Featured In

Similar Songs

Credits

PERFORMING ARTISTS
Badshah
Badshah
Performer
COMPOSITION & LYRICS
Badshah
Badshah
Songwriter

Lyrics

Ayy, ayy, ayy
Hmm, ayy
ਹੱਥ ਫੜ ਕੇ ਨੱਚੇ ਮੇਰਾ, ਉਹ ਸੰਗਦੀ ਨਾ
ਭੋਰਾ ਵੀ care ਨਾ ਕਰਦੀ, ਗੱਲ ਮੰਨਦੀ ਨਾ
ਹੱਥ ਫੜ ਕੇ ਨੱਚੇ ਮੇਰਾ, ਉਹ ਸੰਗਦੀ ਨਾ
ਭੋਰਾ ਵੀ care ਨਾ ਕਰਦੀ, ਗੱਲ ਮੰਨਦੀ ਨਾ
ਮੈਂ ਹਾਂ ਮੁੰਡਾ ਸਿੱਧਾ-ਸਾਧਾ, ਮੈਨੂੰ ਲੱਭਦਾ ਨਹੀਂ ਹੱਲ
ਤੈਨੂੰ handle ਕਰਾਂ ਮੈਂ, ਮੇਰੇ ਵੱਸ ਦੀ ਨਹੀਂ ਗੱਲ
ਤੂੰ ਐ ਕੁੜੀ badass, ਤੂੰ ਕਰਦੀ ਐ ਹੱਲਾ
ਨੱਚ-ਨੱਚ ਤੂੰ club ਸਾਰਾ ਕਰਤਾ ਨੀ ਝੱਲਾ
She move it like
She move it like
She move it like
She move it like
ना गिन, ना गिन
कितने shots पिए ना गिन
फ़िर कभी बाएँ, फ़िर कभी दाएँ
नाचे तू जैसे नागिन
कहीं तेरा phone है, कहीं तेरे shoes हैं
थोड़ी गुस्सैल है, थोड़ी confuse है
लगती है प्यारी, पर उड़े तेरे fuse हैं
दिल करे break, तू Breaking News है
तेरे pretty face पे फ़ँस गया
ग़लती हुई मैं तुझे देख के हँस गया
मेरी situation पे ना laugh करो
मुझसे दूर रहो, मुझे माफ़ करो
ਪੂਰੀ ਦੁਨੀਆ ਦੀਵਾਨੀ ਤੇਰੇ ਠੁਮਕੇ ਦੀ ਮਾਰ ਦੀ
ਹੱਥ ਖੜੇ DJ ਦੇ, ਤੂੰ ਹਿੱਮਤ ਨਹੀਂ ਹਾਰ ਦੀ
ਇੱਜਤ ਨਾ ਰੱਖੇ ਭੋਰਾ ਆਪਣੇ ਤੂੰ ਯਾਰ ਦੀ
ਨੱਚ-ਨੱਚ ਵੇਖੀ ਨਾ ਗਵਾ ਦਈਂ ਚਾਬੀ car ਦੀ
She move it like
She move it like
She move it like
She move it like
Written by: Badshah
instagramSharePathic_arrow_out