ミュージックビデオ

Guru Randhawa: FASHION Video Song | Latest Punjabi Song 2016 | T-Series
{artistName}の{trackName}のミュージックビデオを見る

特集

クレジット

PERFORMING ARTISTS
Guru Randhawa
Guru Randhawa
Performer
COMPOSITION & LYRICS
Guru Randhawa
Guru Randhawa
Lyrics
Rajat Nagpal
Rajat Nagpal
Composer

歌詞

ਇੱਕ ਗੋਰਾ ਰੰਗ ਦੂਜਾ ਰਵੇ fashion'ਆਂ 'ਚ ਉੱਤੋਂ ਨਖਰੇ ਵੀ ਕਰੀਂ ਜਾਵੇਂ ਅੱਤ ਨੀ ਮਾਰਤੇ ਵਪਾਰ ਨੀ ਤੂੰ ਹੁਸਨ ਖਲਾਰ ਨੀ ਤੂੰ business ਕਰ ਦਿੱਤੇ ਠੱਪ ਨੀ ਤੇਰੀ walk ਤੇਰੀ talk ਬੜੀ grand Walk ਤੇਰੀ talk ਬੜੀ grand ਤੂੰ ਨਿਰੀ fashion ਕੁੜੀਏ ਤੈਨੂੰ ਵੇਖ-ਵੇਖ ਚੱਲਦੇ ਨੇ brand ਤੂੰ ਨਿਰੀ fashion ਕੁੜੀਏ ਤੈਨੂੰ ਵੇਖ-ਵੇਖ ਚੱਲਦੇ ਨੇ brand ਤੂੰ ਨਿਰੀ... ਹੋ Gucci ਵਾਲੇ ਤੈਨੂੰ ਹਾਏ ਲੱਭਦੇ ਨੇ ਫਿਰਦੇ Prada ਵਾਲੇ ਕਰਦੇ tweet ਨੀ Singer ਵੀ ਸਾਰੇ ਹੋਗੇ ਤੇਰੇ ਨੇ ਦੀਵਾਨੇ ਤੇਰੀ beauty ਉੱਤੇ ਲਿਖਦੇ ਨੇ ਗੀਤ ਨੀ ਤੂੰ producer'ਆਂ ਦੇ ਲੁੱਟ ਲਏ ਨੇ ਚੈਨ Producer'ਆਂ ਦੇ ਲੁੱਟ ਲਏ ਨੇ ਚੈਨ ਤੂੰ ਨਿਰੀ fashion ਕੁੜੀਏ ਤੈਨੂੰ ਵੇਖ-ਵੇਖ ਚੱਲਦੇ ਨੇ brand ਤੂੰ ਨਿਰੀ fashion ਕੁੜੀਏ ਤੈਨੂੰ ਵੇਖ-ਵੇਖ ਚੱਲਦੇ ਨੇ brand ਤੂੰ ਨਿਰੀ... ਜਿੱਦਣ ਤੂੰ ਮਾਰੀ Bollywood ਵਿੱਚ entry ਸਾਰੇ ਨੇ record ਜਾਣੇ ਟੁੱਟ ਨੀ ਰਹਿੰਦੀਆਂ ਨੇ ਸੜਦੀਆਂ ਵਿੱਚੋਂ-ਵਿੱਚ ਡਰਦੀਆਂ Offer'ਆਂ ਨਾ ਜਾਣ ਕਿੱਤੇ ਛੁੱਟ ਨੀ ਜਿੱਦਣ ਤੂੰ ਮਾਰੀ Bollywood ਵਿੱਚ entry ਸਾਰੇ ਨੇ record ਜਾਣੇ ਟੁੱਟ ਨੀ ਰਹਿੰਦੀਆਂ ਨੇ ਸੜਦੀਆਂ ਵਿੱਚੋਂ-ਵਿੱਚ ਡਰਦੀਆਂ Offer'ਆਂ ਨਾ ਜਾਣ ਕਿੱਤੇ ਛੁੱਟ ਨੀ ਤੂੰ ਵਜਾ ਗਈ ਐਂ Guru ਦਾ ਵੀ band ਤੂੰ ਵਜਾ ਗਈ ਐਂ ਮਿੱਤਰਾਂ ਦਾ ਵੀ band ਤੂੰ ਨਿਰੀ fashion ਕੁੜੀਏ ਤੈਨੂੰ ਵੇਖ-ਵੇਖ ਚੱਲਦੇ ਨੇ brand ਤੂੰ ਨਿਰੀ fashion ਕੁੜੀਏ ਤੈਨੂੰ ਵੇਖ-ਵੇਖ ਚੱਲਦੇ ਨੇ brand ਤੂੰ ਨਿਰੀ...
Writer(s): Guru Randhawa, Rajat Nagpal Lyrics powered by www.musixmatch.com
instagramSharePathic_arrow_out