Top Songs By Raf-Saperra
Similar Songs
Credits
PERFORMING ARTISTS
Raf-Saperra
Performer
COMPOSITION & LYRICS
Roopstah Rhymes
Lyrics
PRODUCTION & ENGINEERING
Bobby Kang
Producer
Lyrics
ਮੇਲ ਮੌਤ ਨਾਲ ਹੋਣੇ ਸਾਡੇ ਅੱਜ ਨੀ
ਸਾਡਾ ਜਿਉਣ ਦਾ ਤਰੀਕਾ ਏ ਅਲੱਗ ਨੀ
ਜਿੱਹੜਾ ਡੱਬ ਨਾਲ ਲੱਗਾ ਕੱਢੇ ਅੱਗ ਨੀ
ਤੂੰ ਸਾਰਾ ਪਿੰਡ ਸ਼ਮਸ਼ਾਣ ਬੱਣਾਇਆ
ਸੱਥ ਚ ਚੱਲੇ ਫੈਰ ਕੁੜੇ
ਤੇਰੀ ਤੋਰ ਕਾਤਲਾਨਾ ਨੇ ਮੱਰਾਇਆ
ਸੱਥ ਚ ਚੱਲੇ ਫੈਰ ਕੁੜੇ
ਕਾਰਾ ਬਿੱਲੀ ਬਿੱਲੀ ਅੱਖ ਨੇ ਕਰਾਇਆ
ਸੱਥ ਚ ਚੱਲੇ ਫੈਰ ਕੁੜੇ
ਪੁਰਾਣਾ ਜਾਣੀ ਨਾ ਤੂੰ ਮਿੱਰਜ਼ਾ ਮੈਂ ਅੱਜ ਦਾ
ਸਿੱਧਾ ਵੈਰੀਆਂ ਦੀ ਹਿੱਕਾਂ ਵਿੱਚ ਵੱਜਦਾ
ਸਾਡੇ ਅਸਲਾ ਡਿੱਗੀ ਦੇ ਵਿੱਚੋ ਲੱਭਦਾ
ਗੱਲਾਂ ਹੁੰਦੀਆਂ ਨੇ ਪਿੰਡ-ਪਿੰਡ ਸ਼ਹਿਰ ਕੁੱੜੇ
ਤੇਰੀ ਤੋਰ ਕਾਤਲਾਨਾ ਨੇ ਮਰਾਇਆ
ਸੱਥ ਚ ਚੱਲੇ ਫੈਰ ਕੁੱੜੇ
ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ
ਸੱਥ ਚ ਚੱਲੇ ਫੈਰ ਕੁੱੜੇ
ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ
ਸੱਥ ਚ ਚੱਲੇ ਫੈਰ ਕੁੱੜੇ
ਵੇਲਾ ਲੰਘ ਗਿਆ ਤੀਰ ਨੀ ਕਮਾਨ ਦਾ
ਮੁੰਡਾ ਅਸਲੇ ਦੇ ਛਾਵੇ ਨਿੱਗ ਮਾਣਦਾ
ਅੱਖ ਰੱਖਦਾ ਖੜਾਕੇ ਅਫਗਾਨ ਦਾ
ਹੋਵੇ ਰਾਤ ਭਾਵੇ ਦਿਨ ਕੀ ਦੁਪਹਰ ਕੁੱੜੇ
ਤੇਰੀ ਤੋਰ ਕਾਤਲਾਨਾ ਨੇ ਮਰਾਇਆ
ਸੱਥ ਚ ਚੱਲੇ ਫੈਰ ਕੁੜੇ
ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ
ਸੱਥ ਚ ਚੱਲੇ ਫੈਰ ਕੁੜੇ
ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ
ਸੱਥ ਚ ਚੱਲੇ ਫੈਰ ਕੁੱੜੇ
ਕਾਲੀ ਬੱਕੀ ਚ ਭੰਦੋਲ ਫਿੱਰੇ ਛੂਕਦਾ
ਰੋਲਾ ਬਣ ਗਿਆ RAF ਦੀ ਮਸ਼ੂਕ ਦਾ
ਰੂਪ ਵੈਰੀਆਂ ਤੇਂ ਰੋਂਦ ਫਿੱਰੇ ਫੂਕਦਾ
ਲੱਕ ਪਤਲੇ ਨੇ ਕਹਿਰ ਕਮਾਇਆ
ਸੱਥ ਚ ਚੱਲੇ ਫੈਰ ਕੁੜੇ
ਤੂੰ ਪੂਰਾ ਪਿੰਡ ਸ਼ਮਸ਼ਾਣ ਬਣਾਇਆ
ਸੱਥ ਚ ਚੱਲੇ ਫੈਰ ਕੁੜੇ
ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ
ਸੱਥ ਚ ਚੱਲੇ ਫੈਰ ਕੁੜੇ
ਤੂੰ ਸਾਰਾ ਪਿੰਡ ਸ਼ਮਸ਼ਾਣ ਬਣਾਇਆ
ਸੱਥ ਚ ਚੱਲੇ ਫੈਰ ਕੁੜੇ
ਤੇਰੀ ਤੋਰ ਕਾਤਲਾਨਾ ਨੇ ਮਰਾਇਆ
ਸੱਥ ਚ ਚੱਲੇ ਫੈਰ ਕੱੜੇ
ਕਾਰਾ ਬਿੱਲੀ-ਬਿੱਲੀ ਅੱਖ ਨੇ ਕਰਾਇਆ
ਸੱਥ ਚ ਚੱਲੇ ਫੈਰ ਕੁੜੇ
Written by: Roopstah Rhymes