Upcoming Concerts for Satinder Sartaaj
Credits
PERFORMING ARTISTS
Satinder Sartaaj
Lead Vocals
COMPOSITION & LYRICS
Satinder Sartaaj
Songwriter
PRODUCTION & ENGINEERING
Beat Minister
Producer
Lyrics
ਗੇੜੀਏ ਤੇ ਛਾਂਟ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆਂ
ਕਿਵੇਂ ਹੋ ਗਏ ਪਾਣੀ ਤੇਰੇ ਝੀਲੇ ਨੀ ਦੱਸ ਕਿ ਵਿਜੋਗ ਲੱਗਿਆਂ
ਓ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ
ਆ ਲੈ ਚੱਲੀ ਚੱਲ ਕਿਸੇ ਵੀ ਵਸੀਲੇ ਕਿ ਇੱਦਾਂ ਨਹਿਓਂ ਦਿਲ ਛੱਡੀਦਾ
ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ ਨੀ ਦਿਲਾਂ 'ਚੋਂ ਕੱਢੀਦਾ
ਗੇੜੀਏ ਤੇ ਛਾਂਟ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆਂ
ਕਿਵੇਂ ਹੁੰਦੇ ਪਾਣੀ ਤੇਰੇ ਨੀਲੇ ਨੀ ਦੱਸ ਕਿ ਵਿਜੋਗ ਲੱਗਿਆਂ
ਓ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ
ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ ਕਿ ਇੱਦਾਂ ਨਹਿਓਂ ਦਿਲ ਛੱਡੀਦਾ
ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ ਨੀ ਦਿਲਾਂ 'ਚੋਂ ਕੱਢੀਦਾ
ਗੇੜੀਏ ਤੇ ਛਾਂਟ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆਂ
ਹਾਲੇ ਜੋਬਨੇ ਨੇ ਸਜਰੇ ਸਜੀਲੇ ਤੂੰ ਰੁੱਤਾਂ ਨੂੰ ਤਾਂ ਮਾਣ ਪੈਣੀਏ
ਐਵੇਂ ਗਾਈ ਜਾਵੇਂ ਗੀਤ ਦਰਦੀਲੇ ਤੂੰ ਬੈਠੀਆਂ ਜਾਣ ਪੈਣੀਏ
ਹੋ ਤੇਰੇ ਕੰਢੇ ਬੈਠੇ ਰੁੱਖ ਹੋ ਗਏ ਪੀਲੇ
ਤੇਰੇ ਕੰਢੇ ਬੈਠੇ ਰੁੱਖ ਹੋ ਗਏ ਪੀਲੇ ਤੂੰ ਇੰਨਾਂ ਬਾਰੇ ਸੋਚ ਕੁਝ ਤਾਂ
ਜੜੀ ਪਾਣੀ ਪੈ ਗਏ ਨੇ ਨਸ਼ੀਲੇ ਤੂੰ ਇੰਨਾਂ ਦਾਹਵੇਦਾਰ ਕੁਝ ਤਾਂ
ਗੇੜੀਏ ਤੇ ਛਾਂਟ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆਂ
ਨੀ ਤੂੰ ਹੋ ਕੇ ਲਵੇ ਲੰਬੇ ਕਈ ਮੀਲੇ... ਏ, ਏ, ਓ, ਆਂ
ਨੀ ਤੂੰ ਹੋ ਕੇ ਲਵੇ ਲੰਬੇ ਕਈ ਮੀਲੇ ਕੇ ਮੂੰਹੋਂ ਬੋਲ ਇਹ ਵੀ ਦੱਸ ਦੇ
ਕਿਵੇਂ ਹੋ ਗਏ ਖ਼ਾਬ ਤੀਲੇ-ਤੀਲੇ ਤੂੰ ਦਿਲ ਖੋਲ ਕੇ ਵੀ ਦੱਸ ਦੇ
ਤੇਰੀ ਚੁੱਪ ਦੇ ਹੁੰਗਾਰੇ ਵੇ ਦਲੀਲੇ
ਤੇਰੀ ਚੁੱਪ ਦੇ ਹੁੰਗਾਰੇ ਵੇ ਦਲੀਲੇ ਨੀ ਅਸੀਂ ਦੱਸ ਕੀ ਗੁੱਝੀਏ
ਉਦਾਸੀਆਂ ਖ਼ਿਆਲ ਸਾਡੇ ਕੀਲੇ ਨੀ ਅਸੀਂ ਦੱਸ ਕੀ ਗੁੱਝੀਏ
ਗੇੜੀਏ ਤੇ ਛਾਂਟ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆਂ
ਤੇਰੇ ਸੰਗ ਦੇ ਖ਼ਬੇਲੀ ਅਣਖੀਲੇ ਤੂੰ ਐਵੇਂ ਦਿਲ ਹਾਰ ਬੈਠੀਏ
ਬੱਸ ਲੋਚਦੇ ਨੇ ਬੋਲ ਦੋ ਰਸੀਲੇ ਤੂੰ ਲਫਜ਼ ਵਿਸਾਰ ਬੈਠੀਏ
ਕਾਹਤੋਂ ਵੱਸ ਗਈਏ ਗ਼ਮਾਂ ਦੇ ਕਬੀਲੇ?
ਕਾਹਤੋਂ ਵੱਸ ਗਈਏ ਗ਼ਮਾਂ ਦੇ ਕਬੀਲੇ? ਕਿ ਉੱਥੇ ਹਰ ਕੋਈ ਚੱਲਾਂ ਏ
ਆ-ਜਾ ਖੁਸ਼ੀ ਵਾਲੇ ਜਿੰਨੇ ਦੀ ਤਸੀਲੇ? ਕਿ ਉੱਥੋਂ ਹਿੱਸੇਦਾਰਾਂ ਹੱਲਾਂ ਏ
ਗੇੜੀਏ ਤੇ ਛਾਂਟ ਬੈਠੀ ਝੀਲੇ ਦੱਸ ਕਿਹੜਾ ਰੋਗ ਲੱਗਿਆਂ
ਉੱਚੇ ਅੰਬਰਾਂ ਦੇ ਉੱਡਦੀਏ ਚੀਲੇ...
ਉੱਚੇ... ਅੰਬਰਾਂ... ਦੇ ਉੱਡਦੀਏ ਚੀਲੇ
ਏ... ਏ... ਓ
ਉੱਚੇ ਅੰਬਰਾਂ ਦੇ ਉੱਡਦੀਏ ਚੀਲੇ ਨੀ ਤੂੰ ਹੀ ਸਮਝਾ ਦੇ ਚੀਲ ਨੂੰ
ਸ਼ਹਿਦ ਤਾਂਹੀ ਹੁਣ ਪਾਣੀ ਚਮਕੀਲੇ ਨੀ ਚੰਨ ਤੂੰ ਕਹਾ ਦੇ ਚੀਲ ਨੂੰ
ਉਹ ਕਿਵੇਂ ਪਾਰੀ ਹੋ ਗਏ ਮਿੱਠੀਏ ਛਬੀਲੇ ਕੇ ਤੇਰੇ ਨਾਲ ਮਿਠਾਸ ਬਣਦੀ
Sartaaj ਹੋਰੀ ਐਨੀ ਨਹੀਂ ਸੁਰੀਲੇ ਕੇ ਤੇਰੇ ਨਾਲ ਮਿਠਾਸ ਬਣਦੀ
ਗੇੜੀਏ ਤੇ ਛਾਂਟ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆਂ
ਗੇੜੀਏ ਤੇ ਛਾਂਟ ਬੈਠੀ ਝੀਲੇ ਨੀ ਦੱਸ ਕਿਹੜਾ ਰੋਗ ਲੱਗਿਆਂ
ਕਿਵੇਂ ਹੁੰਦੇ ਪਾਣੀ ਤੇਰੇ ਨੀਲੇ ਨੀ ਦੱਸ ਕਿਵੇਂ ਜੋਗ ਲੱਗਿਆਂ
ਆ ਲੈ ਚੱਲੀ ਚੱਲ ਕਿਸੇ ਵੀ ਵਸੀਲੇ
ਓ ਵੇਲਾ ਕੱਟ ਲੈ ਤੂੰ ਕਿਸੇ ਵੀ ਵਸੀਲੇ ਕਿ ਇੱਦਾਂ ਨਹਿਓਂ ਦਿਲ ਛੱਡੀਦਾ
ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ ਨੀ ਦਿਲਾਂ 'ਚੋਂ ਕੱਢੀਦਾ
ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ ਨੀ ਦਿਲਾਂ 'ਚੋਂ ਕੱਢੀਦਾ
ਆਪੇ ਰੱਬ ਕਰੂ ਕੋਈ ਹੀਲੇ ਕਿ ਉਹਨੂੰ
ਨੀ
ਨੀ ਦਿਲਾਂ 'ਚੋ
ਨੀ ਕੱਢੀਦਾ
Writer(s): Beat Minister, Satinder Sartaaj
Lyrics powered by www.musixmatch.com