Lyrics
ਓਮ ਨਮੋ ਸਿਵਾਏ, ਓਮ ਨਮੋ ਸਿਵਾਏ
ਦਿਲ ਨੂੰ ਮੋਹ ਲੈਂਦਾ, ਮਨਮੋਹਣਾ,,,,ਬੰਮ ਬੰਮ ਬੰਮ
ਭਸਮਾ ਲਾ ਕੇ, ਹੋਰ ਵੀ ਸੋਹਣਾ,,,, ਬੰਮ ਬੰਮ ਬੰਮ,,,
ਰੂਪ ਸੁਹਾਨਾ. ਲੱਗੇ, ਭੋਲੇ ਸ਼ੰਕਰ ਦਾ
ਡਮ ਡਮ ਡਮ ਡਮ, ਡਮ ਡਮ ਡਮ ਡਮ
ਡਮ ਡਮ ਡੰਮਰੂ ਵੱਜੇ, ਭੋਲੇ ਸ਼ੰਕਰ ਦਾ
ਓਮ ਨਮੋ ਸਿਵਾਏ, ਓਮ ਨਮੋ ਸਿਵਾਏ
ਰੰਗ ਵਿਚ ਆਇਆ, ਹੈ ਮਸਤਾਨਾ, ਛੇੜੇ ਡੰਮਰੂ, ਮਿੱਠੀਆਂ ਤਾਨ੍ਹਾ
ਦਿਲ "ਆਪਣਾ ਵੀ ਨਾ lll" ਰੱਜੇ, ਭੋਲੇ ਸ਼ੰਕਰ ਦਾ
ਡਮ ਡਮ ਡਮ ਡਮ, ਡਮ ਡਮ ਡਮ ਡਮ
ਡਮ ਡਮ ਡੰਮਰੂ ਵੱਜੇ, ਭੋਲੇ ਸ਼ੰਕਰ ਦਾ
ਓਮ ਨਮੋ ਸਿਵਾਏ, ਓਮ ਨਮੋ ਸਿਵਾਏ
ਪਰਬਤ ਪੌਣਾ, ਨਦੀਆਂ ਝਰਨੇ, ਆਖਣ ਸ਼ਿਵ ਦੇ, ਦਰਸ਼ਨ ਕਰਨੇ
ਗਲ਼ ਵਿੱਚ ਫਨੀਅਰ. ਸੱਜੇ, ਭੋਲੇ ਸ਼ੰਕਰ ਦਾ
ਡਮ ਡਮ ਡਮ ਡਮ, ਡਮ ਡਮ ਡਮ ਡਮ
ਡਮ ਡਮ ਡੰਮਰੂ ਵੱਜੇ, ਭੋਲੇ ਸ਼ੰਕਰ ਦਾ
ਓਮ ਨਮੋ ਸਿਵਾਏ, ਓਮ ਨਮੋ ਸਿਵਾਏ
ਸਰਜੀਵਨ ਹੋਈ, ਧੰਨ ਖੁਦਾਈ, ਧਰਤ ਪਤਾਲੀ, ਅੰਬਰਾਂ ਤਾਈਂ
ਸੁਰ "ਨਾਦ ਸੁਰੀਲਾ. " ਗੱਜੇ, ਭੋਲੇ ਸ਼ੰਕਰ ਦਾ
ਡਮ ਡਮ ਡਮ ਡਮ, ਡਮ ਡਮ ਡਮ ਡਮ
ਡਮ ਡਮ ਡੰਮਰੂ ਵੱਜੇ, ਭੋਲੇ ਸ਼ੰਕਰ ਦਾ
ਓਮ ਨਮੋ ਸਿਵਾਏ, ਓਮ ਨਮੋ ਸਿਵਾਏ
Writer(s): Sarjivan, Tarun Rishi
Lyrics powered by www.musixmatch.com