Συντελεστές

PERFORMING ARTISTS
Jasleen Royal
Jasleen Royal
Vocals
COMPOSITION & LYRICS
Jasleen Royal
Jasleen Royal
Composer
Aditya Sharma
Aditya Sharma
Songwriter
PRODUCTION & ENGINEERING
Himonshu Parikh
Himonshu Parikh
Producer

Στίχοι

ਨੀ ਮੈਂ ਚੱਲਿਆਂ ਛੱਡ ਕੇ ਵਹਿਦਾ ਤੇਰਾ ਮਾਏ ਨੀ ਯਾਦ ਮੈਨੂੰ ਕਰ ਨਾ ਰੋਵਿਨ ਨੀ ਮੈਂ ਚੱਲਿਆਂ ਛੱਡ ਕੇ ਵਹਿਦਾ ਤੇਰਾ ਮਾਏ ਨੀ ਯਾਦ ਮੈਨੂੰ ਕਰ ਨਾ ਰੋਵਿਨ ਕਿਸ ਕੰਮ ਦੇ ਦਸਤੂਰ ਬਣਾਏ ਸੱਜਣਾ ਹੋਇਆ ਦੂਰ ਵੇ ਹਾਏ ਅੰਖੀਆਂ ਰੋ ਰੋ ਛੂਰ ਹੋ ਜਾਏ ਇਸ਼ਕ ਆਲਮ ਮਸ਼ਹੂਰ ਵੇ ਹਾਏ ਉਸਦੇ ਬਿਨਾਂ ਦਿੱਸਦੇ ਹਨੇਰੇ ਮੈਨੂੰ ਡੱਸਦੇ ਨੇ ਸ਼ਾਮ ਸਵੇਰੇ ਉਸਦੇ ਬਿਨਾਂ ਦਿੱਸਦੇ ਹਨੇਰੇ ਮੈਨੂੰ ਡੱਸਦੇ ਨੇ ਸ਼ਾਮ ਸਵੇਰੇ ਨੀ ਮੈਂ ਚੱਲਿਆਂ ਛੱਡ ਕੇ ਵਹਿਦਾ ਤੇਰਾ ਮਾਏ ਨੀ ਯਾਦ ਮੈਨੂੰ ਕਰ ਨਾ ਰੋਵਿਨ ਫਿਰਦੀ ਹੈ ਮਾਰੀ ਮਾਰੀ ਅੱਜ ਕਲ ਮੇਰੀ ਰੂਹ ਬੇਚਾਰੀ ਤੇਰੀਆਂ ਚਾਹਾਂ ਤੋਂ ਹਾਰੀ ਸੱਜਣਾ ਸੱਜਣਾ ਆਜਾ ਵੇ ਤੂ ਇਕ ਬਾਰੀ ਕੱਟਦੀ ਨਈ ਦਿਨ ਤਿਹਾਡੀ ਜਾਵਾਂ ਤੇਰੇ ਤੇ ਵਾਰੀ ਸੱਜਣਾ ਸੱਜਣਾ ਉਸਦੇ ਬਿਨਾਂ ਦਿੱਸਦੇ ਹਨੇਰੇ ਮੈਨੂੰ ਡੱਸਦੇ ਨੇ ਸ਼ਾਮ ਸਵੇਰੇ ਹਾਏ ਵੇ ਮੇਰਿਆ ਡਾੜਿਆ ਰੱਬਾ ਕਿੰਨਾ ਜਮਿਆ ਕਿੰਨਾ ਨੇ ਲੈ ਜਾਨਿਆ ਹਾਏ ਮੱਧਨੀਆ ਨੀ ਮੈਂ ਚੱਲਿਆਂ ਛੱਡ ਕੇ ਵਹਿਦਾ ਤੇਰਾ ਮਾਏ ਨੀ ਯਾਦ ਮੈਨੂੰ ਕਰ ਨਾ ਰੋਵਿਨ
Writer(s): Jasleen Royal Lyrics powered by www.musixmatch.com
instagramSharePathic_arrow_out