album cover
Jehri Kuri
33,226
Pop
Jehri Kuri was released on February 25, 2010 by Moviebox Birmingham Limited as a part of the album Show Time
album cover
Release DateFebruary 25, 2010
LabelMoviebox Birmingham Limited
Melodicness
Acousticness
Valence
Danceability
Energy
BPM89

Music Video

Music Video

Credits

PERFORMING ARTISTS
Manak-E
Manak-E
Vocals, Lead Vocals
COMPOSITION & LYRICS
Ratu Randhavewalia
Ratu Randhavewalia
Songwriter
PRODUCTION & ENGINEERING
Manak-E
Manak-E
Producer

Lyrics

ਜੇਹੜੀ ਕੁੜੀ ਸਾਡੇ ਨਾਲ ਪਾਉ ਭੰਗੜਾ ਦਿਲ ਉਸ ਕੁੜੀ ਤੋਂ ਵਰਾਂਗੇ
ਜੇਹੜੀ ਕੁੜੀ ਸਾਡੇ ਨਾਲ ਪਾਉ ਭੰਗੜਾ ਦਿਲ ਉਸ ਕੁੜੀ ਤੋਂ ਵਰਾਂਗੇ
ਸਾਡਾ ਟੱਪਦਾ ਸੀਨਾ ਜੋ ਠਰੂਗੀ
ਸਾਡਾ ਟੱਪਦਾ ਸੀਨਾ ਜੋ ਠਰੂਗੀ
ਓਹਦੀ ਮੇਖ ਰੇਖ ਵਿੱਚ ਮਰਾਂਗੇ
ਜੇਹੜੀ ਕੁੜੀ ਸਾਡੇ ਨਾਲ ਪਾਉ ਭੰਗੜਾ ਦਿਲ ਉਸ ਕੁੜੀ ਤੋਂ ਵਰਾਂਗੇ
ਜੇਹੜੀ ਕੁੜੀ ਸਾਡੇ ਨਾਲ ਪਾਉ ਭੰਗੜਾ ਦਿਲ ਉਸ ਕੁੜੀ ਤੋਂ ਵਰਾਂਗੇ
ਝੂਠਾ ਪਿਆਰ ਕਿਸੇ ਨੂੰ ਕਰਨਾ ਨਹੀਂ
ਝੂਠਾ ਪਿਆਰ ਕਿਸੇ ਨੂੰ ਕਰਨਾ ਨਹੀਂ
ਕਿਸੇ ਗੈਰ ਲਈ ਹੋਕਾ ਮਾਰਨਾ ਨਹੀਂ

ਜੇਹੜੀ ਨਾਗਿਨ ਬਣ ਕੇ ਲੱਡ ਜਾਵੇ
ਜੇਹੜੀ ਨਾਗਿਨ ਬਣ ਕੇ ਲੱਡ ਜਾਵੇ
ਬਣ ਇਸ਼ਕ ਬਰਾਂਡੀ ਛੱਡ ਜਾਵੇ
ਜੇਹੜੀ ਨਾਗਿਨ ਬਣ ਕੇ ਲੱਡ ਜਾਵੇ
ਬਣ ਇਸ਼ਕ ਬਰਾਂਡੀ ਛੱਡ ਜਾਵੇ
ਇਕ ਤੁਨਕਾ ਮਾਰ ਮੁਹੱਬਤਾ ਦਾ
ਤੁਨਕਾ ਮਾਰ ਮੁਹੱਬਤਾਂ ਦਾ
ਓਹਦੀ ਅੰਬਰ ਗੁੱਡੀ ਚੜ੍ਹਾਗੇਂ
ਜੇਹੜੀ ਕੁੜੀ ਸਾਡੇ ਨਾਲ ਪਾਉ ਭੰਗੜਾ ਦਿਲ ਉਸ ਕੁੜੀ ਤੋਂ ਵਰਾਂਗੇ
ਜੇਹੜੀ ਕੁੜੀ ਸਾਡੇ ਨਾਲ ਪਾਉ ਭੰਗੜਾ ਦਿਲ ਉਸ ਕੁੜੀ ਤੋਂ ਵਰਾਂਗੇ
ਸਾਨੂੰ ਫ਼ਰਕ ਨਾ ਗੋਰੀ ਕਾਲੀ ਦਾ
ਸਾਨੂੰ ਫ਼ਰਕ ਨਾ ਗੋਰੀ ਕਾਲੀ ਦਾ
ਮੰਨ ਸਾਫ ਹੋਵੇ ਮਤਵਾਲੀ ਦਾ
ਸਾਨੂੰ ਫ਼ਰਕ ਨਾ ਗੋਰੀ ਕਾਲੀ ਦਾ
ਮੰਨ ਸਾਫ ਹੋਵੇ ਮਤਵਾਲੀ ਦਾ
ਕਹੇ ਟੂਪਿਨ ਰੰਧਾਵੇ ਦਾ
ਟੁੱਪ ਇਨ ਰੰਧਾਵੇ ਦਾ
ਬਣ ਰਾਂਝੇ ਮੱਝੀਆਂ ਚਾਰਾਂਗੇ
ਜੇਹੜੀ ਕੁੜੀ ਸਾਡੇ ਨਾਲ ਪਾਉ ਭੰਗੜਾ ਦਿਲ ਉਸ ਕੁੜੀ ਤੋਂ ਵਰਾਂਗੇ
ਜੇਹੜੀ ਕੁੜੀ ਸਾਡੇ ਨਾਲ ਪਾਉ ਭੰਗੜਾ ਦਿਲ ਉਸ ਕੁੜੀ ਤੋਂ ਵਰਾਂਗੇ
Written by: Ratu Randhavewalia
instagramSharePathic_arrow_out􀆄 copy􀐅􀋲

Loading...