Top Songs By Jaani
Similar Songs
Credits
PERFORMING ARTISTS
Jaani
Performer
B. Praak
Performer
Gitaj Bindrakhia
Actor
Sargun Mehta
Actor
COMPOSITION & LYRICS
Jaani
Songwriter
B. Praak
Composer
Lyrics
ये कैसा सलूक़ है तेरा, साँवरे?
ये कैसा सलूक़ है तेरा, साँवरे?
गुलाब के फूलों को पत्थर क्यूँ जाने?
एक हम हैं, जो तुझको ख़ुदा मानते हैं
एक तू है, जो हम को बंदा भी ना माने
एक हम हैं, जो तुझको ख़ुदा मानते हैं
एक तू है, जो हम को बंदा भी ना माने
ਇਸ਼ਕ ਮਨਹੂਸ, ਇਸ਼ਕ ਐ ਪਾਕ
ਇਸ਼ਕ ਦੇ ਵਰਗਾ ਨਈਂ ਕੋਈ ਜਵਾਕ
ਇਸ਼ਕ ਜਦੋਂ ਆ ਜਾਏ ਆਈ ਉੱਤੇ
ਫ਼ਿਰ ਤੇ ਲੈਲਾ-ਮਜਨੂੰ ਖ਼ਾਕ
ਇਸ਼ਕ ਦੀ ਓਹੀ ਰੀਤ ਪੁਰਾਣੀ
ਰਾਜਾ ਮਰ ਜਾਏ, ਮਰ ਜਾਏ ਰਾਣੀ
ਇਸ਼ਕ ਕਿਸੇ ਪੀਰ ਦੇ ਪੈਰ ਦਾ ਕੰਡਾ
ਸਮਝ ਨਾ ਆਏ ਬੁਰਾ ਯਾ ਚੰਗਾ?
ਇਸ਼ਕ ਜਦੋਂ ਮਾਰੇ, ਐਸਾ ਮਾਰੇ
ਹੋ, ਸਿਰ 'ਤੇ ਆ ਕੇ ਟਿੱਕਦੇ ਤਾਰੇ
ਇਸ਼ਕ ਤੇ ਚੱਲਦੀ-ਫ਼ਿਰਦੀ ਮੌਤ
ਇਸ਼ਕ ਨੇ ਸ਼ਾਇਰ ਮਾਰੇ ਬਹੁਤ
(—ਕ ਨੇ ਸ਼ਾਇਰ ਮਾਰੇ ਬਹੁਤ)
ਹੈ ਇਸ਼ਕ ਨੇ ਮਾਰੀ ਇਹ ਕਿੰਨੀ ਦੁਨੀਆ
ਨਾ ਛੱਡੇ ਨੇ ਵੱਡੇ, ਨਾ ਛੱਡੇ ਨੇ ਆਣੇ
एक हम हैं, जो तुझको ख़ुदा मानते हैं
एक तू है, जो हम को बंदा भी ना माने
एक हम हैं, जो तुझको ख़ुदा मानते हैं
एक तू है, जो हम को बंदा भी ना माने
ਨੋਚ ਕੇ ਖਾ ਲਿਆ, ਮਾਂਸ ਦਿਲੋਂ ਲਾ ਲਿਆ
ਖਾ ਕੇ ਥੋੜ੍ਹਾ ਖ਼ੁਦ, ਬਾਕੀ ਕੁੱਤਿਆਂ ਨੂੰ ਪਾ ਲਿਆ
ਕੀ ਕਹਿਰ ਕਮਾ ਲਿਆ? ਮੈਂ ਹੋਸ਼ ਭੁੱਲਾ ਲਿਆ
ਖਾ ਕੇ ਥੋੜ੍ਹਾ ਖ਼ੁਦ, ਬਾਕੀ ਕੁੱਤਿਆਂ ਨੂੰ ਪਾ ਲਿਆ
ਓ, ਸਾਡੇ ਸੀਨੇ ਨੇ ਖ਼ੰਜਰ, ਤੇ ਖ਼ੰਜਰ ਵੀ ਤਿੱਖੇ
ਅਸੀਂ ਸ਼ਾਮਾਂ ਨੂੰ ਰੋਏ, ਤੇ ਰਾਤਾਂ ਨੂੰ ਚੀਖੇ
(ਰਾਤਾਂ ਨੂੰ ਚੀਖੇ)
ਹੁਣ ਸਾਡੀ ਗਲੀ ਜੇ ਤੂੰ ਆਏਂਗਾ ਕਦੇ
ਤੈਨੂੰ ਦਰਦ ਖਿਲਾਣੇ, ਤੇ ਹੰਝੂ ਪਿਲਾਣੇ
एक हम हैं, जो तुझको ख़ुदा मानते हैं
एक तू है, जो हम को बंदा भी ना माने
एक हम हैं, जो तुझको ख़ुदा मानते हैं
एक तू है, जो हम को बंदा भी ना माने
ਜਿਗਰ 'ਤੇ ਚੋਟ ਐ ਜੁਦਾਈ ਤੇਰੇ ਤੋਂ
ਸਜ਼ਾ-ਏ-ਮੌਤ ਐ ਜੁਦਾਈ ਤੇਰੇ ਤੋਂ
ਝੂਠ ਕੀ ਬੋਲਣਾ? ਪਾਣੀ ਨਾ' ਸੜੇ ਜਾਏ
ਦੁਆ ਮੈਂ ਮੰਗੀ, Jaani, ਕਿ ਤੂੰ ਮਰ ਜਾਏ
ਹੋ, ਤੇਰਾ ਇਸ਼ਕ ਤਵਾਇਫ਼, ਤਵਾਇਫ਼ ਵੀ ਐਸੀ
ਜਿਹੜੀ ਸੜਕਾਂ 'ਤੇ ਨੱਚਦੀ, ਹਾਏ, ਬਿਲਕੁਲ ਹੀ ਵੈਸੀ
(ਬਿਲਕੁਲ ਹੀ ਵੈਸੀ)
ਹੋ, ਜਦੋਂ ਤੇਰੀ ਇਹ ਦੁਨੀਆ ਤੋਂ ਜਾਊ ਅਰਥੀ
ਤੈਨੂੰ ਮੋਢਾ, ਹਾਏ, ਦੇਣ ਲਈ ਲੋਕ ਨਈਂ ਆਣੇ
एक हम हैं, जो तुझको ख़ुदा मानते हैं
एक तू है, जो हम को बंदा भी ना माने
एक हम हैं, जो तुझको ख़ुदा मानते हैं
एक तू है, जो हम को बंदा भी ना माने
Written by: Jaani