Lyrics

Ayo (aye), The Kidd
Sidhu Moose Wala (uh)
ਓ-ਓ-ਓ-ਓ-ਓ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
ਸੁਣਿਆ ਤੂੰ ਤੋੜਦੀ ਐ... (ayy)
ਸੁਣਿਆ ਤੂੰ ਤੋੜਦੀ ਐ... (uh)
ਸੁਣਿਆ ਤੂੰ ਤੋੜਦੀ ਐ...
ਸੁਣਿਆ ਤੂੰ ਤੋੜਦੀ ਐ...
ਓ, ਕਰੀ ਨਾ ਯਕੀਨ ਅਫਵਾਹਵਾਂ ਉੱਤੇ ਨੀ
ਸਾਡੇ ਬੜੇ ਇਲਜ਼ਾਮ ਨੇ ਨਿਗਾਹਵਾਂ ਉੱਤੇ ਨੀ
ਜੀਹਦੇ ਨਾਲ ਕੇਰਾਂ ਮੁੰਡਾ ਉਠ-ਬੈਠ ਜਾਏ
Tattoo ਬਣ ਛਪ ਜਾਂਦਾ ਬਾਂਹਵਾਂ ਉੱਤੇ ਨੀ
ਨੀ ਮੈਂ ਦਿਲ ਤਾਂ ਨਹੀਂ ਹੁੰਦਾ, ਜੜਾਂ ਵਿੱਚ ਬੈਠਦਾ
ਗੱਲ ਕਰਲਾ ਦਿਮਾਗ ਵਿੱਚ fill, ਬੱਲੀਏ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
ਓ, day-night hustle repeat, ਮਿੱਠੀਏ
Beat ਕੀਤੇ ਨਹੀਓਂ ਕਿਤੇ cheat, ਮਿੱਠੀਏ
ਬਾਕੀ ਸਾਰੀ ਗੱਡੀ ਭਰੀ gun'an ਨਾਲ ਨੀ
ਮੂਹਰੇ ਬਹਿ ਜਾ, ਖਾਲੀ ਇੱਕੋ seat, ਮਿੱਠੀਏ
ਓ, ਜਿਨ੍ਹਾਂ ਨਾਲ ਚੱਲਦੇ ਆਂ ਵੈਰ ਜੱਟ ਦੇ
ਨੀਂਦ ਵਾਲ਼ੀ ਲੈਂਦੇ ਰਾਤੀ pill, ਬੱਲੀਏ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
ਸੁਣਿਆ ਤੂੰ ਤੋੜਦੀ ਐ...
ਸੁਣਿਆ ਤੂੰ ਤੋੜਦੀ ਐ...
ਸੁਣਿਆ ਤੂੰ ਤੋੜਦੀ ਐ...
ਓ, ਝੱਲਦੇ ਨਹੀਂ ਜਿਹੜੇ ਸਾਨੂੰ ਗਾਉਂਦਿਆਂ ਨੂੰ ਨੀ
ਗੱਲੀ-ਬਾਤੀ ਮਾਰਦੇ ਜਿਉਂਦਿਆਂ ਨੂੰ ਨੀ
ਖੁਦ ਨੂੰ ਜੋ ਸਾਡੇ ਨਾਲ਼ੋਂ ਵੱਧ ਦੱਸਦੇ, ਮੇਰਾ ਖੁੱਲ੍ਹਾ ਐ challenge
ਉਹਨਾਂ ਲਾਉਂਡਿਆਂ ਨੂੰ ਨੀ (ਓ, ਥੋਨੂੰ ਹੀ ਕਿਹੈ)
ਕਿਹੜੀ ਦੁਨੀਆ 'ਚ ਰਹਿੰਦੇ? ਟੱਕਰੋ ਤਾਂ ਸਹੀ
ਸਾਡੇ ਵੱਲੋਂ ਜਮਾਂ ਵੀ ਨਹੀਂ ਢਿੱਲ, ਬੱਲੀਏ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
ਮੈਂ ਸੁਣਿਆ ਤੇਰੇ Insta' 'ਤੇ fan ਬੜੇ ਨੇ
ਮੇਰੇ tool carry ਕਰਦੇ ਜੋ man ਬੜੇ ਨੇ
ਆਹ 307 ਆਲ਼ਾ case ਮੁੱਕ ਜਾਏ
ਮੇਰੇ ਵੀ ਤਾਂ future plan ਬੜੇ ਨੇ
ਤੂੰ ਜੱਟ ਨਾਲ਼ ਯਾਰੀ ਲਾਕੇ ਯਾਦ ਰੱਖੇਂਗੀ
ਚੱਲ ਕਿਤੇ ਕਰਦੇ ਆਂ chill, ਬੱਲੀਏ
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
ਓ, ਏਰੀਏ 'ਚ ਜੋ ਸੀ ਕਹਿੰਦੇ ਰਾਜ ਚੱਲਦਾ
ਦੇਖ ਅੱਜ ਬਾਣੋ ਬਾਣੀ ਪਾਤੇ ਜੱਟ ਨੇ
ਗੱਲੀ-ਬਾਤੀ ਜਿਹੜੇ ਸੀ star ਉਡਦੇ
ਵਿਹਲੇ ਕਰ Tik-Tok ਉੱਤੇ ਲਾਤੇ ਜੱਟ ਨੇ
Moose Wala, Moose Wala, ਨਾਮ ਸੁਣੀਦਾ
ਫੱਟੀ ਵਿੱਚ ਗੱਡਦਾ ਆ ਕਿੱਲ, ਬੱਲੀਏ
ਸੁਣਿਆ ਤੂੰ ਤੋੜਦੀ ਐ...
ਓ, ਸੁਣਿਆ ਤੂੰ ਤੋੜਦੀ ਐ... (ਓ-ਓ-ਓ-ਓ)
ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
ਸੁਣਿਆ ਤੂੰ ਤੋੜਦੀ ਐ...
ਸੁਣਿਆ ਤੂੰ ਤੋੜਦੀ ਐ...
ਸੁਣਿਆ ਤੂੰ ਤੋੜਦੀ ਐ...
Written by: Sidhu Moose Wala
instagramSharePathic_arrow_out