Music Video

Featured In

Credits

PERFORMING ARTISTS
Rahi
Rahi
Performer
COMPOSITION & LYRICS
Sharib Sabri
Sharib Sabri
Composer
Sayeed Quadri
Sayeed Quadri
Lyrics

Lyrics

ਦਿਲ ਪੇ ਰੱਖੀਆਂ ਤੇਰੀ ਦੁਆਵਾਂ, ਤੂੰ ਹੈ ਮੇਰਾ ਸਾਥੀ
ਐਤਬਾਰ ਕਰ ਵੇ ਤੂੰ ਮਾਹੀਆ, ਨਾ ਕਰ ਤੂੰ ਤੇਰੀ
ਵੇ ਮਾਹੀ-ਮਾਹੀ, ਜੱਗ ਛੋੜਿਆ ਵੇ
ਵੇ ਮਾਹੀ-ਮਾਹੀ, ਦਿਲ ਲੱਗਿਆ ਵੇ
ਵੇ ਮਾਹੀ-ਮਾਹੀ, ਤੂੰ ਹੈ, ਮੈਂ ਹੂੰ
ਵੇ ਮਾਹੀ-ਮਾਹੀ, ਚੱਲ ਚੱਲਿਆ ਵੇ
ਵੇ ਮਾਹੀ-ਮਾਹੀ, ਸਭ ਛੋੜਿਆ ਵੇ
ਵੇ ਮਾਹੀ-ਮਾਹੀ, ਦਿਲ ਲੱਗਿਆ ਵੇ
ਵੇ ਮਾਹੀ-ਮਾਹੀ, ਤੂੰ ਹੈ, ਮੈਂ ਹੂੰ
ਵੇ ਮਾਹੀ-ਮਾਹੀ, ਚੱਲ ਚੱਲਿਆ ਵੇ
(ਓ, ਮਾਹੀ, ਆਜਾ)
(ਹੋ, ਮਾਹੀ, ਲੈ ਜਾ)
ਵੇ ਮਾਹੀ-ਮਾਹੀ, ਸਭ ਛੋੜਿਆ ਵੇ
ਵੇ ਮਾਹੀ-ਮਾਹੀ, ਦਿਲ ਲੱਗਿਆ ਵੇ
ਵੇ ਮਾਹੀ-ਮਾਹੀ, ਤੂੰ ਹੈ, ਮੈਂ ਹੂੰ
ਵੇ ਮਾਹੀ-ਮਾਹੀ, ਚੱਲ ਚੱਲਿਆ ਵੇ
तू है इनायत, तू है चाहत, तुझसे मैं तो हूँ
मेरे दिल की मंज़िल तू है, तेरे लिए मैं हूँ
तुझसे जानूँ, तुझसे मानूँ, मेरी दुनिया तू
दिल से शायर, दिल से साकी, तेरे लिए, ओ, हूँ
ਵੇ ਮਾਹੀ-ਮਾਹੀ, ਸਭ ਛੋੜਿਆ ਵੇ
ਵੇ ਮਾਹੀ-ਮਾਹੀ, ਦਿਲ ਲੱਗਿਆ ਵੇ
ਵੇ ਮਾਹੀ-ਮਾਹੀ, ਤੂੰ ਹੈ, ਮੈਂ ਹੂੰ
ਵੇ ਮਾਹੀ-ਮਾਹੀ, ਚੱਲ ਚੱਲਿਆ ਵੇ
ਵੇ ਮਾਹੀ-ਮਾਹੀ, ਸਭ ਛੋੜਿਆ ਵੇ
ਵੇ ਮਾਹੀ-ਮਾਹੀ, ਦਿਲ ਲੱਗਿਆ ਵੇ
ਵੇ ਮਾਹੀ-ਮਾਹੀ, ਤੂੰ ਹੈ, ਮੈਂ ਹੂੰ
ਵੇ ਮਾਹੀ-ਮਾਹੀ, ਚੱਲ ਚੱਲਿਆ ਵੇ
Written by: Sayeed Quadri, Sharib Sabri
instagramSharePathic_arrow_out