Lyrics
ਜੇ ਸਮਝਿਆ ਹੁੰਦਾ ਉਹਨੇ ਪਿਆਰ ਸਾਡੇ ਨੂੰ
ਤੇ ਅੱਜ ਸਾਨੂੰ ਜਿੰਦਗੀ ਚੋਂ ਕੱਢ ਕੇ ਨਾ ਜਾਂਦੀ
ਜੇ ਸਮਝਿਆ ਹੁੰਦਾ ਉਹਨੇ ਪਿਆਰ ਸਾਡੇ ਨੂੰ
ਤੇ ਅੱਜ ਸਾਨੂੰ ਜਿੰਦਗੀ ਚੋਂ ਕੱਢ ਕੇ ਨਾ ਜਾਂਦੀ
ਛੱਡ ਦਿੱਲਾ ਰੋ ਨਾ ਬੇਗਾਨਿਆ ਦੇ ਲਈ
ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ
ਛੱਡ ਦਿੱਲਾ ਰੋ ਨਾ ਬੇਗਾਨਿਆ ਦੇ ਲਈ
ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ
ਹਏ ਛੱਡ ਕੇ ਨਾ ਜਾਂਦੀ, ਸੱਚੀ ਛੱਡ ਕੇ ਨਾ ਜਾਂਦੀ
ਕੋਈ ਮਜ਼ਬੂਰੀ ਸੀ ਤਾਂ ਪਹਿਲਾਂ ਸੋਚ ਲੈਂਦੀ ਓਹ
ਸਾਡੇ ਵੱਲ ਆਉਂਦਾ ਹੋਇਆ ਦਿੱਲ ਰੋਕ ਲੈਂਦੀ ਓਹ
ਕੋਈ ਮਜ਼ਬੂਰੀ ਸੀ ਤਾਂ ਪਹਿਲਾਂ ਸੋਚ ਲੈਂਦੀ ਓਹ
ਸਾਡੇ ਵੱਲ ਆਉਂਦਾ ਹੋਇਆ ਦਿੱਲ ਰੋਕ ਲੈਂਦੀ ਓਹ
(ਦਿੱਲ ਰੋਕ ਲੈਂਦੀ ਓਹ)
ਰੋਕ ਲੈਂਦੀ ਨਾਲ਼ੇ ਕਸਮਾਂ ਤੇ ਵਾਦਿਆਂ ਨੂੰ
ਤਿੱਖੇ ਬੋਲਾਂ ਨਾਲ ਰੂਹ ਵੱਡ ਕੇ ਨਾ ਜਾਂਦੀ
ਛੱਡ ਦਿੱਲਾ ਰੋ ਨਾ ਬੇਗਾਨਿਆ ਦੇ ਲਈ
ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ
ਹਏ ਛੱਡ ਕੇ ਨਾ ਜਾਂਦੀ, ਸੱਚੀ ਛੱਡ ਕੇ ਨਾ ਜਾਂਦੀ
ਜ਼ਿੰਦਗ਼ੀ ਆਈ ਲੱਗਾ ਮਿੱਲੀ ਤਕਦੀਰ ਸਾਨੂੰ
ਫੁੱਲਾਂ ਜਿਹੇ ਚੇਹਰੇ ਕਰ ਸੁੱਟਿਆ ਕਰੀਰ ਸਾਨੂੰ
ਜ਼ਿੰਦਗ਼ੀ ਆਈ ਲੱਗਾ ਮਿੱਲੀ ਤਕਦੀਰ ਸਾਨੂੰ
ਫੁੱਲਾਂ ਜਿਹੇ ਚੇਹਰੇ ਕਰ ਸੁੱਟਿਆ ਕਰੀਰ ਸਾਨੂੰ
(ਸੁੱਟਿਆ ਕਰੀਰ ਸਾਨੂੰ)
ਇਸ਼ਕ਼ੇ ਦੇ ਰਾਹਾਂ ਉੱਤੇ ਆਪ ਤੌਰ ਕੇ
ਬੇਵਫ਼ਾਈ ਵਾਲੇ ਟੋਏ ਪੱਟ ਕੇ ਨਾ ਜਾਂਦੀ
ਛੱਡ ਦਿੱਲਾ ਰੋ ਨਾ ਬੇਗਾਨਿਆ ਦੇ ਲਈ
ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ
ਛੱਡ ਦਿੱਲਾ ਰੋ ਨਾ ਬੇਗਾਨਿਆ ਦੇ ਲਈ
ਇਸ਼ਕ਼ੇ ਤੋ ਦੂਰ ਰੱਬਾ ਸੋਚ ਸਾਡੀ ਲੈ ਜਾਂਦਾ
ਹੀਰਾ ਵਾਲਾ ਜੀਤਾ ਸ਼ਾਯਦ ਜਿਓਣ ਜੋਗਾ ਰਹਿ ਜਾਂਦਾ
ਇਸ਼ਕ਼ੇ ਤੋ ਦੂਰ ਰੱਬਾ ਸੋਚ ਸਾਡੀ ਲੈ ਜਾਂਦਾ
ਹੀਰਾ ਵਾਲਾ ਜੀਤਾ ਸ਼ਾਯਦ ਜਿਓਣ ਜੋਗਾ ਰਹਿ ਜਾਂਦਾ
(ਜਿਓਣ ਜੋਗਾ ਰਹਿ ਜਾਂਦਾ)
ਚਾਉਂਦਾ ਨਹੀਂ ਸੀ ਰੋਕਣਾ ਅੱਖੀਆਂ ਦੇ ਪਾਣੀ ਨੂੰ
ਸਾਨੂੰ ਓਹ ਰਵਾ ਕੇ ਆਪ ਹੱਸਕੇ ਨਾ ਜਾਂਦੀ
ਛੱਡ ਦਿੱਲਾ ਰੋ ਨਾ ਬੇਗਾਨਿਆ ਦੇ ਲਈ
ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ
ਹਏ ਛੱਡ ਕੇ ਨਾ ਜਾਂਦੀ, ਹਏ ਛੱਡ ਕੇ ਨਾ ਜਾਂਦੀ
ਸੱਚੀ ਛੱਡ ਕੇ ਨਾ ਜਾਂਦੀ
Writer(s): Sheera Jasvir, Jeeta Heran Wala
Lyrics powered by www.musixmatch.com