Similar Songs
Credits
PERFORMING ARTISTS
Kanika Kapoor
Performer
Ninja
Performer
COMPOSITION & LYRICS
Abhijit Vaghani
Composer
Nirmaan
Lyrics
Dev Kohli
Lyrics
Lyrics
तुझे चाहा रब से भी ज़्यादा
फिर भी ना तुझे पा सके
रहे तेरे दिल में, मगर
तेरी धड़कन तक ना जा सके
ਸਹਾਰਾ ਕੋਈ ਦੇਵੇ ਤਾਂ ਅਹਿਸਾਨ ਨਾ ਲਈ
ਦੁੱਖ ਪੁੱਛੇ ਜੇ ਕੋਈ ਤੈਨੂੰ, ਮੇਰਾ ਨਾਮ ਨਾ ਲਈ
ਮੈਂ ਤੇਰੇ ਬਿਨਾਂ ਜਿਉਂਦੇ ਜੀ ਮਰ ਜਾਊਂ ਵੇ
ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਛ ਹੋਰ ਹੈ
ਹੋ, ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਛ ਹੋਰ ਹੈ
ਮਾਹੀ ਵੇ, ਮਾਹੀ ਵੇ
ਵੈਸੇ ਤਾਂ ਖਿਆਲ ਵੇ ਤੂੰ ਆਪਣਾ
ਮੇਰੇ ਬਿਨਾਂ ਰੱਖਣਾ ਸਿਖਿਆ ਨਹੀਂ
ਜਦੋਂ ਮੇਰੇ ਬਿਨਾਂ ਰਹਿਣਾ ਪੈਣਾ ਐ
ਹਾਲੇ ਉਹ ਵਕਤ ਤੈਨੂੰ ਦਿਖਿਆ ਨਹੀਂ
ना रहे तनहाइयों का है जो दौर वे
किसको सुनाएँ जा के सूने दिल का शोर वे?
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
तुझको बनाकर ज़िंदगी
मैंने तो हर पल साँस ली
तू फ़ासलों पे है, तो
दूर दिल से धड़कन है कहीं
ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਿਆ
ਉਤੋਂ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਿਆ
ਵੇਖੀਂ ਕੱਲਿਆਂ ਕਿਤੇ ਨਾ ਰੁਲ ਜਾਈਂ ਵੇ
ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਛ ਹੋਰ ਐ
ਹੋ, ਮਾਹੀ ਵੇ, ਮੋਹੱਬਤਾਂ ਸੱਚੀਆਂ ਨੇ
ਮੰਗਦਾ ਨਸੀਬਾ ਕੁੱਛ ਹੋਰ ਐ
ਰੋਈ ਨਾ, ਖੁਸ਼ ਰਹੀਂ (ਓ, ਮਾਹੀ ਵੇ, ਮਾਹੀ ਵੇ)
ਰੋਈ ਨਾ ਜੇ ਯਾਦ ਮੇਰੀ ਆਈ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ (ਮਾਹੀ ਵੇ, ਮਾਹੀ ਵੇ)
Written by: Abhijit Vaghani, Dev Kohli, Nirmaan, Vaghani Sharad