Music Video

Jealousy (Lyrics) Navaan Sandhu - Gurlez Akhtar
Watch Jealousy (Lyrics) Navaan Sandhu - Gurlez Akhtar on YouTube

Featured In

Credits

PERFORMING ARTISTS
Gurlej Akhtar
Gurlej Akhtar
Vocals
Navaan Sandhu
Navaan Sandhu
Vocals
COMPOSITION & LYRICS
Navaan Sandhu
Navaan Sandhu
Songwriter
MXRCI
MXRCI
Composer

Lyrics

Brown skull ਤੇ ਕਾਲੀਆਂ hoodiyan ਨੀ
Timb ਪੈਰਾ ਚ ਪਾਉਂਦੇ ਲੁੱਡੀਆਂ ਨੀ
ਕਰਦੇ cover ਬੈਰੇਟੇ ਡੱਬਾ ਨੂੰ
ਵੇ ਕਾਤੋਂ ready ਰਹਿੰਦੇ ਓਹ ਜੱਬਾ ਨੂੰ
ਹੋ ਕੈਦੇ ਰਹਿਦਾ ਬਾਗਾਣਿਆ ਚ ਬੇਹਨ ਲੱਗਿਆ
ਲੋਕ ੧੦੦ ਵਾਰੀ ਸੋਚਦੇ ਆ ਖੈਨ ਲੱਗਿਆ
ਵੇ ਥੋੜੀ ਵੇਖ ਤਰੱਕੀ ਵਾਡ ਦੀ ਕਈਆਂ ਨੇ
ਹੌਕਾ ਭਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
Circle ਛੋਟਾ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
ਤਾਂ circle ਛੋਟਾ ਕਰ ਲਿਆ ਏ
ਦਿਲ v12 ਦੇ engine ਵਰਗੇ
ਭੋਰਾ feel ਨੀ ਕਰਦੇ fame ਕਦੇ
ਵੇ ਥੋੜੀ ਗੱਲ ਬਾਤ ਵਿਚ ਵਜ਼ਨ ਹੁੰਦਾ
ਤੁਸੀ ਕਰਦੇ ਨੀ ਗੱਲ lame ਕਦੇ
ਸੱਡਾ ਨਾਮ ਲੈਕੇ link ਸੀ ਬਣਾਉਣ ਲੱਗ ਪਏ
ਚੂਚੇ ਕੱਲ ਦੇ ਸੀ ਲੱਥ ਅਖਵੋਣ ਲੱਗ ਪਏ
ਓਹ ਇੰਜ level ਨੀ ਹੁੰਦੇ ਕਦੇ chase ਮਿੱਤਰਾਂ
ਓਹ ਕਾਦੀ leopard ਆਂ ਦੀ
ਸੀਹਾਂ ਨਾਲ race ਮਿੱਤਰਾਂ
ਓਹ ਕਿੱਥੋਂ ਧਰੂਗਾ poong ਤਲਬ
ਜਿਦੇ ਵਿਚ ਮਿੱਤਰਾਂ ਤਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
Circle ਛੋਟਾ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
ਤਾਂ circle ਛੋਟਾ ਕਰ ਲਿਆ ਏ
ਵੇ ਤੁਸੀ ਚੰਦਰੇ ਕਿਉਂ ਐਨੇ
ਮਾਝਾ belt ਬਿੱਲੋ
ਥੋੜੀ favourite dish
ਕਾਲੀ mint ਬਿੱਲੋ
ਹੋਰ ਨਸ਼ਾ ਕੇਡਾ ਲਿਆਇਆ
ਪਿੰਗੇ ਲਾਣ ਨੱਦੀਏ
ਵੇ ਕੇਡਾ best friend
Sir john ਬੱਲੀਏ
ਮੁੰਡੇ ਨੇ ਹਿੱਕਾਂ ਫੂਕਾਂ ਦਾ
ਮੁੰਡੇ ਨੇ ਹਿੱਕਾਂ ਫੂਕਾਂ ਦਾ
ਰੱਬ ਤੋਂ ਕਹਿ ਕੇ ਵਾਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
Circle ਛੋਟਾ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
ਤਾਂ circle ਛੋਟਾ ਕਰ ਲਿਆ ਏ
ਓਹ ਥੋੜੇ ਝੁਕਦੇ ਨਾ palm ਜੇਹੇ ਗੱਟ ਵੇ
ਉੱਤੋਂ ਫਰਕ ਨੀ ਥੋਨੂੰ ਤੱਕੇ ਢੇਲੇ ਦਾ
ਨੀ ਬੰਦਾ ਬੈਠਾ ਕੇ ਜਿੰਨਾ ਚ ਚੰਗਾ feel ਨਾ ਕਰੇ
ਦੱਸ ਕਰਨਾ ਕੀ ਏਹੋ ਜਾਹੇ ਮੇਲੇ ਦਾ
ਏ ਜੇਹੜਾ ਪੱਤਦੇ ਸੀ ਲੈਕੇ ਸਾਰੇ ਭੇਦ ਮਿੱਤਰਾਂ
ਸਿੱਖ ਥੋੜੇ ਕੋਲੋਂ ਖੇਡ ਦੇ ਸੀ ਖੇਡ ਮਿੱਤਰਾਂ
ਐਦਾ ਰੁਕਨੀ ਨੀ ਯਾਰਾਂ ਦੀ growth ਨੱਦੀਏ
ਜ਼ੋਰ ਲਾ ਲਾ ਹੰਬ ਗਿਆ ਇਥੇ ਬੋਹਤ ਨੱਦੀਏ
ਵੇ ਓਹ ਨੀ ਮਿਟਾਣ ਦਿੰਦੇ ਤੇਰਾ ਨਾਮ
ਤੂੰ ਜਿੰਨਾ ਨੇ ਦਿਲ ਚ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
Circle ਛੋਟਾ ਕਰ ਲਿਆ ਏ
Jealousy ਜ਼ਿਆਦਾ ਹੋ ਗਈ ਸੀ
ਤਾਂ circle ਛੋਟਾ ਕਰ ਲਿਆ ਏ
Written by: Navaan Sandhu
instagramSharePathic_arrow_out