Music Video

3 FIRE : Sharry Mann (Official Video) Feat MistaBaaz | Swaalina | Teen Fire
Watch 3 FIRE : Sharry Mann (Official Video) Feat MistaBaaz | Swaalina | Teen Fire on YouTube

Credits

PERFORMING ARTISTS
Sharry Mann
Sharry Mann
Performer
COMPOSITION & LYRICS
Mista Baaz
Mista Baaz
Composer
Sanam Bhullar
Sanam Bhullar
Songwriter
Param Sandhu
Param Sandhu
Songwriter

Lyrics

ਖੁਸੀ਼ ਦਿਲੀ ਦਾ swag ਬਿਲੋ! ਚੰਨਾ ਹੋ ਨਾ ਜਵੀ ਵੇਖੀ ਕਿਸੇ ਹੋਰ ਦਾ ਬੜਾ ਸੰਕੀ ਸੁਭਾ ਐ ਤੇਰੀ ਕੌਰ ਦਾ ਚੰਨਾ ਹੋ ਨਾ ਜਵੀ ਵੇਖੀ ਕਿਸੇ ਹੋਰ ਦਾ ਬੜਾ ਸੰਕੀ ਸੁਭਾ ਐ ਤੇਰੀ ਕੌਰ ਦਾ ਜਿਥੇ ਕਹੇਂਗਾ ਮੈਂ ਨਾਲ ਓਥੇ ਖਡੂੰਗੀ ਪਿਸ਼ਾ ਕਰੀ ਨਾ ਬਿਗਾਨੀ ਕਿਸਿ ਤੋਰ ਦਾ ਨਹੀ ਤਾਂ ਕਿਲੀ ਵੰਗੁ ਪੱਟਦੁਂ ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ ਬਾਕੀ ਦੇ ਤਿਨ ਆਪ ਸ਼ੱਕ ਜੂਂ ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ ਬਾਕੀ ਦੇ ਤਿਨ ਆਪ ਸ਼ੱਕ ਜੂਂ ਤੈਨੂ ਚੂਨੀਆ ਮੈਂ ਹੀਰਾ ਬੰਦਾ ਲੱਬਕੇ ਦੇਖੀ ਜਾਵੀਂ ਨਾ ਰਕਾਨ ਕੱਲੀ ਛੱਡ ਕੇ ਤੈਨੂ ਚੂਨੀਆ ਮੈਂ ਹੀਰਾ ਬੰਦਾ ਲੱਬਕੇ ਦੇਖੀ ਜਾਵੀਂ ਨਾ ਰਕਾਨ ਕੱਲੀ ਛੱਡ ਕੇ ਐਂਵੀ ਵੇਲੀਅਾਂ ਮੋਡਾਂ ਉਤੇ ਖੜੀ ਨਾ ਬਾਕੀ ਕੁੜੀਅਾਂ ਨੁਂ ਰਖੁ ਮੈਂ ਵਿ ਦੱਬਕੇ ਸੋਚੀ ਨਾ ਅੋਖਿਯਾਂ ਚ ਛੱਡ ਜੂ ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ ਬਾਕੀ ਦੇ ਤਿਨ ਆਪ ਸ਼ੱਕ ਜੂਂ ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ ਬਾਕੀ ਦੇ ਤਿਨ ਆਪ ਸ਼ੱਕ ਜੂਂ ਹਜੈ ਤੇਰੇ ਨਾ ਲਡਾਈਅਾਂ ਦੋਹਾਂ ਤਲੀਆਂ ਜੇ ਤੁਂ ਸਿਰਫਾਿਰਾ ਮੈਂ ਵੀ ਕੱਬੀ ਬਡੀਅਾਂ ਹਜੈ ਤੇਰੇ ਨਾ ਲਡਾਈਅਾਂ ਦੋਹਾਂ ਤਲੀਆਂ ਜੇ ਤੁਂ ਸਿਰਫਾਿਰਾ ਮੈਂ ਵੀ ਕੱਬੀ ਬਡੀਅਾਂ ਮੈਨੁ ਹੋਰਾਂ ਵਾਂਗੁ ਲੈਜੀ ਨਾਂ ਤੂਂ lightly ਵੇ ਜੱਟਾ ਵੈਲੀਅਾਂ ਦੇ ਘਰੇ ਜਮੀ ਪਲੀ ਆਂ ਮੈਂ ਬੰਦਾ ਤਾਂ ਬਨਾਕੇ ਰੱਖ ਦੁ ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ ਬਾਕੀ ਦੇ ਤਿਨ ਆਪ ਸ਼ੱਕ ਜੂਂ ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ ਬਾਕੀ ਦੇ ਤਿਨ ਆਪ ਸ਼ੱਕ ਜੂਂ ਖੁਸੀ਼ ਦਿਲੀ ਦਾ Swag ਬਿਲੋ ਰਬ ਦੀ ਆ ਦਾਤ ਯਾਰ ਸਾਰੇ ਤੋਪ ਯਾਰਾਂ ਦੇ ਨੇ ਡੂੰਘੇ ਜਜ਼ਬਾਤ ਇਕ ਕੀਤੇ ਦਿਨ-ਰਾਤ, ਨੀਤ ਰਖੀ ਬਸ ਸਾਫ਼ ਹੋਗੀ "Shary Maan" "Mista Baaz" ਪਿਆਰੇ ਨਾਲ ਕਿਥੇ ਮੰਨੇ ਮੁਟਿਆਰੇ ਦੀ, ਰੋਹਬ Bhular' ਆ ਮੈਂ ਐਂਵੇ ਤਾਂ ਨਈ ਮਾਰਦੀ ਪਿਆਰੇ ਨਾਲ ਕਿਥੇ ਮੰਨੇ ਮੁਟਿਆਰੇ ਦੀ, ਰੋਹਬ Bhular' ਆ ਮੈਂ ਐਂਵੇ ਤਾਂ ਨਈ ਮਾਰਦੀ ਨਾਲ "Sandhu" ਦੇ ਤੂ ਨਿਤ ਰੇਹਨਾ tour' ਅਾਂ ਤੇ ਵੇ ਚਾਬਿ ਦਬਨੀ ਪੈਣੀ ਅਾ ਤੇਰੀ car ਦੀ ਮੈਂ ਸੜੇੇ ਤਿੱਨ ਆਲਾ ਚੱਕ ਦੂਂ ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ ਬਾਕੀ ਦੇ ਤਿਨ ਆਪ ਸ਼ੱਕ ਜੂਂ ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ ਬਾਕੀ ਦੇ ਤਿਨ ਆਪ ਸ਼ੱਕ ਜੂਂ Shary Maan! Mista Baaz! (ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ) (ਬਾਕੀ ਦੇ ਤਿਨ ਆਪ ਸ਼ੱਕ ਜੂਂ) (ਪਹਿਲੇ ਤਿਨ fire ਕੱਡੂਂ ਤੇਰੀ ਹਿੱਕ ਚੋਂ) (ਬਾਕੀ ਦੇ ਤਿਨ ਆਪ ਸ਼ੱਕ ਜੂਂ)
Writer(s): Mista Baaz, Param Sandhu, Sanam Bhullar Lyrics powered by www.musixmatch.com
instagramSharePathic_arrow_out