album cover
Radio
1,271
Music
Radio was released on March 8, 2018 by T-Series as a part of the album Laung Laachi (Original Motion Picture Soundtrack)
album cover
Release DateMarch 8, 2018
LabelT-Series
Melodicness
Acousticness
Valence
Danceability
Energy
BPM87

Music Video

Music Video

Credits

PERFORMING ARTISTS
Ammy Virk
Ammy Virk
Performer
COMPOSITION & LYRICS
Kaptaan
Kaptaan
Lyrics

Lyrics

ਹੋ ਮੈਂ ਸੀ ਚਿੱਟਾ ਪੈ ਜਾਣਦਾ ਖੇਤ ਕੁੜਤਾ ਪਜਾਮਾ
ਓਹ ਵੀ ਮੁਹਰੋ ਪੈ ਆਉਂਦੀ ਨਭੀ ਸੂਟ ਸੀ
ਗੰਢ ਚੁੰਨੀ ਦੀ ਕਢਾਈ ਮੇਰੇ ਪੈਰੀਂ ਜੁੱਤੀ ਪੈ
ਉੱਤੋ ਕਰਦਾ ਮੈਂ ਜਾਣਦਾ ਪੱਗ ਸੂਟ ਸੀ
ਹੋ ਦੁੱਧ ਜੇਹੀ ਚਿੱਟੀ ਕਦੀ ਵੇਖ ਲੀ ਸੀ ਆਪਾਂ
ਓਹ ਤਾਂ ਮਿੱਤਰ ਦਾ ਜੋਬਨ ਸਵਾਰ ਗਾਈ
ਹੋ ਜੱਟ ਮੋਡ ਉੱਤੇ ਟੰਗਕੇ ਸੀ ਰੇਡੀਓ ਲਈ ਜਾਣਦਾ
ਜੱਟੀ ਧੱਕੇ ਨਾਲ ਵੱਜ ਤੇ ਹੱਥ ਮਾਰ ਗਈ
ਮੋਡ ਉੱਤੇ ਤੰਗ ਕੇ ਸੀ ਰੇਡੀਓ ਲਈ ਜਾਣਦਾ
ਜੱਟੀ ਧੱਕੇ ਨਾਲ ਵੱਜ ਤੇ ਹੱਥ ਮਾਰ ਗਈ
ਤਿੱਲਾ ਤਿੱਲਾ ਤਿੱਲਾ
ਤਿੱਲਾ ਤਿੱਲਾ ਤਿੱਲਾ
ਬੜੇ ਚਿਰ ਦਾ ਤੂੰ ਕਰਦੇ ਹਿੱਲਾ ਜਾਵਾ ਹੀ ਢਿੱਲਾ
ਵੇ ਕਿੱਥੋਂ ਆਇਆ ਮੁਹ ਚੱਕ ਕੇ
ਵੇ ਫਿੱਟੇ ਮੂੰਹੋ ਮੁਹ ਚੱਕ ਕੇ
ਤੇਰਾ ਕੇਹੜਾ ਕੁਦਮ ਕਬੀਲਾ
ਵੇ ਕਿੱਥੋਂ ਆਇਆ ਮੁਹ ਚੱਕ ਕੇ
ਤੇਰਾ ਕੇਹੜਾ ਕੁਦਮ ਕਬੀਲਾ (ਕਬੀਲਾ)
ਹੋ ਸਾਰਾ ਦਿਨ ਸੋਚੀ ਗਿਆ ਕਿ ਸੀ ਉਹਦੇ ਨਾਲ ਰਾਬਤਾ
ਜੋ ਬਿਨਾ ਗੱਲੋਂ ਚੱਕਰਾਂ ਚ ਪਾ ਗਈ
ਓਹ ਸੀ ਚੂੜੀਆਂ ਨਾ ਲਾਲ ਮੇਰੇ ਕੜਿਆਂ ਦਾ ਭਾਰ
ਉਹਦੇ ਖੁਸ਼ੀਆਂ ਦੇ ਤਿਲ ਚ ਉਡਾ ਗਈ
ਹੋ ਜੱਟ ਅੱਕਿਆ ਰਹਿੰਦਾ ਸੀ ਭੇੜੇ ਜੇ ਜ਼ਮਾਨੇ ਕੋਲੋ
ਸਾਰੇ ਗੁੱਸੇ ਗਿੱਲੇ ਪੱਲਾਂ ਚ ਉੱਤਰ ਗਈ
ਹੋ ਜੱਟ ਮੋਡ ਉੱਤੇ ਟੰਗਕੇ ਸੀ ਰੇਡੀਓ ਲਈ ਜਾਣਦਾ
ਜੱਟੀ ਧੱਕੇ ਨਾਲ ਵੱਜ ਤੇ ਹੱਥ ਮਾਰ ਗਈ
ਮੋਡ ਉੱਤੇ ਤੰਗ ਕੇ ਸੀ ਰੇਡੀਓ ਲਈ ਜਾਣਦਾ
ਜੱਟੀ ਧੱਕੇ ਨਾਲ ਵੱਜ ਤੇ ਹੱਥ ਮਾਰ ਗਈ
ਤੂੰ ਸਸਤੀ ਸ਼ਰਾਬ ਵਰਗਾ ਹਾਏ
ਤੂੰ ਸਸਤੀ ਸ਼ਰਾਬ ਵਰਗਾ
ਤੂੰ ਲੱਗੇ ਨਿਰਾ ਜ਼ਹਿਰ ਵਰਗਾ
ਤੂੰ ਲੱਗੇ ਜਮਾਂ ਜ਼ਹਿਰ ਵਰਗਾ
ਕੱਟੋ ਮਗਜ਼ ਖਰਾਬ ਕਰਦੇ
ਤੂੰ ਬਿਨਾ ਪੁੱਛੇ ਕਯੂ ਹਾਣੀਆਂ
ਸਾਡੇ ਦਿਲਾਂ ਵੇਹੜੇ ਪੈਰ ਧਰਦੇ (ਧਰਦੇ)
ਹੋ ਜਾਨ ਚੰਗੀ ਭਲੀ ਆਜਾਵੇ ਕੜਿੱਕੀ ਵਿੱਚ
ਜਦੋਂ ਕੰਡੇ ਗੱਲਾਂ ਨਾਲ ਖਹਿੰਦੇ ਮੁਟਿਆਰ ਦੇ
ਚਿੱਤ ਉੱਡੂ ਉੱਡੂ ਕਰੇ ਜੀਵੇਂ ਲਾਟਰੀ ਹੀ ਲੱਗੀ
ਲੱਡੂ ਟਿੱਡ ਵਿੱਚ ਫੁੱਟਦੇ ਪਿਆਰ ਦੇ
ਸਰਲ ਜੇਹੀ ਗੁੱਤ ਤਾਇਓ ਪਾਉਂਦੀ ਨੀ ਪਰਾਂਦੀ
ਡਾਂਗ ਮਾਰ ਕੇ ਹੱਡਾਂ ਵਿੱਚ ਪਿਆਰ ਵੜ ਗਈ
ਹੋ ਜੱਟ ਮੋਡ ਉੱਤੇ ਟੰਗਕੇ ਸੀ ਰੇਡੀਓ ਲਈ ਜਾਣਦਾ
ਜੱਟੀ ਧੱਕੇ ਨਾਲ ਵੱਜ ਤੇ ਹੱਥ ਮਾਰ ਗਈ
ਮੋਡ ਉੱਤੇ ਤੰਗ ਕੇ ਸੀ ਰੇਡੀਓ ਲਈ ਜਾਣਦਾ
ਜੱਟੀ ਧੱਕੇ ਨਾਲ ਵੱਜ ਤੇ ਹੱਥ ਮਾਰ ਗਈ
ਮੋਡ ਉੱਤੇ ਤੰਗ ਕੇ ਸੀ ਰੇਡੀਓ ਲਈ ਜਾਣਦਾ
ਜੱਟੀ ਧੱਕੇ ਨਾਲ ਵੱਜ ਤੇ ਹੱਥ ਮਾਰ ਗਈ
Written by: Gurmeet Singh, Kaptaan
instagramSharePathic_arrow_out􀆄 copy􀐅􀋲

Loading...