Lyrics
ਲੋੜ ਤੇਰੀ ਪੈ ਗਈ ਐ, driver'ਆ, ਵੇ ਮੈਨੂੰ
ਲੱਗਦਾ ਐ ਪੂਰਾ ਵੇ ਤਜ਼ੂਰਬਾ ਐ ਤੈਨੂੰ
ਲੋੜ ਤੇਰੀ ਪੈ ਗਈ ਐ, driver'ਆ, ਵੇ ਮੈਨੂੰ
ਲੱਗਦਾ ਐ ਪੂਰਾ ਵੇ ਤਜ਼ੂਰਬਾ ਐ ਤੈਨੂੰ
Fees ਕਿੰਨੀ ਚਾਹੀਦੀ? ਵੇ, ਛੇਤੀ ਸਮਝਾ
Fees ਕਿੰਨੀ ਚਾਹੀਦੀ? ਵੇ, ਛੇਤੀ ਸਮਝਾ
Immediately ਏ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ driver'ਈ ਸਿਖਾ
Immediately ਏ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ driver'ਈ ਸਿਖਾ
ਪਹਿਲਾ gear ਲਾਕੇ ਜਰਾ ਹੋਲ਼ੀ-ਹੋਲ਼ੀ ਤੌਰ
ਪੋਲੇ-ਪੋਲੇ race ਦੇਵੀਂ, ਲਾਵੀਂ ਨਾ ਨੀ ਜੋਰ
ਪਹਿਲਾ gear ਲਾਕੇ ਜਰਾ ਹੋਲ਼ੀ-ਹੋਲ਼ੀ ਤੌਰ
ਪੋਲੇ-ਪੋਲੇ race ਦੇਵੀਂ, ਲਾਵੀਂ ਨਾ ਨੀ ਜੋਰ
ਲਾਲ ਬੱਤੀ ਆ ਗਈ, ਜਰਾ ਆਸੇ-ਪਾਸੇ ਵੇਖ
ਲਾਲ ਬੱਤੀ ਆ ਗਈ, ਜਰਾ ਆਸੇ-ਪਾਸੇ ਵੇਖ
ਖੱਬੇ ਨਾਲ਼ ਦੱਬ ਕੇ clutch, ਕੁੜੀਏ
ਨੀ, ਸੱਜੇ ਪੈਰ ਨਾਲ਼ ਮਾਰ ਦੇ brake
ਖੱਬੇ ਨਾਲ ਦੱਬ ਕੇ clutch, ਕੁੜੀਏ
ਨੀ, ਸੱਜੇ ਪੈਰ ਨਾਲ਼ ਮਾਰ ਦੇ brake
14'ਵੀਂ ਜਮਾਤ ਵਿੱਚ ਹੋਵੇ ਮੁਟਿਆਰ ਵੇ
ਅਜੇ ਤਕ ਹੋਵੇ ਨਾ ਚਲਾਉਣੀ ਆਉਂਦੀ car ਵੇ
14'ਵੀਂ ਜਮਾਤ ਵਿੱਚ ਹੋਵੇ ਮੁਟਿਆਰ ਵੇ
ਅਜੇ ਤਕ ਹੋਵੇ ਨਾ ਚਲਾਉਣੀ ਆਉਂਦੀ car ਵੇ
ਰਹੀ ਇਸ ਗੱਲ ਦੀ ਨਮੋਸ਼ੀ ਮੈਨੂੰ ਆ
ਰਹੀ ਇਸ ਗੱਲ ਦੀ ਨਮੋਸ਼ੀ ਮੈਨੂੰ ਆ
Immediately ਏ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ driver'ਈ ਸਿਖਾ
Immediately ਏ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ driver'ਈ ਸਿਖਾ
ਵੇਖ ਕੇ traffic ਨੂੰ ਜਾਈਦਾ ਨੀ ਡੋਲ ਨੀ
ਰੱਖੀਏ steering 'ਤੇ full control ਨੀ
ਵੇਖ ਕੇ traffic ਨੂੰ ਜਾਈਦਾ ਨੀ ਡੋਲ ਨੀ
ਰੱਖੀਏ steering 'ਤੇ full control ਨੀ
Wrong side ਕਦੇ ਕਰੀਏ ਨਾ overtake
Wrong side ਕਦੇ ਕਰੀਏ ਨਾ overtake
ਖੱਬੇ ਨਾਲ਼ ਦੱਬ ਕੇ clutch, ਕੁੜੀਏ
ਨੀ, ਸੱਜੇ ਪੈਰ ਨਾਲ਼ ਮਾਰ ਦੇ
ਖੱਬੇ ਨਾਲ਼ ਦੱਬ ਕੇ clutch, ਕੁੜੀਏ
ਨੀ, ਸੱਜੇ ਪੈਰ ਨਾਲ਼ ਮਾਰ ਦੇ brake
ਸਾਡੇ ਵੇ ਮੁਹੱਲੇ, ਕੀ ਵਿਆਹੀਆਂ? ਕੀ ਕਵਾਰੀਆਂ?
Car'ਆਂ-motor'ਆਂ ਚਲਾਈ ਫ਼ਿਰਦੀ ਆਂ ਸਾਰੀਆਂ
ਸਾਡੇ ਵੇ ਮੁਹੱਲੇ, ਕੀ ਵਿਆਹੀਆਂ? ਕੀ ਕਵਾਰੀਆਂ?
Car'ਆਂ-motor'ਆਂ ਚਲਾਈ ਫ਼ਿਰਦੀ ਆਂ ਸਾਰੀਆਂ
Sagar ਦੀ ਵਹੁਟੀ ਲੈਂਦੀ Indica ਚਲਾ
Sagar ਦੀ ਵਹੁਟੀ ਲੈਂਦੀ Indica ਚਲਾ
Immediately ਏ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ driver'ਈ ਸਿਖਾ
Immediately ਏ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ driver'ਈ ਸਿਖਾ
Wrong side ਨਿਕਲ਼ ਕੇ ਆ ਗਈ ਅੱਗੇ car ਨੀ
ਪੈਰ ਉੱਤੇ ਖਿੱਚ ਕੇ brake'ਆਂ ਛੇਤੀ ਮਾਰ ਨੀ
Wrong side ਨਿਕਲ਼ ਕੇ ਆ ਗਈ ਅੱਗੇ car ਨੀ
ਪੈਰ ਉੱਤੇ ਖਿੱਚ ਕੇ brake'ਆਂ ਛੇਤੀ ਮਾਰ ਨੀ
ਨਿਕਲ਼ ਜਾਏ ਭਾਵੇਂ ਚਾਰੇ tyre'ਆਂ ਵਿੱਚੋਂ ਸੇਕ
ਨਿਕਲ਼ ਜਾਏ ਭਾਵੇਂ ਸਾਰੇ tyre'ਆਂ ਵਿੱਚੋਂ ਸੇਕ
ਖੱਬੇ ਨਾਲ਼ ਦੱਬ ਕੇ clutch, ਕੁੜੀਏ
ਨੀ, ਸੱਜੇ ਪੈਰ ਨਾਲ਼ ਮਾਰ ਦੇ brake
ਖੱਬੇ ਨਾਲ਼ ਦੱਬ ਕੇ clutch, ਕੁੜੀਏ
ਨੀ, ਸੱਜੇ ਪੈਰ ਨਾਲ਼ ਮਾਰ ਦੇ brake
Immediately ਏ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ driver'ਈ ਸਿਖਾ
Immediately ਏ ਕੋਈ ਮੇਰੀ ਮਜਬੂਰੀ
ਮੈਨੂੰ ਛੇਤੀ ਦੇ driver'ਈ ਸਿਖਾ
ਖੱਬੇ ਨਾਲ਼ ਦੱਬ ਕੇ clutch, ਕੁੜੀਏ
ਨੀ, ਸੱਜੇ ਪੈਰ ਨਾਲ਼ ਮਾਰ ਦੇ brake
ਖੱਬੇ ਨਾਲ਼ ਦੱਬ ਕੇ clutch, ਕੁੜੀਏ
ਨੀ, ਸੱਜੇ ਪੈਰ ਨਾਲ਼ ਮਾਰ ਦੇ
Written by: Gurmeet Singh