Music Video

RINGTONE - Aroob Khan ft. Riyaz Aly | Anshul Garg | Rajat Nagpal | Vicky Sandhu | Satti Dhillon
Watch RINGTONE - Aroob Khan ft. Riyaz Aly | Anshul Garg | Rajat Nagpal | Vicky Sandhu | Satti Dhillon on YouTube

Featured In

Credits

PERFORMING ARTISTS
Rajat Nagpal
Rajat Nagpal
Performer
Aroob Khan
Aroob Khan
Performer
COMPOSITION & LYRICS
Rajat Nagpal
Rajat Nagpal
Composer
Vicky sandhu
Vicky sandhu
Songwriter

Lyrics

ਰੁੱਸਿਆ ਹੋਇਆ ਏ ਵੇ ਤੂੰ ਕੀ, ਸੱਜਣਾ?
ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ
(ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ)
(ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ)
ਰੁੱਸਿਆ ਹੋਇਆ ਏ ਵੇ ਤੂੰ ਕੀ, ਸੱਜਣਾ?
ਕੱਲ੍ਹ ਦਾ ਲਗੇ ਨਾ ਮੇਰਾ ਜੀਅ, ਸੱਜਣਾ
ਦੇ-ਦੇ ਨਾ ਜਵਾਬ ਵੇ ਤੂੰ ਮੇਰੀ call ਦਾ
ਮੈਂ ਰੋਵਾਂ, ਤੈਨੂੰ ਦਿਸਦਾ ਹੀ ਨਹੀਂ, ਸੱਜਣਾ
ਸੱਚ-ਸੱਚ ਦੱਸ ਵੇ, ਕਰ ਹੁਣ ਬਸ ਵੇ
ਮੇਰਾ ਨਾਲ ਲੜ-ਲੜ ਥੱਕਦਾ ਹੀ ਨਹੀਂ
ਮੈਂ ਤੈਨੂੰ ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
ਮੈਂ ਹੀ ਕਿਉਂ ਮਨਾਵਾਂ ਹਰ ਵਾਰ, ਸੋਹਣਿਆ?
ਤੂੰ ਵੀ ਤਾਂ ਗਲਤ ਹੋਨਾ ਐ
ਸੁਬਹ ਤੋਂ ਮੈਂ ਸ਼ਾਮ ਤਕ ਤੱਕਾਂ ਤੇਰੀ ਰਾਹਵਾਂ
ਹਰ ਰੋਜ਼ ਘਰ late ਆਉਨਾ ਐ
ਹਰ ਰੋਜ਼ ਘਰ late ਆਉਨਾ ਐ
ਹੋਇਆ ਏ ਬੁਖਾਰ ਵੇ, ਦਿਨ ਹੋ ਗਏ ਚਾਰ ਵੇ
ਫ਼ਿਰ ਵੀ ਸਤਾਉਨੋਂ ਮੈਨੂੰ ਅੱਕਦਾ ਹੀ ਨਹੀਂ
ਮੈਂ ਤੈਨੂੰ ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
ਹਾਏ, ਖੌਰੇ ਕੀ ਚੱਲਦਾ ਐ mind 'ਚ ਤੇਰੇ
ਜੋ ਤੂੰ ਲੜ ਭਾਵੇਂ ਬੋਲਦਾ ਹੀ ਨਹੀਂ?
ਮਰਜ਼ੀਆਂ ਅਜਕਲ ਜ਼ਿਆਦਾ ਕਰਦਾ
ਗੱਲ ਦਿਲ ਵਾਲੀ ਖੋਲ੍ਹਦਾ ਹੀ ਨਹੀਂ
ਗੱਲ ਦਿਲ ਵਾਲੀ ਖੋਲ੍ਹਦਾ ਹੀ ਨਹੀਂ
ਰਵਾਉਨਾ ਐ Aroob ਨੂੰ, ਝੂਠ ਬੋਲੇ ਖੂਬ ਤੂੰ
Riyaz Aly, ਰੂਪ ਇਹ ਜੱਚਦਾ ਹੀ ਨਹੀਂ
ਮੈਂ ਤੈਨੂੰ ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
ਵਾਰ-ਵਾਰ ਕਰਦੀਆਂ phone
ਵੱਜੇ ringtone, ਤੂੰ phone ਮੇਰਾ ਚੱਕਦਾ ਹੀ ਨਹੀਂ
Written by: Rajat Nagpal, Vicky sandhu
instagramSharePathic_arrow_out