album cover
Take Me Away
2,094
Indian Pop
Take Me Away was released on July 19, 2017 by T-Series as a part of the album Take Me Away - Single
album cover
Release DateJuly 19, 2017
Melodicness
Acousticness
Valence
Danceability
Energy
BPM92

Credits

PERFORMING ARTISTS
Resham Singh Anmol
Resham Singh Anmol
Performer
Millind Gaba
Millind Gaba
Performer
COMPOSITION & LYRICS
Mrv
Mrv
Composer
Rythm Mansa
Rythm Mansa
Lyrics

Lyrics

ਅਖੀਆਂ ਚ ਹੰਜੂ ਮੇਰੇ
ਤੇਰੀਆਂ ਹੀ ਯਾਦਾਂ ਵਿੱਚ
ਪਰ ਤੈਨੂੰ ਨਈਓ ਏ ਪਤਾ
ਬਣ ਪਰਦੇਸੀ ਕਿੱਤੇ
ਬਹਿ ਗਇਓ ਏ ਕੁੱਲੀ ਪਾਕੇ
ਟੱਕ ਟੱਕ ਥੱਕੀ ਤੇਰੀ ਰਾਹ
ਤੇਰੀ ਰੱਬ ਕੋਲੋਂ ਮੰਗਦੀ ਦੁਆਵਾਂ
ਤੇਰੀ ਆਈ ਤੇ ਮੈਂ ਮਰ ਜਾਵਾਂ ਹਾਏ
ਮਰਜ਼ਾਂ ਦੀ ਤੂਈਓ ਏ ਦਵਾ
ਹੋਵੇਂ ਰੁਸੇਆਂ ਤੇ ਪਲ ਚ ਮਨਾਵਾਂ
ਕੇਹਦੀ ਗੱਲ ਦੀ ਵੇ ਦੇਰ ਏ ਸਜਾਵਾਂ ਹਾਏ
ਕਾਹਦਾ ਮੈਥੋਂ ਹੋਇਆ ਇੱਕ ਖਫ਼ਾ
ਲੇ ਜਾ, ਲੇ ਜਾ ਵੇ ਆਕੇ
ਲੇ ਜਾ, ਲੇ ਜਾ ਵੇ ਜਿੱਥੇ
ਭੁੱਲ ਜਾਵੇ ਸਾਰੀ ਦੁਨੀਆ
ਆਕੇ ਲੈਜਾ, ਲੇ ਜਾ ਵੇ
ਆਕੇ ਲੈਜਾ, ਲੇ ਜਾ ਵੇ
ਜਿੱਥੇ ਬੱਸ ਤੂਈਓ ਹੋਵੇ ਮੇਰੇ ਨਾਲ
ਆਕੇ ਲੇ
ਖੁਸ਼ੀਆਂ ਕਿ ਹੁੰਦੀਆਂ ਨੇ
ਤੇਰੇ ਬਿਨ ਸੱਬ ਭੁੱਲ ਗਈ ਆ
ਪੀੜਾ ਵੀ ਇੱਕੋ ਦੱਟ ਕੇ
ਦਿਲ ਉੱਤੇ ਡੁੱਲ ਗਈ ਆ
ਰੱਖੀਆਂ ਜੋ ਸਾਂਭ ਕੇ ਤੇਰੀਆਂ
ਤਸਵੀਰਾਂ ਤਕ ਦੀਆਂ
ਕਿ ਜਾਨੇ ਤੂੰ ਕਿੰਜ ਲੋਕਾਂ ਦੀਆਂ
ਗੱਲਾਂ ਤੋਂ ਬੱਚ ਦੀ ਆ
ਛੱਡਿਆ ਤੂੰ ਮੈਨੂੰ ਨਾਲੀ
ਛੱਡ ਮੇਰੇ ਹੰਜੂ ਚਲੀ
ਪੁੱਛੇ ਨਾ ਕੋਈ ਕੱਲਿਆਂ ਦੀ ਸਾਰ
ਰੱਬ ਜਾਨੇ ਕਿਉਂ ਨਾ ਮੁੜ ਕੇ
ਵੱਤ ਨੀ ਤੂੰ ਆਇਆ ਸਾਜਨਾ
ਐਸੀ ਕਿਹੜੀ ਬਣਕੇ ਦੀਵਾਰ
ਆਕੇ ਲੇ ਜਾ, ਲੇ ਜਾ ਵੇ
ਆਕੇ ਲੇ ਜਾ, ਲੇ ਜਾ ਵੇ
ਜਿੱਥੇ ਭੁੱਲ ਜਾਵੇ ਸਾਰੀ ਦੁਨੀਆ
ਆਕੇ ਲੇ ਜਾ, ਲੇ ਜਾ ਵੇ
ਆਕੇ ਲੇ ਜਾ, ਲੇ ਜਾ ਵੇ
ਜਿੱਥੇ ਬੱਸ ਤੂਈਓ ਹੋਵੇ ਮੇਰੇ ਨਾਲ
ਮਿਲਿੰਦ ਗਾਬਾ
ਜ਼ਰਾ ਨੇੜੇ ਆ!
I am gonna give you surprise
ਪਿਆਰ ਤੇਰੇ ਲਈ
Just look into my eyes
Baby girl, you are my sugar cupcake
ਅੱਜ ਤੋਂ ਮੈਂ ਤੇਰਾ ਇਕ ਵਾਰੀ ਤੋਂ ਵੇਖ
By my side
ਤੇਰੇ ਲਈ ਮੈਂ ਲਾਇਆ ਬਰਾਉਨੀ
ਸੱਚੀ ਮੇਰੇ ਦਿਲ ਦਾ ਹੋ ਜਾਣਾ ਬ੍ਰੇਕਡਾਊਨ ਨੀ
ਅੱਜ ਦਿਲ ਵਾਲੀ ਗੱਲ ਦਿਲੋਂ ਬਾਹਰ ਮੈਂ ਕੱਢ ਦਾ
ਤੇਰੇ ਲਈ ਬਿੱਲੋ ਏ ਜਹਾਨ ਮੈਂ ਛੱਡ ਦਾ
ਡਰ ਦੀ ਏ ਕਾਹਨੂੰ ਜੇ ਦੁਨੀਆ ਸਤਾਵੇ
ਮਾਰਦਾ ਜੋ ਤੇਰੇ ਵਾਲ ਅੱਖ ਵੀ ਉਠਾਵੇ
ਜ਼ਿੰਦਗੀ ਨਿਭਾਉਣ ਦਾ ਜੇ ਕਰ ਬੈਠੀ ਵਾਅਦਾ
ਪਿਆਰ ਜੇ ਕਿਤਾ ਏ ਤੇ ਡਰ ਤੈਨੂੰ ਕਾਹਦਾ
ਇਸ਼ਕ ਚ ਹੋਜਾਂਦਾ ਬੰਦਾ ਖਾਕ ਨੀ
ਇਸ਼ਕ ਨਾਲੋਂ ਵੱਧ ਕੁਝ ਪਾਕ ਨੀ
ਇਸ਼ਕ ਚ ਖੋ ਬੈਠਾ ਮੈਂ ਖੁਦ ਨੂੰ
ਮੈਨੂੰ ਇਸ਼ਕ ਹੈ ਤੇਰੇ ਨਾਲ ਕੋਈ ਮਜ਼ਾਕ ਨਹੀਂ
ਲੇ ਜਾ ਲੇ ਜਾ ਵੇ ਆਕੇ
ਲੇ ਜਾ ਲੇ ਜਾ ਵੇ ਜਿੱਥੇ
ਭੁੱਲ ਜਾਵੇ ਸਾਰੀ ਦੁਨੀਆ
ਆਕੇ ਲੇ ਜਾ, ਲੇ ਜਾ ਵੇ
ਆਕੇ ਲੇ ਜਾ, ਲੇ ਜਾ ਵੇ
ਜਿੱਥੇ ਬੱਸ ਤੂਈਓ ਹੋਵੇ ਮੇਰੇ ਨਾਲ
ਆਕੇ ਲੇ ਜਾ
Written by: Mrv, Rythm Mansa
instagramSharePathic_arrow_out􀆄 copy􀐅􀋲

Loading...