Top Songs By Kulwinder Billa
Similar Songs
Credits
PERFORMING ARTISTS
Kulwinder Billa
Performer
COMPOSITION & LYRICS
Matt Sheron
Songwriter
Lyrics
ਓਹਦਾ June ਦੀਆਂ ਛੁੱਟੀਆਂ 'ਚ ਭੂਆ ਕੋਲੇ ਆਉਣਾ
ਤਪਦੀ ਦੁਪਹਿਰ ਵਿਚ ਛੱਤ ਤੇ ਖਲੋਣਾ
ਓਹਦਾ June ਦੀਆਂ ਛੁੱਟੀਆਂ 'ਚ ਭੂਆ ਕੋਲੇ ਆਉਣਾ
ਤਪਦੀ ਦੁਪਹਿਰ ਵਿਚ ਛੱਤ ਤੇ ਖਲੋਣਾ
ਅੱਖਾਂ ਅੱਗੇ ਘੁੰਮਦੀ ਦੋ ਗੁੱਤਾ ਵਾਲੇ ਓ
ਵੇਖ-ਵੇਖ ਜਿਹਨੂੰ ਨੀ ਸੀ ਦਿਲ ਭਰਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
ਕਦੇ ਵੇ ਨਾ ਭੁਲੁ ਡੱਕੇ ਵਾਲੀ ਕੁਲਫੀ
ਸੰਤਰੀ ਜਿਹੇ ਰੰਗ ਦੀ
ਆਸਾਂ ਪਾਸਾ ਦੇਖ ਸੀ ਖ਼ਵਾਉਂਦਾ ਓਸ ਨੂੰ
ਫੜ ਲੈਂਦੀ ਸੰਗ ਦੀ
ਕਦੇ ਵੇ ਨਾ ਭੁਲੁ ਡੱਕੇ ਵਾਲੀ ਕੁਲਫੀ
ਸੰਤਰੀ ਜਿਹੇ ਰੰਗ ਦੀ
ਆਸਾਂ ਪਾਸਾ ਦੇਖ ਸੀ ਖ਼ਵਾਉਂਦਾ ਓਸ ਨੂੰ
ਫੜ ਲੈਂਦੀ ਸੰਗ ਦੀ
ਅੱਜ ਵਾਂਗੂ ਸ਼ਰੇਆਮ ਨਹੀਂ ਸੀ ਆਸ਼ਿਕੀ
ਲੱਗਿਆ ਦਾ ਰੱਖਦੇ ਹੁੰਦੇ ਸੀ ਪਰਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
ਹੁੰਦੀ ਸੀ drawing ਮੇਰੀ ਕੈਂਟ ਮਿੱਤਰੋ
ਓਹਦੀ ਫੋਟੋ ਛਾਪ ਦਾ
ਬਾਕੀ ਸੀ ਬਲੌਂਦੇ ਓਹਨੂੰ ਪਕਾ ਨਾਮ ਲੈਕੇ
ਮੈਂ ਸੀ ਗੁੱਡੀ ਆਖ ਦਾ
ਹੁੰਦੀ ਸੀ drawing ਮੇਰੀ ਕੈਂਟ ਮਿੱਤਰੋ
ਓਹਦੀ ਫੋਟੋ ਛਾਪ ਦਾ
ਬਾਕੀ ਸੀ ਬਲੌਂਦੇ ਓਹਨੂੰ ਪਕਾ ਨਾਮ ਲੈਕੇ
ਮੈਂ ਸੀ ਗੁੱਡੀ ਆਖ ਦਾ
ਓਹੀ ਮੇਰੇ ਛੁੱਟੀਆਂ ਦਾ ਕੰਮ ਕਰਦੀ
ਥੋਨੂੰ ਪਤਾ ਮੈਂ ਤਾ ਕਿੰਨਾ ਕੁਹ ਸੀ ਪੜ੍ਹ ਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
ਸੁਣਿਆ ਓ ਰਹਿੰਦੀ ਆ ਸ਼ਹਿਰ Sydney
ਮੱਤ ਸ਼ੇਰੋਂ ਵਾਲਿਆਂ
ਓਹਨੂੰ ਵੀ ਤਾਂ ਮੇਰੇ ਵਾਂਗੂ ਮੇਰੀ ਯਾਦ ਨੇ
ਹਉ ਵੱਡ-ਵੱਡ ਖਾ ਲਿਆ
ਸੁਣਿਆ ਓ ਰਹਿੰਦੀ ਆ ਸ਼ਹਿਰ Sydney
ਮੱਤ ਸ਼ੇਰੋਂ ਵਾਲਿਆਂ
ਓਹਨੂੰ ਵੀ ਤਾਂ ਮੇਰੇ ਵਾਂਗੂ ਮੇਰੀ ਯਾਦ ਨੇ
ਹਉ ਵੱਡ-ਵੱਡ ਖਾ ਲਿਆ
ਸੁਣਦੀ ਹਉ ਬਿੱਲੇ ਦੇ ਰਕਾਟ ਜਦੋਂ ਓ
ਹਊਗਾ ਜਰੂਰ ਦਿਲ ਹੋਂਕੇ ਭਰਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
ਓਹਨੂੰ ਪਤਾ ਕੋਠੇ ਤੇ ਕਿਓਂ ਸੀ ਚੜ੍ਹ ਦਾ
ਲੋਕਾਂ ਪਾਹਣੇ set antenna ਕਰਦਾ
Written by: Gag Studioz, Matt Sheron