Featured In

Credits

PERFORMING ARTISTS
Laddi Chahal
Laddi Chahal
Performer
Gurlez Akhtar
Gurlez Akhtar
Performer
Parmish Verma
Parmish Verma
Performer
COMPOSITION & LYRICS
Laddi Chahal
Laddi Chahal
Songwriter
PRODUCTION & ENGINEERING
Starboy X
Starboy X
Producer

Lyrics

ਸ਼ਕਲੋਂ rude, ਸੁਭਾਅ ਦੇ ਕੌੜੇ, ਫ਼ਿਰਦੇ tyre ਪਵਾ ਕੇ ਚੌੜੇ
Automatic car'an ਵਾਲ਼ੇ ਗੱਭਰੂ, ਦੇਖ ਗੱਲ ਨਾ ਔੜੇ
ਹੋ, tint ਕਰਾਕੇ ਸ਼ੀਸ਼ੇ ਫ਼ਿਰਦੇ, ਮਾਰਨ ਜੱਟ flash'an
Dashboard ਵਿੱਚ cash, ਚੋਬਰੋਂ ਕਰਦੇ ਫ਼ਿਰਦੇ ਐਸ਼ਾਂ
ਮੋਟੇ-ਮੋਟੇ rim ਚਾੜ੍ਹ ਕੇ ਚੱਕੀ ਫ਼ਿਰਦੇ Thar'an
ਹਾਂ, ਘੁੰਮ-ਘੁੰਮ ਕੇ ਲੋਕ ਦੇਖਦੇ, ਦੰਗ ਰਹਿੰਦੀਆਂ ਨਾਰਾਂ
ਗੱਡੀ ਤੇਰੀ... (brrah!)
ਹੋ, ਗੱਡੀ ਤੇਰੀ ਗੇੜੀ 'ਤੇ ਜੱਟਾ ਜਾਵੇ
ਫ਼ੌਜੀ tank ਵਾਂਗ ਫ਼ਿਰ ਗੂੰਜ tyre'an ਦੀ ਆਵੇ
ਵੇ ਫ਼ਿਰਦੈ ਨਾਲ਼ ਚੜ੍ਹਾ ਕੇ danger, danger ਯਾਰਾਂ ਨੂੰ
ਹਾਂ, dominate ਕਰੇ ਇਹ ਸੜਕਾਂ ਉੱਤੇ car'an ਨੂੰ
ਉਠ ਦੁਪਹਿਰੇ ਦੰਡ ਮਾਰ ਕੇ, ਫੇਰ ਖੁਰਾਕਾਂ ਖਾਵਾਂ
ਗੱਡੀਆਂ ਦੇ ਵਿੱਚ ਜਾਨ ਵੱਸੇ ਤੇ ਯਾਰ ਸਾਡੀਆਂ ਬਾਂਹਵਾਂ
Powerful ਆਂ ਬੰਦੇ, powerful ਸਵਾਰੀ ਯਾਰਾਂ ਦੀ
ਤੇ average ਨੀ ਗੱਡੀ ਲੈਕੇ ਅੱਠ cylinder car'an
ਗੱਡੀ ਮੇਰੀ...
ਓ, ਗੱਡੀ ਮੇਰੀ ਤੇ ਬੋਲਣ ਲੱਗੇ note, ਕੁੜੇ
ਦੁਨੀਆ rate ਪੁੱਛਦੀ ਰਾਹਾਂ ਦੇ ਵਿੱਚ ਰੋਕ, ਕੁੜੇ
ਕਰਦੀ ਸੈਰ-ਸਪਾਟੇ ਵਿੱਚ ਬਿਠਾ ਕੇ ਜੱਟਾਂ ਨੂੰ
Oversize ਪਵਾਈ ਫਿਰਦੇ ਚੋਬਰ tyre, ਕੁੜੇ
ਹੋ, ਕੋਕੇ ਲੱਗੇ boot'an 'ਤੇ, diamond chain'an ਗੁੱਟਾਂ 'ਤੇ
ਹੋ, ਚੰਡੀਗੜ੍ਹ ਦੇ ਚੋਬਰ ਡੁੱਲ੍ਹੇ ਫ਼ਿਰਨ ਪੰਜਾਬੀ ਸੂਟਾਂ 'ਤੇ (skrr!)
ਹਾਂ, ਦੇਖ ਕੇ ਰੁਤਬਾ ਵੈਲੀ ਦਾ, ਦਿਲ ਘੱਟਦਾ ਮੇਰੀ ਸਹੇਲੀ ਦਾ
Line ਬਣਾ ਕੇ car'an ਦੀ petrol ਫ਼ੂਕਦੇ daily ਦਾ
Time ਨਾਲ਼ ਹੀ ਆ ਜਾਂਦੇ, ਵੱਜਣ ਨਹੀਂ ਦਿੰਦੇ ੧੨
ਹੋ, ਸੜਕਾਂ ਮੱਲੀ ਫ਼ਿਰਦੀ sector ਅੱਠ, ਨੌ, ਦਸ ਤੇ ੧੧
ਗੱਡੀ ਤੇਰੀ... (brrah!)
ਹੋ, ਗੱਡੀ ਤੇਰੀ ਗੇੜੀ 'ਤੇ ਜੱਟਾ ਜਾਵੇ
ਫ਼ੌਜੀ tank ਵਾਂਗ ਫ਼ਿਰ ਗੂੰਜ tyre'an ਦੀ ਆਵੇ
ਫ਼ਿਰਦੈ ਨਾਲ਼ ਚੜ੍ਹਾ ਕੇ danger, danger ਯਾਰਾਂ ਨੂੰ
Dominate ਕਰੇ ਇਹ ਸੜਕਾਂ ਉੱਤੇ car'an ਨੂੰ
ਹੋ, ਡੱਬਾਂ ਵਿੱਚ ਤਮੰਚੇ ਲੱਗੇ, ਚੱਕੀਆਂ ਮੁੱਛਾਂ, ਚੋਬਰ ਕੱਬੇ
Chest'an fit ਨੇ, body pump ਤੇ ਗੇੜੀ ਸ਼ਹਿਰ ਤੇਰੇ ਦੇ ਗੱਭੇ
ਸ਼ੌਂਕ-ਸ਼ੌਂਕ ਦੀ ਗੱਲ ਸਾਡੀਆਂ fully loaded car'an
ਤੂੰ lift ਕਰਾਉਂਦੀ lip, ਸਾਡੀਆਂ lift ਨੇ Jeep'an-Thar'an
ਗੱਡੀ ਮੇਰੀ... (ow!)
ਹੋ, ਗੱਡੀ ਮੇਰੀ ਤੇ ਬੋਲਣ ਲੱਗੇ note, ਕੁੜੇ
ਦੁਨੀਆ rate ਪੁੱਛਦੀ ਰਾਹਾਂ ਦੇ ਵਿੱਚ ਰੋਕ, ਕੁੜੇ
ਕਰਦੀ ਸੈਰ-ਸਪਾਟੇ ਵਿੱਚ ਬਿਠਾ ਕੇ ਜੱਟਾਂ ਨੂੰ
Oversize ਪਵਾਈ ਫਿਰਦੇ ਚੋਬਰ tyre, ਕੁੜੇ
ਆਰ ਦੀਆਂ ਤੋਂ ਪਾਰ ਦੀਆਂ, ਸੁਣ ਗੱਲਾਂ ਵੇ ਮੁਟਿਆਰ ਦੀਆਂ
ਕੁੜੀਆਂ ਦੇ phone'an ਵਿੱਚ ਦੇਖਾਂ photo ਤੇਰੀ car ਦੀਆਂ
ਨੀ ਇਹ ਦੱਬਕੇ ਮਾਰੇ car'an ਨੂੰ, ਸੋਹਣੀ ਲਗਦੀ ਨਾਰਾਂ ਨੂੰ
Number ਲਾਇਆ ਮਹਿੰਗਾ, ਕੁੜੀਏ, ਪੈਸੇ ਦੇ ਸਰਕਾਰਾਂ ਨੂੰ
ਹੋ, ਨਾਲ਼ ਤੇਰੇ ਵੇ ੨੪ ਘੰਟੇ ਹੋਣ ਯਾਰਾਂ ਦੀਆਂ ਡਾਰਾਂ
ਹੋ, tyre ਮਾਰਦੇ ਚੀਕਾਂ, ਬਿੱਲੋ, ਪੈਰ race 'ਤੇ ਮਾਰਾਂ
ਗੱਡੀ ਮੇਰੀ... (skrr!)
ਹੋ, ਗੱਡੀ ਮੇਰੀ ਦੀ ਖਾਲੀ ਨਾ ਕੋਈ seat, ਕੁੜੇ
Laddi Chahal ਹੋਰਾਂ ਦੇ system ਦੇ ਵਿੱਚ ਗੀਤ, ਕੁੜੇ
ਹੋ, ਪਹਿਲਾ ਸ਼ੌਂਕ gym ਦਾ, ਦੂਜਾ ਦੇਣੇ ਗੇੜੇ ਨੀ
Photo Billboard 'ਤੇ, ਯਾਰ ਫਿਰਨ ਦਦਹੇੜੇ ਨੀ
(ਸ਼ੌਂਕ-ਸ਼ੌਂਕ ਦੀ ਗੱਲ ਸਾਡੀਆਂ fully loaded car'an)
(ਤੂੰ lift ਕਰਾਉਂਦੀ lip, ਸਾਡੀਆਂ lift ਨੇ Jeep'an-Thar'an)
(ਗੱਡੀ ਮੇਰੀ...)
Written by: Laddi Chahal
instagramSharePathic_arrow_out