album cover
Mundiyan (From "Baaghi 2")
149,587
Bollywood
Mundiyan (From "Baaghi 2") was released on October 31, 2018 by T-Series as a part of the album Bollywood Best Party Songs 2018
album cover
Release DateOctober 31, 2018
Melodicness
Acousticness
Valence
Danceability
Energy
BPM97

Music Video

Music Video

Credits

PERFORMING ARTISTS
Navraj Hans
Navraj Hans
Vocals
Palak Muchhal
Palak Muchhal
Vocals
Disha Patani
Disha Patani
Actor
Tiger Shroff
Tiger Shroff
Actor
COMPOSITION & LYRICS
Sandeep Shirodkar
Sandeep Shirodkar
Composer
Ginny Diwan
Ginny Diwan
Lyrics

Lyrics

[Verse 1]
Bach ke
Bach ke
ਹੋ ਨਿਮੀ ਨਿਮੀ ਅੱਖੋਂ ਕੋ
ਝੁਕਾ ਕੇ ਰੱਖ ਲੇ
ਗੋਰੇ ਗੋਰੇ ਗੱਲ੍ਹਾਂ ਕੋ
ਛੁਪਾ ਕੇ ਰੱਖ ਲੇ
[Verse 2]
(bach ke bach ke)
ਹੋ ਨਿਮੀ ਨਿਮੀ ਅੱਖੋਂ ਕੋ
ਝੁਕਾ ਕੇ ਰੱਖ ਲੇ
ਗੋਰੇ ਗੋਰੇ ਗੱਲ੍ਹਾਂ ਕੋ
ਛੁਪਾ ਕੇ ਰੱਖ ਲੇ
ਆਵੇ ਕਰੀ ਨਾ ਕਿ ਆਵੇ ਕਰੀ ਨਾ ਕਿ
ਐਵੇਂ ਕਰੀ ਨਾ ਕਿ ਕਿਸੇ ਦੇ ਨਾਲ ਪਿਆਰ
ਮੁੰਡੀਆਂ ਤੋਂ ਬੱਚ ਕੇ ਰਹੀ
ਨੀ ਤੂੰ ਹੁਣੇ ਹੁਣੇ ਹੁਈ ਮੁਟਿਆਰ
ਮੁੰਡੀਆਂ ਤੋਂ ਬੱਚ ਕੇ ਰਹੀ
ਨੀ ਤੂੰ ਹੁਣੇ ਹੁਣੇ ਹੁਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀ ਆ
[Verse 3]
ਨਖਰਾ ਵਿਲਾਇਤੀ ਮੇਰਾ ਸਵੈਗ ਕਰਾਰਾ
ਮੇਰੀ ਹੀ ਜਵਾਨੀ ਨੇ ਤੋਂ ਸੱਬ ਅਸਰ ਦਲਾ
ਹੋਟ ਐਂਡ ਕੂਲ ਸੱਡਾ ਮੂਡ ਮੇਰਾ
ਮੁੰਡਿਆਂ ਕਿ ਟੋਲੀ ਕਨਫਿਊਜ਼ ਜ਼ਰਾ
ਮੁੰਡਿਆਂ ਤੋਂ ਬੱਚ ਕੇ ਰਹੀ ਓਏ
[Verse 4]
ਮੇਰਾ ਕੀ ਕਸੂਰ ਜੋ
ਨਸ਼ੀਲੇ ਨੈਨ ਹੋ ਗਏ
ਭੁੱਲ ਕੇ ਅਦਬ ਏਹ
ਰੰਗੀਲੇ ਨੈਨ ਹੋ ਗਏ
[Verse 5]
ਆਏ ਹਾਏ
ਮੇਰਾ ਕੀ ਕਸੂਰ ਜੋ
ਨਸ਼ੀਲੇ ਨੈਨ ਹੋ ਗਏ
ਭੁੱਲ ਕੇ ਅਦਬ ਏਹ
ਰੰਗੀਲੇ ਮੈਡ ਹੋ ਗਏ
ਸਾਂਭਲੀ ਨਾ ਜਾਏ
ਐਸੀ ਤੋੜ੍ਹ ਜਵਾਨੀ
ਸਾਂਭਲੀ ਨਾ ਜਾਏ
ਐਸੀ ਤੋੜ੍ਹ ਜਵਾਨੀ
ਆਜਾ ਦੇਦੇ ਮੁਝੇ
ਆਜਾ ਦੇਦੇ ਮੁਝੇ
ਓ ਆਜਾ ਦੇਦੇ ਮੁਝੇ ਥੋੜੀ ਸੀ ਉਧਾਰ
ਮੁੰਡਿਆਂ ਤੋਂ ਬੱਚ ਕੇ (ਓਏ)
ਮੁੰਡੀਆਂ ਤੋਂ ਬੱਚ ਕੇ ਰਹੀ
ਮੁੰਡੀਆਂ ਤੋਂ ਬੱਚ ਕੇ ਰਹੀ
ਬੱਚ ਕੇ ਰਹੀ
[Verse 6]
ਮੁੰਡੀਆਂ ਤੋਂ ਬੱਚ ਕੇ ਰਹੀ
ਮੁੰਡਿਆਂ ਤੋਂ ਬੱਚ ਕੇ, ਬੱਚ ਕੇ
ਮੁੰਡਿਆਂ ਤੋਂ ਬੱਚ ਕੇ ਰਹੀ (ਓਏ)
ਮੁੰਡਿਆਂ ਤੋਂ ਬੱਚ ਕੇ ਰਹੀ ਓਏ
ਐਵੇਂ ਕਰੀ ਨਾ ਕਿਸੇ ਦੇ ਨਾਲ ਪਿਆਰ
ਮੁੰਡੀਆਂ ਤੋਂ ਬੱਚ ਕੇ ਰਹੀ
ਨੀ ਤੂੰ ਹੁਣੇ ਹੁਣੇ ਹੁਈ ਮੁਟਿਆਰ
ਮੁੰਡੀਆਂ ਤੋਂ ਬੱਚ ਕੇ ਰਹੀ
ਨੀ ਤੂੰ ਹੁਣੇ ਹੁਣੇ ਹੁਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀ ਓਏ
[Verse 7]
ਮੁੰਡਿਓ ਕਿ ਲੱਬ ਪੇ ਹੈ
ਮੇਰੀ ਯੇ ਕਹਾਣੀਆਂ
ਦਿਲ ਕਿ ਯੇ ਗਲੀਆਂ ਮੇਂ
ਮੇਰੀ ਹੀ ਦਿਸ਼ਾਰੀਆਂ
[Verse 8]
ਮੁੰਡਿਓ ਕਿ ਲੱਬ ਪੇ ਹੈ
ਮੇਰੀ ਯੇ ਕਹਾਣੀਆਂ
ਦਿਲ ਕਿ ਯੇ ਗਲੀਆਂ ਮੇਂ
ਮੇਰੀ ਹੀ ਦਿਸ਼ਾਰੀਆਂ
ਹੋ ਗੋਰਾ ਗੋਰਾ ਰੰਗ ਤੇਰੀ ਮੋਰੋ ਜੈਸੇ ਤੌਰ
ਗੋਰਾ ਗੋਰਾ ਰੰਗ ਤੇਰੀ ਮੋਰੋ ਜੈਸੇ ਤੌਰ
ਨਾ ਹੀ ਤੇਰੇ ਜਿਹੀ ਨਾ ਹੀ ਤੇਰੇ ਜਿਹੀ
ਨਾ ਹੀ ਤੇਰੇ ਜਿਹੀ ਸੋਹਣੀ ਕੋਈ ਨਾਰ
ਮੁੰਡੀਆਂ ਤੋਂ ਬੱਚ ਕੇ ਰਹੀ
ਨੀ ਤੂੰ ਹੁਣੇ ਹੁਣੇ ਹੁਈ ਮੁਟਿਆਰ
ਮੁੰਡੀਆਂ ਤੋਂ ਬੱਚ ਕੇ ਰਹੀ
ਨੀ ਤੂੰ ਹੁਣੇ ਹੁਣੇ ਹੁਈ ਮੁਟਿਆਰ
ਮੁੰਡਿਆਂ ਤੋਂ ਬੱਚ ਕੇ ਰਹੀ ਓਏ
[Verse 9]
Bach ke bach ke
Bach ke bach ke
ਮੁੰਡੀਆਂ ਤੋਂ ਬੱਚ ਕੇ ਰਹੀ (ਓਏ ਬੱਚ ਕੇ)
O bach ke bach ke
ਮੁੰਡਿਆਂ ਤੋਂ ਬੱਚ ਕੇ ਰਹੀ (ਓ ਬੱਚ ਕੇ ਰਹੀ)
O bach ke bach ke
ਮੁੰਡਿਆਂ ਤੋਂ ਬੱਚ ਕੇ ਰਹੀ (ਬੱਚ ਕੇ ਬੱਚ ਕੇ)
O bach ke bach ke
ਮੁੰਡੀਆਂ ਤੋਂ ਬੱਚ ਕੇ ਰਹੀ
ਓ ਬੱਚ ਕੇ ਰਹੀ
Written by: Ginny Diwan, Panjabi Mc, Sandeep Shirodkar
instagramSharePathic_arrow_out􀆄 copy􀐅􀋲

Loading...