52 Bars
323,076
New Age
52 Bars was released on February 4, 2023 by Rehaan Records as a part of the album Four You - EP
Most PopularPast 7 Days
00:45 - 00:50
52 Bars was discovered most frequently at around 45 seconds into the song during the past week
00:00
00:05
00:30
00:35
00:45
01:15
01:30
01:35
01:50
02:00
02:25
02:35
02:55
03:00
03:25
00:00
03:34
Lyrics
Yo, brodie, what is this dehla, brodie? You're blessed?
Man like Ikky
ਵਾਅਦੇ ਕਰਕੇ ਨਾ ਕਦੇ ਇਹ ਜ਼ੁਬਾਨ ਮੁੱਕਰੀ
ਜਿਹੜੇ ਫ਼ੁਕਰੇ ਨੇ ਮੂਹਰੋਂ, ਉਹਨਾਂ ਦੇ ਲਈ ਫ਼ੁਕਰੀ
ਹੁਣ ਮਿੱਤਰਾਂ ਨੂੰ ਸ਼ੌਂਕ ਹੈ ਨਈਂ race'an ਲਾਉਣ ਦਾ ਨੀ
"ਮੇਰੀ ਖਿੱਚ ਲਾ ਲਗਾਮ", ਮੈਨੂੰ ਆਖੇ ਨੁੱਕਰੀ
ਚਿੱਟੀ, ਸੋਹਣੀਏਂ, ਕਬੂਤਰੀ ਵੀ ਰੱਖੀ ਹੋਈ ਐ
ਕਾਲ਼ੀ already ਮਿੱਤਰਾਂ ਨੇ ਛਕੀ ਹੋਈ ਐ
ਥੋੜ੍ਹਾ ਦੇਖ ਕੇ friend'an ਕਰ choose, ਨਖ਼ਰੋ
ਨੀ ਮੈਨੂੰ ਤੇਰੇ ਨਾਲ਼ ਦੀ ਨੇ ਝੱਲੀ ਪੱਖੀ ਹੋਈ ਐ
ਸਾਨੂੰ ਪੱਟਦੀ ਆ ਸਾਦਗੀ, ਨਾ ਪੱਤੇ ਸੁਰਖ਼ੀ
ਨੀ ਮੈਨੂੰ ਸੁੱਤਾ Mexico, ਕੁੜੇ, ਉੱਠਾਂ Turkey
ਮੇਰਾ chef ਸੁਣੇਂ ਕਹਿੰਦਾ, "ਅੱਜ ਕੀ ਖਾਉਂਗੇ?"
ਨੀ ਦੇਖ ਬੈਠਾ ਮੈਂ Dubai, ਕੁੜੇ, ਤੋੜਾਂ ਬੁਰਕੀ
ਇਹ ਤਾਂ ਲੋਕਾਂ ਨੂੰ ਹੀ, "ਚੱਲਿਆ ਨੀਂ, luck ਲੱਗਿਆ"
ਮੇਰਾ ਕਿੰਨੀ ਆਰੀ ਧਰਤੀ ਨਾ' ਨੱਕ ਲੱਗਿਆ
ਜਦੋਂ ਹਿੱਕ ਉੱਤੇ VVS shine ਕਰਦੀ
ਬਾਈ, ਪਤਾ ਲੱਗਦਾ ਕਿ 22 ਲੱਖ ਲੱਗਿਆ
ਆਹ ਦੇ' ਹਿੱਕ 'ਤੇ clip, ਬੀਬਾ, ਮਾਰੇ ਸੈਨਤਾਂ
Manifest ਵੀ ਕਰੇ, ਨਾਲ਼ ਕਰੇ ਮਿਹਨਤਾਂ
ਤੈਨੂੰ ਪਤਾ ਹੋਜੂ baddie ਨਾ' ਪਿਆਰ, ਗੋਰੀਏ
ਨੀ ਤੂੰ ਅੱਖ ਨਾ ਮਿਲਾਵੇਂ, ਲਾ ਕੇ ਰੱਖੇਂ ਐਨਕਾਂ
ਅਸੀਂ ਪਿੱਠ 'ਤੇ ਨਈਂ, ਹਿੱਕ ਉੱਤੇ ਵਾਰ ਕਰੀ ਦਾ
ਆਪਾਂ jealousy ਨਈਂ ਕਰਦੇ, ਪਿਆਰ ਕਰੀ ਦਾ
ਓ, ਅੜੀ ਭੰਨੂੰਗਾ ਨੀ ਯਾਂ record ਤੋੜੂੰਗਾ
ਬੰਦਾ ਅਸੀਂ ਜਿਹੜੇ 'ਸਾਬ ਨਾ' ਤਿਆਰ ਕਰੀ ਦਾ
ਕਦੇ ਗਿਆ ਨੀਂ ਧਿਆਨ ਤਾਂ school'an 'ਤੇ, ਕੁੜੇ
ਲੰਘੀ ਜਾਂਦੀ life ਬਾਪੂ ਦੇ ਅਸੂਲਾਂ 'ਤੇ, ਕੁੜੇ
ਜਿੱਥੇ ਮਿਲ਼ਦੀ ਨੀਂ ਮੱਤ, ਬਹਿਸ ਕਰਦਾ ਨੀਂ ਯਾਰ
ਚੁੱਪ ਬੁੱਲ੍ਹਾਂ ਉੱਤੇ ਆ ਤੇ ਕਾਟੋ ਫ਼ੁੱਲਾਂ 'ਤੇ, ਕੁੜੇ
ਮੇਰਾ ਪਹਿਲਾਂ-ਪਹਿਲਾਂ ਕੰਡਿਆਂ ਨੇ ਪੈਰ ਵੱਢਤਾ
ਮੇਰਾ time ਆਇਆ, 'ਕੱਲ੍ਹਾ-'ਕੱਲ੍ਹਾ ਕੰਡਾ ਕੱਢਤਾ
'ਕੱਲ੍ਹੇ ਦਾ ਈ ਰੋਭ ਆ ਬਥੇਰਾ, ਗੋਰੀਏ
ਨੀ ਤਾਂ ਹੀ ਟੋਲਿਆਂ 'ਚ ਮਿੱਤਰਾਂ ਨੇ ਆਉਣਾ ਛੱਡਤਾ
ਇੱਕ ਗੁੱਟ 41 milimeter, ਕੁੜੇ
ਦੇਖ ਜੱਟ ਥੱਲ੍ਹੇ car two seater, ਕੁੜੇ
ਸਵਾ ਲੱਖ ਦੀ ਸੀ whiskey Macallan ਲਈ
ਦੱਸ minute 'ch ਮੁਕਾਤੀ ਇੱਕ liter, ਕੁੜੇ
ਹਾਏ, ਨੀ ਤੈਨੂੰ diary'an ਈ ਦੇਦੂੰ, ਬਹਿ ਕੇ ਫ਼ੋਲੀਂ ਵਰਕੇ
ਲੈ ਜਾਵੀਂ ਗਿਆਨ, ਬੀਬਾ, ਕੋਲ਼ੇ ਖੜ੍ਹ ਕੇ
ਗਲੀਆਂ ਦੀ knowledge ਬਥੇਰੀ ਜੱਟ ਨੂੰ
ਨੀ ਹਾਲੇ ਲਿੱਖਦਾ ਨੀਂ ਗਾਣੇ ਮੈਂ ਕਿਤਾਬਾਂ ਪੜ੍ਹ ਕੇ
ਕਦੇ ਸੋਚਿਆ ਨੀਂ ਕਿੰਨਾਂ ਉੱਤੇ ਚੁੱਕੇ ਪਾਤਸ਼ਾਹ
ਖੁਸ਼ ਰਹਿਨੇ ਆਂ ਨੀਂ ਜਿੱਥੇ ਸਾਨੂੰ ਰੱਖੇ ਪਾਤਸਾਹ
ਇਸੇ ਕਰਕੇ ਨੀਂ ਕਦੇ ਕਿਤੇ ਝੂਠ ਬੋਲਿਆ
ਕਿਉਂਕਿ ਉੱਤੇ ਬੈਠਾ ਦੇਖਦਾ ਏ ਸੱਚੇ ਪਾਤਸ਼ਾਹ
ਨੀ ਆਹ ਜਿਉਂਦੀਆਂ ਜ਼ਮੀਰਾਂ ਦੇਖ ਬਲ ਰਹੀਆਂ ਨੇ
ਮੈਨੂੰ ਅੱਜ ਦੱਸ, ਕੱਲ੍ਹ ਦੀਆਂ ਕੱਲ੍ਹ ਰਹੀਆਂ ਨੇ
ਕਦੇ-ਕਦੇ ਛੇਵੀਂ ਨੂੰ ਚਲਾਵਾਂ, ਗੋਰੀਏ
ਨੀ ਦੇਖ ਜੱਟ ਦੀਆਂ ਪੰਜ sense'an ਚੱਲ ਰਹੀਆਂ ਨੇ
ਜਦੋਂ ਚੇਤ ਦਿਖਿਆ ਤੇ ਆਪਾਂ ਵਾਹੁਣੀ ਸਿੱਖ ਲਈ
ਜਦੋਂ ਮਿਲ਼ੀ ਮਹਿਬੂਬ ਤੇ ਵਰਾਉਣੀ ਸਿੱਖ ਲਈ
Overall ਤਾਂ ਹਾਲਾਤ ਆਪ ਠੀਕ ਕਰੇ ਨੇ
ਨੀ ਰੋਟੀ ਪੱਕੀ ਨੀਂ ਮਿਲ਼ੀ ਤੇ ਆਪਾਂ ਲਾਹੁਣੀ ਸਿੱਖ ਲਈ
I know you motherfuckers been waiting for a minute
You know what I'm sayin'? You're hearin' from the boss
Man like Ikky
This ain't your regular album, It's that motherfucking Doaba shit
It's that I flew 7 thousand miles from Punjab shit
Now this shit 'bout to start
So fellas, grab your drink and spark your
Its that motherfucking Karan Aujla gonna s
Steal your girl type shit, motherfucker
(ਇਸੇ ਕਰਕੇ ਨੀਂ ਕਦੇ ਕਿਤੇ ਝੂਠ ਬੋਲਿਆ)
(ਕਿਉਂਕਿ ਉੱਤੇ ਬੈਠਾ ਦੇਖਦਾ ਏ ਸੱਚੇ ਪਾਤਸ਼ਾਹ)
Written by: Ikwinder Singh Sahota, Jaskaran Singh Aujla, Matthew Nadler, Sandor Shweisberg

