Featured In

Credits

PERFORMING ARTISTS
Harinder Samra
Harinder Samra
Performer
COMPOSITION & LYRICS
Harinder Samra
Harinder Samra
Songwriter
Dream Boy
Dream Boy
Composer
PRODUCTION & ENGINEERING
Harinder Samra
Harinder Samra
Producer
Dreamboy
Dreamboy
Engineer

Lyrics

ਆਕੜਾਂ ਨੇ ਖਾ ਲਈ ਮੈਂ, ਕਿਹੜੇ ਕੰਮੀ ਲਾ ਲਈ ਮੈਂ
ਰੋਗੀ ਹੀ ਬਣਾ ਲਈ ਮੈਂ, ਕਾਹਦਾ ਪਿਆਰ ਵਿੱਚ ਪਾ ਲਈ ਮੈਂ
ਹਾਏ ਕਦੇ-ਕਦੇ ਜੀਅ ਕਰਦਾ, ਤੈਨੂੰ ਛੱਡ ਕੇ ਪਰ੍ਹਾਂ ਤੁਰਜਾਂ
ਪਰ ਤੇਰੇ ਬਿਨਾਂ ਸਰਦਾ ਈ ਨਈਂ, ਤੇਰੇ ਬਿਨਾਂ ਸਰਦਾ ਈ ਨਈਂ
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ
ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ
It's Dreamboy
ਸੱਚੀਂ ਤੇਰੇ ਕੋਲ਼ੋਂ ਆ ਗਈ ਆਂ ਤੰਗ ਵੇ
ਮਾਰੇ ਠੋਕਰਾਂ, ਤੂੰ ਦਿਲ ਪਹਿਲਾਂ ਮੰਗ ਵੇ
ਤੇਰੇ ਕੋਲ਼ੋਂ ਆ ਗਈ ਆਂ ਤੰਗ ਵੇ
ਮਾਰੇ ਠੋਕਰਾਂ, ਤੂੰ ਦਿਲ ਪਹਿਲਾਂ ਮੰਗ ਵੇ
ਆਪ ਵੱਢ-ਖਾਣ ਵਾਂਗੂ ਪੈਣੇ, ਆਪ ਵੱਢ ਖਾਣ ਵਾਂਗੂ ਪੈਣੇ
ਤੇ ਮੇਰੀ ਗੱਲ ਜ਼ਰਦਾ ਈ ਨਈਂ, ਮੇਰੀ ਗੱਲ ਜ਼ਰਦਾ ਈ ਨਈਂ
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ
ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ
ਹੰਝੂ ਬਣ ਅੱਖੀਆਂ 'ਚੋਂ ਸੁਰਮਾ ਵੀ ਲਹਿ ਜਵੇ
ਜਦੋਂ ਕੌੜੇ ਬੋਲ, ਮਰਜਾਣਿਆ ਤੂੰ ਕਹਿ ਜਵੇਂ (ਜਾਣਿਆ ਤੂੰ ਕਹਿ ਜਵੇਂ)
ਹੰਝੂ ਬਣ ਅੱਖੀਆਂ 'ਚੋਂ ਸੁਰਮਾ ਵੀ ਲਹਿ ਜਵੇ
ਜਦੋਂ ਕੌੜੇ ਬੋਲ, ਮਰਜਾਣਿਆ ਤੂੰ ਕਹਿ ਜਵੇਂ
ਇਹ ਦਿਲ ਵੀ ਆ ਜ਼ਾਲਿਮ ਬੜਾ, ਹਾਏ ਦਿਲ ਵੀ ਆ ਜ਼ਾਲਿਮ ਬੜਾ
ਜੀਹਤੋਂ ਪਿਆਰ ਤੇਰਾ ਮਰਦਾ ਈ ਨਈਂ, ਪਿਆਰ ਤੇਰਾ ਮਰਦਾ ਈ ਨਈਂ
ਗੁੱਸਾ ਤੇਰਾ ਠਰਦਾ ਈ ਨਈਂ, ਗੁੱਸਾ ਤੇਰਾ ਠਰਦਾ ਈ ਨਈਂ
ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ, ਵੇ ਮੈਂ ਤੇਰੇ ਉੱਤੋਂ ਜਾਨ ਵਾਰਦੀ
ਤੂੰ ਮੇਰਾ ਭੋਰਾ ਕਰਦਾ ਈ ਨਈਂ, ਮੇਰਾ ਭੋਰਾ ਕਰਦਾ ਈ ਨਈਂ
Written by: Dreamboy, Harinder Samra
instagramSharePathic_arrow_out