Featured In

Credits

PERFORMING ARTISTS
A-Kay
A-Kay
Performer
Jay Dee
Jay Dee
Performer
Jagdeep Sangala
Jagdeep Sangala
Performer
COMPOSITION & LYRICS
Jay Dee
Jay Dee
Composer
Jagdeep Sangala
Jagdeep Sangala
Songwriter

Lyrics

Jay Dee Music
ਓ, ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
ਤੇਰੀ ਗਾਨੀ ਦੇ ਨਾ ਮਣਕੇ
ਜਿੰਨੇ ਅਸੀਂ ਪੈਰ ਖਿਲਾਰੀ ਬੈਠੇ ਆਂ
ਓ, ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
ਓ, ਪਹਿਲੀ call ਦੀ ਤੂੰ ਛੱਡ, miss' call 'ਤੇ ਆਉਂਦੇ ਆਂ
ਦੁਖ-ਸੁਖ, ਬਿੱਲੋ, ਹਰ ਹਾਲ 'ਤੇ ਆਉਂਦੇ ਆਂ
ਹੋ, ਭੀੜ ਵੀ ਨਹੀਂ, ਵਾਧੂ ਸੱਤ-ਅੱਠ ਜਿਗਰੀ
ਯਾਰੀ ਪਿੱਛੇ ਜਾਨ ਦੇਣੀ, ਤਾਰ ਕੇ ਆਉਂਦੇ ਆਂ
ਓ, ਕੈੜੇ ਜਿਹੇ ਸਰੀਰ ਦਾ ਸੰਗਾਲ਼ੇ ਆਲ਼ਾ ਭਾਵੇਂ
ਭਾਰੀ-ਭਾਰੀ ਠਾਰੀ ਬੈਠੇ ਆਂ
ਓ, ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
(ਬੈਠੇ ਆਂ, ਬੈਠੇ ਆਂ)
(ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ)
(ਬੈਠੇ ਆਂ, ਬੈਠੇ ਆਂ)
(ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ)
ਹੋ, ਖੜ੍ਹ ਜਾਨੇ ਆਂ, ਨੀ ਜੀਹਦੇ ਨਾਲ਼ ਖੜ੍ਹ ਜਾਨੇ ਆਂ
ਅੜ ਜਾਨੇ ਆਂ, ਨੀ ਫਾਨੇ ਵਾਂਗੂ ਅੜ ਜਾਨੇ ਆਂ
ਓਹਨਾਂ ਤੋਂ ਲੁਟਾਇਆ ਘਰ-ਬਾਰ ਆਪਣਾ
ਘਰ ਜਾਨੇ ਆਂ, ਨੀ ਜੀਹਦੇ-ਜੀਹਦੇ ਘਰ ਜਾਨੇ ਆਂ
ਚਰਚਾ ਵਿੱਚ ਰਹਿਣਾ ਕੀ ਔਖਾ
ਨੀ ਅਸੀਂ ਦੁਨੀਆ ਚਾਰੀ ਬੈਠੇ ਆਂ
ਹੋ, ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
ਓ, ਸ਼ਤੀਰਾਂ ਜਿਹੇ ਖੜ੍ਹੇ ਆਂ, ਯਾਰੀ ਛੱਤ ਕਿਵੇਂ ਢਹਿ ਜਾਊ?
ਪੱਟ ਦਾਂਗੇ ਜੜ੍ਹ ਤੋਂ, ਜੜ੍ਹਾਂ 'ਚ ਕਿਹੜਾ ਬਹਿ ਜਾਊ?
ਜੋਰ-ਅਜਮਾਇਸ਼ ਅਜਮਾਉਂਦੇ ਫਿਰਦੇ
ਮੱਕੀ-ਮੱਕੀ ਪਿੰਡ ਵਾਂਗੂ ਚੱਕ-ਚੱਕ ਲੈ ਜਾਊ
ਹੋ, ਬੜਿਆਂ ਦੀ ਪਹੁੰਚ ਤੋਂ ਦੂਰ
ਜਿੱਥੇ ਅਸੀਂ ਮੱਲਾਂ ਮਾਰੀ ਬੈਠੇ ਆਂ
ਓ, ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
ਅੱਧੇ ਬੋਲ਼ ਤੇ ਯਾਰਾਂ ਦੇ
ਨੀ ਅੱਧੇ ਪਿੰਡ ਨਾ' ਵਿਗਾੜੀ ਬੈਠੇ ਆਂ
Written by: Jagdeep Sangala, Jay Dee
instagramSharePathic_arrow_out