album cover
Door (feat. DJ Dips)
11,217
Pop
Door (feat. DJ Dips) was released on December 20, 2012 by IVY Music as a part of the album Magic
album cover
AlbumMagic
Release DateDecember 20, 2012
LabelIVY Music
Melodicness
Acousticness
Valence
Danceability
Energy
BPM75

Credits

PERFORMING ARTISTS
Garry Sandhu
Garry Sandhu
Vocals
COMPOSITION & LYRICS
Garry Sandhu
Garry Sandhu
Songwriter
PRODUCTION & ENGINEERING
DJ Dips
DJ Dips
Producer

Lyrics

ਗੱਲ ਸੁਣ ਮੇਰੇ ਯਾਰ
ਏਨਾ ਕਰੀ ਨਾ ਪਿਆਰ
ਗੱਲ ਸੁਣ ਮੇਰੇ ਯਾਰ
ਏਨਾ ਕਰੀ ਨਾ ਪਿਆਰ
ਮੈਨੂੰ ਯਾਦ ਕਰ ਤੈਥੋਂ
ਏਨਾ ਰੋਇਆ ਵੀ ਨੀ ਜਾਣਾ
ਮੈਨੂੰ ਯਾਦ ਕਰ ਤੈਥੋਂ
ਏਨਾ ਰੋਇਆ ਵੀ ਨੀ ਜਾਣਾ
ਕੱਠੇ ਰਹਿ ਨਾ ਜੇ ਹੋਇਆ
ਦੂਰ ਹੋਇਆ ਵੀ ਨੀ ਜਾਣਾ
ਕੱਠੇ ਰਹਿ ਨਾ ਜੇ ਹੋਇਆ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਨਾ ਚੌਂਦਿਆ ਵੀ ਪਾਈ ਗਈ
ਜੇ ਸਾਡੇ ਵਿੱਚ ਦੂਰੀ
ਕਿ ਦੱਸਾਂਗੇ ਕਿੱਸੇ ਨੂੰ
ਕਿ ਸੀ ਸਾਡੀ ਮਜਬੂਰੀ
ਨਾ ਚੌਂਦਿਆ ਵੀ ਪਾਈ ਗਈ
ਜੇ ਸਾਡੇ ਵਿੱਚ ਦੂਰੀ
ਕਿ ਦੱਸਾਂਗੇ ਕਿੱਸੇ ਨੂੰ
ਕਿ ਸੀ ਮਜਬੂਰੀ
ਤੈਥੋਂ ਬਿਨਾ ਮੈਥੋ ਪੈਰਾਂ ਤੇ
ਬਿਨਾ ਮੈਥੋ ਪੈਰਾਂ ਤੇ
ਖਲੋਇਆ ਵੀ ਨੀ ਜਾਣਾ
ਕੱਠੇ ਰਹਿ ਨਾ ਜੇ ਹੋਇਆ
ਦੂਰ ਹੋਇਆ ਵੀ ਨੀ ਜਾਣਾ
ਕੱਠੇ ਰਹਿ ਨਾ ਜੇ ਹੋਇਆ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਹੱਸੇ ਹੱਸੇ ਵਿੱਚ ਪਾਕੇ ਬਹਿ ਗਏ
ਗੂੜ੍ਹੀਆਂ ਪ੍ਰੀਤਾਂ
ਪੈਕੇ ਇਸ਼ਕੇ ਚ ਭੁੱਲੇ
ਬੈਠੇ ਜਾਗ ਦਿਆ ਰੀਤਾਂ
ਹੱਸੇ ਹੱਸੇ ਵਿੱਚ ਪਾਕੇ ਬਹਿ ਗਏ
ਗੂੜ੍ਹੀਆਂ ਪ੍ਰੀਤਾਂ
ਪੈਕੇ ਇਸ਼ਕੇ ਚ ਭੁੱਲੇ
ਬੈਠੇ ਜਾਗ ਦਿਆ ਰੀਤਾਂ
ਤਾਣਿਆ ਦੀ ਪਾਂਦ ਨੂੰ
ਤਾਣਿਆ ਦੀ ਪਾਂਦ ਨੂੰ
ਧੋਇਆ ਵੀ ਨੀ ਜਾਣਾ
ਕੱਠੇ ਰਹਿ ਨਾ ਜੇ ਹੋਇਆ
ਦੂਰ ਹੋਇਆ ਵੀ ਨੀ ਜਾਣਾ
ਕੱਠੇ ਰਹਿ ਨਾ ਜੇ ਹੋਇਆ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਰੱਬ ਹੱਥ ਤਕਦੀਰਾਂ
ਸੱਬ ਓਹੀ ਕਰਦਾ ਏ
ਵੱਖ ਹੋਵਣੇ ਨੂੰ ਕਿਹਦਾ
ਦੱਸ ਦਿਲ ਕਰਦਾ ਏ
ਰੱਬ ਹੱਥ ਤਕਦੀਰਾਂ
ਸੱਬ ਓਹੀ ਕਰਦਾ ਏ
ਵੱਖ ਹੋਵਣੇ ਨੂੰ ਕਿਹਦਾ
ਦਿਲ ਕਰਦਾ ਏ
ਦੀਪੇ ਕੋਲੋ ਕਿੱਸੇ ਹੋਰ ਦਾ
ਦੀਪੇ ਕੋਲੋ ਹੋਰ ਦਾ
ਹੋਇਆ ਵੀ ਨੀ ਜਾਣਾ
ਕੱਠੇ ਰਹਿ ਨਾ ਜੇ ਹੋਇਆ
ਦੂਰ ਹੋਇਆ ਵੀ ਨੀ ਜਾਣਾ
ਕੱਠੇ ਰਹਿ ਨਾ ਜੇ ਹੋਇਆ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
ਦੂਰ ਹੋਇਆ ਵੀ ਨੀ ਜਾਣਾ
Written by: Garry Sandhu
instagramSharePathic_arrow_out􀆄 copy􀐅􀋲

Loading...