Top Songs By Sidhu Moose Wala
Credits
PERFORMING ARTISTS
Sidhu Moose Wala
Speaker
COMPOSITION & LYRICS
Sidhu Moose Wala
Writer
Lyrics
(Hello) hey, ਕਿੱਦਾਂ?
Hey, Sidhu, ਮੈਂ ਠੀਕ ਆਂ
How are you?
Hmm, ਬਸ ਠੀਕ ਆਂ
ਹੁਣ ਮੇਰੀ ਯਾਦ ਕਿਵੇਂ ਆ ਗਈ?
ਤੈਨੂੰ ਉਹ ਸਾਰਾ ਕੁੱਝ ਮਿਲ ਗਿਆ ਜੋ ਤੂੰ ਚਾਹੁੰਦਾ ਸੀ
Money, success, fame
How's that going for you?
Yeah, everything is good
ਪਰ ਕਦੇ-ਕਦੇ ਲਗਦਾ...
ਸੱਭ ਕੁੱਝ ਪਾ ਕੇ ਵੀ ਮੈਂ ਕੁੱਝ ਨਾ ਕੁੱਝ ਖੋ ਲਿਆ
You know, I miss you a lot
ਮੈਂ ਵੀ ਤੈਨੂੰ ਬਹੁਤ miss ਕੀਤਾ ਸੀ
ਪਰ ਆਪਣੇ ਵਿੱਚ ਹੁਣ ਬਹੁਤ ਦੂਰੀ ਪੈ ਗਈ ਆ
ਜੀਹਨੂੰ ਮੈਂ ਪਿਆਰ ਕੀਤਾ ਸੀ ਉਹ ਤੂੰ ਨਹੀਂ
ਤੇ ਜੀਹਨੂੰ ਤੂੰ ਪਿਆਰ ਕੀਤਾ ਸੀ ਉਹ ਮੈਂ ਨਹੀਂ ਰਹੀ
It's never gonna be the same again
Yeah, ਪਤਾ ਮੈਨੂੰ, ਬਹੁਤ ਕੁੱਝ ਹੋਇਆ ਆਪਣੇ ਵਿੱਚ
ਜੋ ਨਹੀਂ ਸੀ ਹੋਣਾ ਚਾਹੀਦਾ
ਮੇਰੇ ਤੋਂ ਬਹੁਤ ਗਲਤੀਆਂ ਹੋਈਆਂ, ਪਰ ਫ਼ੇਰ ਵੀ
ਸੋਚ ਲੈ ਇੱਕ ਵਾਰ, ਮੇਰੇ ਲਈ
ਉਹ ਗਲਤੀਆਂ ਮੈਂ ਮਾਫ਼ ਕਰ ਸਕਦੀਆਂ
ਪਰ ਕਦੇ ਭੁੱਲ ਨਹੀਂ ਸਕਦੀ
ਹੁਣ ਮੈਂ ਤੇਰੇ ਬਿਨਾਂ ਚੰਗੀ ਆਂ
Written by: Sidhu Moose Wala, Sidhu Moosewala, Snappy