Music Video

Featured In

Credits

PERFORMING ARTISTS
Sidhu Moose Wala
Sidhu Moose Wala
Speaker
Harjinder Thind
Harjinder Thind
Speaker
COMPOSITION & LYRICS
Sidhu Moose Wala
Sidhu Moose Wala
Writer
Harjinder Thind
Harjinder Thind
Writer

Lyrics

ਪਰ ਹੁਣ ਤਾਂ ਥੋਡੀ ਜਿਹੜੀ ਗਿਣਤੀ ਆ (ਹਾਂ ਜੀ, ਹਾਂ ਜੀ)
ਉਹ ਹੋਰ ਜਿਹੜੇ ਉੱਚ-ਪੱਧਰੇ ਗਾਇਕ ਨੇ ਯਾ ਕਲਾਕਾਰ ਨੇ
ਉਹਨਾਂ 'ਚ ਹੋਣ ਲੱਗ ਪਈ ਐ
ਕਿਉਂਕਿ ਥੋਡੀ, uh, audience ਬਹੁਤ ਵੱਧ ਗਈ ਐ (ਹਾਂ ਜੀ, ਹਾਂ ਜੀ, ਭਾਅ ਜੀ)
ਪਰ ਮੈਨੂੰ ਲਗਦਾ ਕਿ ਹਾਲੇ ਤੁਸੀਂ ਪੈਰ-ਪੂਰ ਨਹੀਂ ਛੱਡੇ
ਔਰ ਨਾ ਹੀ ਮੈਨੂੰ ਲਗਦਾ ਥੋਡੇ 'ਚ ਕੋਈ ਉਸ ਤਰ੍ਹਾਂ ਦੀ ਆਕੜ ਆਈ ਐ
ਕਿ ਕਾਲ਼ਾ ਚਸ਼ਮਾ ਲਾ ਕੇ studio 'ਚ ਆਉਂਦੇ ਆਂ
ਇੱਥੇ ਅੰਦਰ ਵੀ ਕਾਲ਼ਾ ਚਸ਼ਮਾ ਲਾਈ ਰੱਖਦੇ ਆਂ
Written by: Sidhu Moose Wala, Sidhu Moosewala
instagramSharePathic_arrow_out