Lyrics
ਬੋਲੀ ਤੋ ਤਾਂ ਲੱਗਦੀ ਆ pure ਮਲਵੈਨ
ਕੇਹੜਾ ਖਿੱਤਾ ਗੋਰੀਏ
ਲੱਗਦੀ ਆ ਘਰੋਂ ਚੰਗੇ ਖ਼ਾਨਦਾਨ ਦੀ
ਨੀ ਆਹ ਕੀ ਕਿੱਤਾ ਗੋਰੀਏ?
ਲੱਗਦੀ ਆ ਘਰੋਂ ਚੰਗੇ ਖ਼ਾਨਦਾਨ ਦੀ
ਨੀ ਆਹ ਕੀ ਕਿੱਤਾ ਗੋਰੀਏ?
ਸੋਨਹੀਏ-ਸੁਨੱਖੀਏ ਨੇ ਸੋਲ ਜੇਈਏ,ਆ ਕੀ ਸਖ਼ਤ ਡਿਊਟੀਆਂ?
Tim Horton ਤੇ ਫਿਰਦੀ ਆ ਕਾਸਤੋ ਨੀ ਵਰਤਉਂਦੀ ਕੌਫੀਆ?
Tim Horton ਤੇ ਫਿਰਦੀ ਆ ਕਾਸਤੋ ਨੀ ਵਰਤਉਂਦੀ ਕੌਫੀਆ?
Tim Horton ਤੇ ਫਿਰਦੀ ਆ ਕਾਸਤੋ ਨੀ ਵਰਤਉਂਦੀ ਕੌਫੀਆ?
ਵੇ ਮਾਲਵਾ ਬੈਲਟ ਸੰਚਰੀ ਆ area
ਵੇ ਸਾਡੇ ਬਾਡਰ ਦੇ ਲਾਗੇ-ਤਾਗੇ ਪਿੰਡ ਚੋਬਰਾਂ
ਫਾਜ਼ਿਲਕਾ ਜਿਲ੍ਹਾ ਸਾਡੇ ਬਾੜੇ ਕੱਬੇ ਲੋਕ ਆ
ਨਾ ਬਾੜੀ ਕੱਬੀ ਲੋਕਾਂ ਦੀ ਆ ਹਿੰਡ ਚੋਬਰਾਂ
ਨਵਾ-ਨਵਾ ਆਇਆ ਲੱਗਦਾ ਪੰਜਾਬ ਤੋ ਤਾਹਿ ਗੱਲਾਂ ਮਾਰਦਾ
ਵੇ ਠਹਿਰ ਚਾਰ week ਜਦੋਂ ਜੇਬ ਹੋਈ ਲੀਕ, ਫਿਰੀ ਝੱਲਾ ਮਾਰਦਾ!
ਠਹਿਰ ਚਾਰ week ਜਦੋਂ ਜੇਬ ਹੋਈ ਲੀਕ, ਫਿਰੀ ਝੱਲਾ ਮਾਰਦਾ!
ਵੇਖ ਕਿਥੇ ਮੇਲ ਆ ਕਰਾਇਆ ਰੱਬ ਨੇ ਨੀ ਜਿਥੇ ਅੰਤ ਸੋਚਾ ਦਾ
ਫਾਜ਼ਿਲਕਾ ਜਿਲ੍ਹੇ ਚੇ ਆ ਅਭੋਰ ਸ਼ਹਿਰ, ਬਿੱਲੋ ਸਾਡੇ ਰਾਜੇ ਲੋਕਾਂ ਦਾ
ਫਾਜ਼ਿਲਕਾ ਜਿਲ੍ਹੇ ਚੇ ਆ ਅਭੋਰ ਸ਼ਹਿਰ, ਬਿੱਲੋ ਸਾਡੇ ਰਾਜੇ ਲੋਕਾਂ ਦਾ
ਪਿੰਡ ਢਾਬਾ ਕੂਕਰਿਆ, ਚਲਦਿਆਂ ਬੱਸਾਂ ਨੀ ਰਕਾਣੇ ਸ਼ੋਟੀਆਂ
Tim Horton ਤੇ ਫਿਰਦੀ ਆ ਕਾਸ ਤੋਹ ਨੀ ਵਰਤਉਂਦੀ ਕੌਫੀਆ?
Tim Horton ਤੇ ਫਿਰਦੀ ਆ ਕਾਸ ਤੋਹ ਨੀ ਵਰਤਉਂਦੀ ਕੌਫੀਆ?
Tim Horton ਤੇ ਫਿਰਦੀ ਆ ਕਾਸ ਤੋਹ ਨੀ ਵਰਤਉਂਦੀ ਕੌਫੀਆ?
ਵੇ ਚੱਲ ਇਥੋਂ ਖਿਸਕ ਵੇ ਕਰਨਾ ਕੀ ਅੱਸੀ address ਮੁੰਡਿਆਂ
ਤੇਰੇ ਜਹੇ ਦਿਹਾਡੀ ਵਿਚ ਕਰਦੇ ਆ ਸੌਂ-ਸੌਂ impress ਮੁੰਡਿਆਂ
ਤੇਰੇ ਜਹੇ ਦਿਹਾਡੀ ਚ ਕਰਦੇ ਆ ਸੌਂ-ਸੌਂ impress ਮੁੰਡਿਆਂ
ਇੱਥੇ ਤੇਰੀ ਗਲਣੀ ਨਾ ਦਾਲ, ਜਿਥੇ ਫਿਰਦਾ ਆ ਮੱਲਾ ਮਾਰਦਾ
ਵੇ ਠਹਿਰ ਚਾਰ week ਜਦੋਂ ਜੇਬ ਹੋਈ ਲੀਕ, ਫਿਰੀ ਝੱਲਾ ਮਾਰਦਾ!
ਠਹਿਰ ਚਾਰ week ਜਦੋਂ ਜੇਬ ਹੋਈ ਲੀਕ, ਫਿਰੀ ਝੱਲਾ ਮਾਰਦਾ!
ਰੱਬ ਵੀ ਆ ਖੇਡਾਂ ਨੀ ਕਮਾਲ ਖੇਡ ਦੈ
ਸੌਂ ਬੂਹੇ ਖੋਲ਼ੇ ਜਦੋਂ ਇੱਕ ਭੇਡ ਦੈ
ਸੌਂ ਬੂਹੇ ਖੋਲ਼ੇ ਜਦੋਂ ਇੱਕ ਭੇਡ ਦੈ
ਮੰਨ ਮੇਰੀ ਗੱਲ ਚੱਲ ਨਾਲ ਮੇਰੇ ਚੱਲ ਗੱਲਾਂ ਨਹੀਂ ਬਣਾਉਟੀਆਂ
Tim Horton ਤੇ ਫਿਰਦੀ ਆ ਕਾਸ ਤੋ ਨੀ ਵਰਤਉਂਦੀ ਕੌਫੀਆ?
Tim Horton ਤੇ ਫਿਰਦੀ ਆ ਕਾਸ ਤੋ ਨੀ ਵਰਤਉਂਦੀ ਕੌਫੀਆ?
ਵੇ ਬਾਬੇ ਹੱਥ ਥੋੜਾ ਅਕਲਾ ਨੂੰ ਮਾਰ ਵੇ
ਤੂ ਆ ਨਵਾ ਮੈਂ ਆ ਪੱਕੀ PR ਵੇ!
ਵੇ ਬਾਬੇ ਹੱਥ ਥੋੜਾ ਅਕਲਾ ਨੂੰ ਮਾਰ ਵੇ
ਤੂ ਆ ਨਵਾ ਮੈਂ ਆ ਪੱਕੀ PR ਵੇ!
ਅੱਗੇ ਨੂੰ ਵਧਾਗੇ ਨਾ ਕੀ
ਪਿੱਛੇ ਕਿਊ ਫਿਰਦਾ ਆ ਗੱਲਾਂ ਮਾਰਦਾ
ਵੇ ਠਹਿਰ ਚਾਰ week ਜਦੋਂ ਜੇਬ ਹੋਈ ਲੀਕ ਫਿਰੀ ਝੱਲਾ ਮਾਰਦਾ!
Tim Horton ਤੇ ਫਿਰਦੀ ਆ ਕਾਸ ਤੋਹ ਨੀ ਵਰਤਉਂਦੀ ਕੌਫੀਆ?
ਠਹਿਰ ਚਾਰ week ਜਦੋਂ ਜੇਬ ਹੋਈ ਲੀਕ ਫਿਰੀ ਝੱਲਾ ਮਾਰਦਾ!
Written by: Gavy Sidhu, Surinder Baba