album cover
Sharaabi
30,058
Indian Pop
Sharaabi was released on February 20, 2020 by Times Music as a part of the album Sharaabi - Single
album cover
Release DateFebruary 20, 2020
LabelTimes Music
Melodicness
Acousticness
Valence
Danceability
Energy
BPM80

Credits

PERFORMING ARTISTS
Simar Doraha
Simar Doraha
Lead Vocals
MixSingh
MixSingh
Music Director
COMPOSITION & LYRICS
Simar Doraha
Simar Doraha
Songwriter
PRODUCTION & ENGINEERING
MixSingh
MixSingh
Producer

Lyrics

ਮਿਕਸਸਿੰਘ ਇਨ ਦਾ ਹਾਊਸ!
ਕਿੱਦਾਂ ਤੂੰ ਕੱਟੇਂਗੀ ਸਾਡੇ ਘਰ ਸੋਹਣੀਏ
ਸੋਚ ਸੋਚ ਲੱਗਦਾ ਏ ਡਰ ਸੋਹਣੀਏ
ਰੋਜ਼ ਸ਼ਾਮੀ ਬੋਤਲਾਂ ਦੇ ਡੱਟ ਹੁੰਦੇ ਨੇ
ਪੁੱਛੀ ਬੇਬੇ ਕੋਲੋਂ ਕਿੱਦਾਂ ਦਿਨ ਕੱਟ ਹੁੰਦੇ ਨੇ
ਬੇਬੇ ਕੋਲੋਂ ਕਿੱਦਾਂ ਦਿਨ ਕੱਟ ਹੁੰਦੇ ਨੇ
ਕਿਉਂਕਿ ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
ਡੇਲੀ ਸਾਰੇ ਪੀਣ ਲਈ ਤਿਆਰ ਹੁੰਦੇ ਨੇ
ਜਿੰਨੇ ਮੇਰੇ ਨਾਲ ਮੇਰੇ ਯਾਰ ਹੁੰਦੇ ਨੇ
ਪੀਤੀ ਵੀ ਜੁਗਾੜ ਕੀਤੇ ਕਾਫ਼ੀ ਸੋਹਣੀਏ
ਰੱਬ ਵੱਲੋਂ ਏ ਸ਼ਰਾਬੀਆਂ ਨੂੰ ਮਾਫ਼ੀ ਸੋਹਣੀਏ
ਕਿਉਂਕਿ ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
ਦੋ ਸਰੀ ਵਿੱਚ ਦੋ ਨੇ ਇੰਗਲੈਂਡ ਸੋਹਣੀਏ
ਓਥੋਂ ਭੇਜ ਦੇ ਨੇ ਮਹਿੰਗੇ ਜੇਹੇ ਬਰੈਂਡ ਸੋਹਣੀਏ
ਐਲਕੋਹਲ ਬੇਸ ਉੱਤੇ ਤਿੰਨ ਭੇਜੇ ਸਿਡਨੀ
ਮੇਅ ਗੌਡ ਜੀ ਬਲੈੱਸ ਬਚ ਜਾਏ ਕਿਡਨੀ
ਕਿਉਂਕਿ ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
ਦਦਾ ਜੀ ਦੀ ਦਾਰੂ ਹੋਮ ਮੇਡ ਹੁੰਦੀ ਏ
ਡੈਡੀ ਜੀ ਦੀ ਆਰਮੀ ਤੋਂ ਪੇਡ ਹੁੰਦੀ ਏ
ਸਾਡੀ ਗੱਡੀ ਵਿੱਚ ਜਾ ਫੇਰ ਕੋਈ ਬਾਰ ਸੋਹਣੀਏ
ਨਾ ਡਰਾਈ ਡੇਅ ਨਾ ਕੋਈ ਵੀਰਵਾਰ ਸੋਹਣੀਏ
ਕਿਉਂਕਿ ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਹੀ ਸ਼ਰਾਬੀ ਆਂ
ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
ਪੀ ਕੇ ਦਾਰੂ ਜਦੋਂ ਕਰਾਂ ਕਨਫੈਸ ਸੋਹਣੀਏ
ਸਾਡੀ ਬੇਬੀ ਡੌਲ ਹੋ ਜਾਏ ਇੰਪ੍ਰੈੱਸ ਸੋਹਣੀਏ
ਤੇਰਾ ਸਿਮਰ ਦੋਰਾਹਾ ਵੱਡੀ ਚੀਜ਼ ਬੜੀ ਏ
ਬੱਟ ਪੀ ਕੇ ਕਦੇ ਪਾਉਂਦਾ ਨਾ ਏ ਮੈੱਸ ਸੋਹਣੀਏ
ਕਿਉਂਕਿ ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
ਮੈਂ ਸ਼ਰਾਬੀ
ਮੇਰਾ ਪਿਓ ਸ਼ਰਾਬੀ
ਮੇਰਾ ਦਾਦਾ ਸ਼ਰਾਬੀ
ਆਪਾਂ ਸਾਰੇ ਸ਼ਰਾਬੀ ਆਂ
Written by: Simar Doraha
instagramSharePathic_arrow_out􀆄 copy􀐅􀋲

Loading...