Top Songs By Sidhu Moose Wala
Similar Songs
Credits
PERFORMING ARTISTS
Sunny Malton
Vocals
Sidhu Moose Wala
Performer
COMPOSITION & LYRICS
Sidhu Moose Wala
Lyrics
Byg Byrd
Composer
Lyrics
Byg Byrd on the beat
(Byg Byrd on the beat)
(Byg Byrd on the beat)
I said, "Empty your mind, be formless, shapeless like water
Now you put water into a cup, it becomes the cup
You put water into a bottle, it becomes the bottle
You put it in a teapot, it becomes the teapot
Now water can flow or it can crash, be water, my friend"
(Si-Si-Si-Si-Si-Sidhu Moose Wala)
ਓ, ਏਰੀਏ 'ਚੋਂ ਫਿਰਦੇ ਆਂ ban ਕਰਦੇ
"ਸਿੱਟ ਲੈਣਾ Sidhu ਨੂੰ," plan ਕਰਦੇ
Banner'an ਦੇ ਨਾਲ਼ ਤਾਂ ਵੀ ਗਾਣੇ ਵੱਜਦੇ
ਭਾਈਆਂ ਜਿਹਾ ਮਾਣ ਮੇਰੇ 'ਤੇ fan ਕਰਦੇ
ਸਾਜਿਸ਼ਾਂ ਦੇ ਨਾਲ਼ ਸਾਲ਼ੇ ਚਾਹੁੰਦੇ ਆਂ ਹਰਾਉਣਾ
ਤੁਸੀਂ ਭੁੱਲ ਜਾਓ
ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਤੁਸੀਂ ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਪੁੱਤ, ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਤੁਸੀਂ ਭੁੱਲ ਜਾਓ
ਜਿੰਨੀ ਦਿੱਤੀ ਰੱਬ ਨੇ ਆਂ, ਕੱਢੂੰ ਟੌਰ ਨਾ'
ਗੱਲੀਂ-ਬਾਤੀਂ ਐਥੇ ਸਾਨੂੰ ਬੜੇ ਮਾਰਦੇ
ਵੈਰੀਆਂ ਦੀ ਦੁਨੀਆ 'ਚ ਕੱਲਾ ਘੁੰਮਦਾ
ਹੋ, ਕੀ ਕਰਾਂ, ਹੌਸਲੇ ਆਂ ਬੜੇ ਯਾਰ ਦੇ
ਮੈਂ ਬੰਦਾ ਨਹੀਓਂ, ਦੌਰ ਆਂ
ਜੋ ਚਾਹੁੰਦੇ ਓ ਮੁਕਾਉਣਾ, ਤੁਸੀਂ ਭੁੱਲ ਜਾਓ
ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਤੁਸੀਂ ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਪੁੱਤ, ਭੁੱਲ ਜਾਓ (yeah)
ਇਹ ਦਿਨ ਕਦੇ ਨਹੀਓਂ ਆਉਣਾ (Sunny Malton)
ਤੁਸੀਂ ਭੁੱਲ ਜਾਓ (ਤੈਨੂੰ ਪਤਾ ਈ ਆ)
It's like the game's gettin' tricky, **** movin' fishy
Ratchet, my plus one, just know that it's comin' with me
Situations be sticky so I gotta keep the blicky
'Cause boys in the hood do you dirty like you Ricky
They ain't trappin' like me, rappin' like me
I'm at the top, lookin' down, so how mad can I be?
I'm that S-I-D-H-U
If you don't give a fuck about me, I don't give a fuck about you
ਸਾਲ਼ੇ ਕਰਦੇ ਆਂ ਰੀਸ, ਉੱਤੋਂ ਕਰਦੇ ਆਂ diss
ਨਿਸ਼ਾਨਾ ਥੋਡਾ ਟੇਢਾ, ਤੁਸੀਂ ਕਰਦੇ ਆਂ miss
ਜਿਹੜਾ ਖੜ੍ਹਾ ਸਾਡੇ ਨਾਲ਼, ਕਦੇ ਕਰਦਾ ਨਹੀਂ switch
ਨਾਲ਼ ਸਾਡੇ Byrd, ਕੰਮ ਹੁੰਦੇ ਸਾਡੇ big
Goddamn, ਇਹ rapper'an 'ਤੇ ਆਉਂਦਾ ਮੈਨੂੰ ਰਹਿਮ
ਨਾਲ਼ ਖੜ੍ਹਾ Moose Wala ਕੱਢੂ ਸਾਰਿਆਂ ਦੇ ਵਹਿਮ
I don't give a damn, I'm just following the plan
Money to the ceilin', all thanks to the fans (fans)
ਬ-ਬ-ਬਣਦੇ ਕਈ ਚੋਟੀ ਦੇ star, ਮਿੱਠੀਏ
ਮੇਰੇ ਗਾਣਿਆਂ 'ਚੋਂ word few ਚੱਕ ਕੇ
ਕਹਿੰਦੇ ਮੈਨੂੰ, "ਤੇਰੇ ਨਾਲ਼ੋਂ ਵੱਡੇ ਅਸੀਂ ਆਂ"
YouTube ਉੱਤੋਂ fake ਜਿਹੇ view ਚੱਕ ਕੇ
ਜ਼ਿੰਦਗੀ 'ਚ fake ਕੰਮ ਕਰਿਆ ਨਹੀਂ ਮੈਂ
ਮੂਹਰੇ ਹੋਵੇ ਕੋਈ, ਕਦੇ ਡਰਿਆ ਨਹੀਂ ਮੈਂ
Low-key life 'ਚ ਯਕੀਨ ਰੱਖਦਾ
ਚੁੱਪ ਸੀ ਜ਼ਰੂਰ, ਪਰ ਮਰਿਆ ਨਹੀਂ ਮੈਂ
ਹੋ, ਉੱਡੀਦਾ ਨਹੀਂ ਬਹੁਤਾ, ਇਹ ਸਿਆਣੇ ਦੱਸਦੇ
ਅਸੀਂ ਬਾਗ਼ੀਆਂ ਦੇ ਪੁੱਤ, ਸਾਡੇ ਲਾਣੇ ਦੱਸਦੇ
ਨਾ ਜਾਲੀ promotion'an ਦੀ ਲੋੜ ਜੱਟ ਨੂੰ
ਗੱਡੀਆਂ 'ਚ ਵੱਜੇ ਉਹਦੇ ਗਾਣੇ ਦੱਸਦੇ
(ਗੱਡੀਆਂ 'ਚ ਵੱਜੇ ਉਹਦੇ ਗਾਣੇ ਦੱਸਦੇ)
ਓ-ਓ-ਓ, ਗੀਤਕਾਰੀ, ਕਲਾਕਾਰੀ ਬੜੇ ਛੱਡ ਗਏ
Industry 'ਚ ਲਿਆਂਦਾ ਮੇਰਾ change ਦੇਖ ਕੇ
ਗੱਡੀਆਂ ਭਜਾਈਆਂ ਬਹੁਤ, ਨਾਲ਼ ਰਲ਼ੇ ਨਾ
ਹੋ, ਬੜਿਆਂ ਨੇ ਮਿੱਤਰਾਂ ਦੀ range ਦੇਖ ਕੇ
ਕਿਵੇਂ ਨਾ ਕਿਵੇਂ ਸੀ ਚਾਹੁੰਦੇ ਪਿੱਛੇ ਸਾਨੂੰ ਲਾਉਣਾ
ਤੁਸੀਂ ਭੁੱਲ ਜਾਓ
ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਤੁਸੀਂ ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਪੁੱਤ, ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਤੁਸੀਂ ਭੁੱਲ ਜਾਓ
ਓ, ਵੈਰੀ ਬਣ ਨਿੱਤ ਨਵੇਂ ਆਉਂਦੇ ਬੜੇ ਨੇ
ਜੱਟ ਜਿਹਾ ਬਣਨਾ ਜੋ ਚਾਹੁੰਦੇ, ਬੜੇ ਨੇ
Sidhu Moose Wala ਆਪਣੀ ਆਂ lane 'ਚ
ਉਹਦੇ ਵਾਂਗੂ ਅੱਜ-ਕੱਲ੍ਹ ਗਾਉਂਦੇ ਬੜੇ ਨੇ
ਓ, ਜੱਟ ਦਾ ਮੁਕਾਬਲਾ ਕੀ ਕਰਕੇ ਦਿਖਾਉਣਾ
ਤੁਸੀਂ ਭੁੱਲ ਜਾਓ
ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਤੁਸੀਂ ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਪੁੱਤ, ਭੁੱਲ ਜਾਓ, ਇਹ ਦਿਨ ਕਦੇ ਨਹੀਓਂ ਆਉਣਾ
ਤੁਸੀਂ ਭੁੱਲ ਜਾਓ
Written by: Byg Byrd, Sidhu Moose Wala