album cover
Tankha
34,936
Indian Pop
Tankha was released on November 27, 2015 by Times Music as a part of the album Tankha - Single
album cover
Release DateNovember 27, 2015
LabelTimes Music
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Ranjit Bawa
Ranjit Bawa
Lead Vocals
COMPOSITION & LYRICS
Kabal Saroopwali
Kabal Saroopwali
Songwriter

Lyrics

ਓਹ ਕੰਨਾਂ ਤੋਂ ਵੀ ਸੱਖਣੀ
ਤੇ ਅੱਡੀਆਂ ਵੀ ਸੁੰਨੀਆਂ
ਓਹ ਕੰਨਾਂ ਤੋਂ ਵੀ ਸੱਖਣੀ
ਤੇ ਅੱਡੀਆਂ ਵੀ ਸੁੰਨੀਆਂ
ਚੂੜੀਆਂ ਬਗੈਰ ਚੰਨਾ ਗੋਲ ਗੋਲ ਬਾਹਾਂ
ਚੂੜੀਆਂ ਬਗੈਰ ਚੰਨਾ ਗੋਲ ਗੋਲ ਬਾਹਾਂ
ਤੇਰੀ ਵੇ ਡਰਾਈਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਤੇਰੀ ਵੇ ਡਰਾਈਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਤੇਰੀ ਵੇ ਡਰਾਈਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਓਹ ਮੇਰੀਆਂ ਰਾਵਾਂ ਤੇ ਕਿੱਤੇ ਕੰਡੇ ਤਾਂ ਨੀ ਬੀਜਦਾ
ਗੋਰੀਆਂ ਦੇ ਕਿੱਤੇ ਤਾਂ ਪਰਾਂਦੇ ਨੀ ਖਰੀਦ ਦਾ
ਹਾਏ ਮੇਰੀਆਂ ਰਾਵਾਂ ਤੇ ਕਿੱਤੇ ਕੰਡੇ ਤਾਂ ਨੀ ਬੀਜਦਾ
ਵੇ ਗੋਰੀਆਂ ਦੇ ਕਿੱਤੇ ਤਾਂ ਪਰਾਂਦੇ ਨੀ ਖਰੀਦ ਦਾ
ਸ਼ੱਕ ਹੋਇਆ ਕੱਲ੍ਹ ਮੈਂ ਤਾਂ ਪੁੱਛ ਦੀ ਸੀ ਤਾਂ
ਸ਼ੱਕ ਹੋਇਆ ਕੱਲ੍ਹ ਮੈਂ ਤਾਂ ਪੁੱਛ ਦੀ ਸੀ ਤਾਂ
ਤੇਰੀ ਵੇ ਡਰਾਈਵਰਾ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਤੇਰੀ ਵੇ ਡਰਾਈਵਰਾ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਤੇਰੀ ਵੇ ਡਰਾਈਵਰਾ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਓਹ ਕਿੰਨੇ ਗੇੜੇ ਲਾ ਤੋਂ ਟੋਰੋਂਟੋ ਤਕ ਲਾਏ ਵੇ
ਮੈਨੂੰ ਲੱਗੇ ਮਹਿੰਗੇ ਮਹਿੰਗੇ ਫੋਨਾਂ ਤੇ ਹੀ ਉਡਾਏ ਵੇ
ਓਹ ਕਿੰਨੇ ਗੇੜੇ ਲਾ ਤੋਂ ਟੋਰੋਂਟੋ ਤਕ ਲਾਏ ਵੇ
ਮੈਨੂੰ ਲੱਗੇ ਮਹਿੰਗੇ ਮਹਿੰਗੇ ਫੋਨਾਂ ਤੇ ਹੀ ਉਡਾਏ ਵੇ
ਮੈਂ ਤਾਂ ਇਕੋ ਸੂਟ ਰਹੀ ਆ ਸਾਲ ਤੋਂ ਹੰਡਾ
ਮੈਂ ਤਾਂ ਇਕੋ ਸੂਟ ਰਹੀ ਆ ਸਾਲ ਤੋਂ ਹੰਡਾ
ਤੇਰੀ ਵੇ ਡਰਾਈਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਤੇਰੀ ਵੇ ਡਰਾਈਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਤੇਰੀ ਵੇ ਡਰਾਈਵਰਾ ਅਮਰੀਕਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਓਹ ਟੱਲ ਜਾ ਵੇ ਹਾੜਾ ਬਹੁਤੀ ਨੀਤ ਦਿਆ ਕਲਿਆ
ਆਖੇ ਲੱਗ ਕਬਲ ਸਰੂਪਵਾਲੀ ਵਾਲਿਆ
ਓਹ ਟੱਲ ਜਾ ਵੇ ਹਾੜਾ ਬਹੁਤੀ ਨੀਤ ਦਿਆ ਕਲਿਆ
ਆਖੇ ਲੱਗ ਕਬਲ ਸਰੂਪਵਾਲੀ ਵਾਲਿਆ
ਓਹ ਸੱਚ ਗੱਲ ਦੱਸਾਂ ਮੈਂ ਤੇਰਾ ਹੀ ਸਤਾ
ਓਹ ਸੱਚ ਗੱਲ ਦੱਸਾਂ ਮੈਂ ਤੇਰਾ ਹੀ ਸਤਾ
ਤੇਰੀ ਵੇ ਡਰਾਈਵਰਾ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਤੇਰੀ ਵੇ ਡਰਾਈਵਰਾ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
ਤੇਰੀ ਵੇ ਡਰਾਈਵਰਾ ਕੈਨੇਡਾ ਵਾਲਿਆ ਵੇ ਕਿੱਥੇ ਜਾਂਦੀ ਤਨਖਾਹ
Written by: Kabal Saroopwali
instagramSharePathic_arrow_out􀆄 copy􀐅􀋲

Loading...