਦਾ ਕੀ ਐ?
ਮੈਨੂੰ ਇੱਕੋ ਚਾਹੀਦੀ ਐ ਮਾਂ ਵਰਗੀ
ਡੱਬ ਸੁੰਨਾ ਨਾ ਮੈਂ ਰੱਖਾਂ, ਕਿਸੇ ਹੋਰ ਨੂੰ ਨਾ ਤੱਕਾਂ
ਜਦੋਂ ਤੇਰੇ ਜਿਹੀ ਹੋਵੇ ਬਾਂਹ ਫੜਦੀ
ਨੀ ਤੂੰ ਨਬਜ਼ ਦੇ ਉੱਤੇ...
ਨੀ ਤੂੰ ਨਬਜ਼ ਦੇ ਉੱਤੇ Sukh Lotey ਲਿਖਵਾ ਲੈ
ਅੱਕੇ ਪਏ ਆਂ club'an ਤੋਂ
ਕਦੇ ਚਾਹ 'ਤੇ ਬੁਲਾ ਲੈ
ਅੱਕੇ ਪਏ ਆਂ club'an ਤੋਂ
ਕਦੇ ਚਾਹ 'ਤੇ ਬੁਲਾ ਲੈ
ਅੱਕੇ ਪਏ ਆਂ club'an ਤੋਂ
Written by: Nvee, Sukh Lotey
instagramSharePathic_arrow_out