Music Video

SURMA SURMA: Guru Randhawa Feat. Jay Sean | Larissa Bonesi, Vee, DirectorGifty | Bhushan Kumar
Watch SURMA SURMA: Guru Randhawa Feat. Jay Sean | Larissa Bonesi, Vee, DirectorGifty | Bhushan Kumar on YouTube

Featured In

Credits

PERFORMING ARTISTS
Guru Randhawa
Guru Randhawa
Performer
Jay Sean
Jay Sean
Performer
COMPOSITION & LYRICS
Guru Randhawa
Guru Randhawa
Composer
Jay Sean
Jay Sean
Lyrics

Lyrics

ਗੋਲ਼-ਮੋਲ਼ ਲੱਕ ਹਿੱਲਦਾ ਆ
Can't nobody do it any better than the way you do?
Girl, you got me caught up in my feelings
'Cause I'm all about you
ਅੱਖੀਆਂ 'ਚ ਪਾ ਕੇ ਨੀ ਤੂੰ ਸੁਰਮਾ-ਸੁਰਮਾ
ਸਿੱਖਿਆ ਤੂੰ ਦੱਸ ਕਿੱਥੋਂ ਤੁਰਨਾ-ਤੁਰਨਾ?
ਅੱਖੀਆਂ 'ਚ ਪਾ ਕੇ ਨੀ ਤੂੰ ਸੁਰਮਾ-ਸੁਰਮਾ
ਸਿੱਖਿਆ ਤੂੰ ਦੱਸ ਕਿੱਥੋਂ ਤੁਰਨਾ-ਤੁਰਨਾ?
(Ayy, yeah, yeah, oh)
ਅੱਖੀਆਂ 'ਚ ਪਾ ਕੇ ਨੀ ਤੂੰ ਸੁਰਮਾ-ਸੁਰਮਾ
ਸਿੱਖਿਆ ਤੂੰ ਦੱਸ ਕਿੱਥੋਂ ਤੁਰਨਾ-ਤੁਰਨਾ?
(ਤੁਰਨਾ-ਤੁਰਨਾ, ਤੁਰਨਾ-ਤੁਰਨਾ)
ਜਿਹੜਾ ਸੂਟ ਤੂੰ ਪਾਇਆ ਆ (ਪਾਇਆ ਆ)
ਸੱਭ ਪੁੱਛਦੇ ਨੇ, "ਕਿੱਥੋਂ ਮਿਲ਼ਦਾ ਆ?" (ਮਿਲ਼ਦਾ ਆ)
ਕਾਲ਼ੀ ਤੇਰੀ ਗੁੱਤ ਗੋਲ਼-ਮੋਲ਼ ਲੱਕ ਹਿੱਲਦਾ ਆ
ਦੇਖ-ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ
(No, I can't take it or fake it)
ਓ, ਕਾਲ਼ੀ ਤੇਰੀ ਗੁੱਤ ਗੋਲ਼-ਮੋਲ਼ ਲੱਕ ਹਿੱਲਦਾ ਆ
ਦੇਖ-ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ
ਕਾਲ਼ੀ ਤੇਰੀ ਗੁੱਤ ਗੋਲ਼-ਮੋਲ਼ ਲੱਕ ਹਿੱਲਦਾ ਆ (Oh, whoa)
Girl, the way you walkin' 'round
You're so inconsiderate
Everything you rocking, girl
You know that I'm feelin' it
It's everything that you do to me
You break all the rules, you ain't gotta pay
You know the sun can shine on you in the night and day
You put a hold on time in a sudden
Give me chills without touchin'
All these things that you do to me
ਸਾਰਾ ਪੰਗਾ ਤੇਰੀ ਗਲ਼ ਵਾਲੇ ਤਿਲ ਦਾ ਆ
(ਤਿਲ ਦਾ ਆ)
ਕਾਲ਼ੀ ਤੇਰੀ ਗੁੱਤ ਗੋਲ਼-ਮੋਲ਼ ਲੱਕ ਹਿੱਲਦਾ ਆ
ਦੇਖ-ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ
(No, I can't take it or fake it)
ਓ, ਕਾਲ਼ੀ ਤੇਰੀ ਗੁੱਤ ਗੋਲ਼-ਮੋਲ਼ ਲੱਕ ਹਿੱਲਦਾ ਆ
ਦੇਖ-ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ
ਤੇਰੇ ਸੁਰਮੇ ਨੇ ਲੁੱਟ ਲਿਆ ਦਿਲ-ਦਿਲ
ਦਿਲ ਕਹਿੰਦਾ, "ਹੁਣ ਕੱਲੀ ਕਿਤੇ ਮਿਲ-ਮਿਲ"
ਤੇਰੇ ਸੁਰਮੇ ਨੇ ਲੁੱਟ ਲਿਆ ਦਿਲ-ਦਿਲ
ਦਿਲ ਕਹਿੰਦਾ, "ਹੁਣ ਕੱਲੀ ਕਿਤੇ ਮਿਲ-ਮਿਲ"
ਨੀ ਜਿਹੜਾ ਤੇਰੇ ਕੋਲ ਰਹਿ ਗਿਆ, ਰੱਖੀ ਮੇਰੇ ਦਿਲ ਦਾ ਖਿਆਲ
ਨੀ ਵੇਖੀ ਕਿਤੇ ਤੋੜ ਨਾ ਦੇਵੀਂ, Guru ਦਾ ਹੋ ਜਾਊਗਾ ਬੁਰਾ ਹਾਲ
'Cause I'm stuck in the middle a little
And didn't do anything
Didn't even give me a reason
But you still teasing me
But I gotta be and I wanna be with you, baby
ਨੀ ਜਿਹੜਾ ਤੇਰੇ ਕੋਲ ਰਹਿ ਗਿਆ, ਰੱਖੀ ਮੇਰੇ ਦਿਲ ਦਾ ਖਿਆਲ
ਨੀ ਵੇਖੀ ਕਿਤੇ ਤੋੜ ਨਾ ਦੇਵੀਂ, Guru ਦਾ ਹੋ ਜਾਊਗਾ ਬੁਰਾ ਹਾਲ
ਰੱਬ ਦੀ ਸੌਂਹ, ਮਾਮਲਾ ਦਿਲ ਦਾ ਆ
(ਦਿਲ ਦਾ ਆ, ਦਿਲ ਦਾ ਆ) Oh
ਕਾਲ਼ੀ ਤੇਰੀ ਗੁੱਤ ਗੋਲ਼-ਮੋਲ਼ ਲੱਕ ਹਿੱਲਦਾ
ਦੇਖ-ਦੇਖ ਹੋਈ ਜਾਂਦਾ ਹਾਲ ਬੁਰਾ ਦਿਲ ਦਾ ਆ
(No, I can't take it or fake it)
ਓ, ਕਾਲ਼ੀ ਤੇਰੀ ਗੁੱਤ ਗੋਲ਼-ਮੋਲ਼ ਲੱਕ ਹਿੱਲਦਾ ਆ
Can't nobody do it any better than the way you do?
ਕਾਲ਼ੀ ਤੇਰੀ ਗੁੱਤ ਗੋਲ਼-ਮੋਲ਼ ਲੱਕ ਹਿੱਲਦਾ ਆ (Yeah)
Guru
Jay Sean
(ਗੋਲ਼-ਮੋਲ਼ ਲੱਕ ਹਿੱਲਦਾ ਆ)
(ਗੋਲ਼-ਮੋਲ਼ ਲੱਕ ਹਿੱਲਦਾ ਆ)
Written by: Guru Randhawa, Jay Sean
instagramSharePathic_arrow_out