Top Songs By Jassie Gill
Credits
PERFORMING ARTISTS
Jassie Gill
Performer
Rony Ajnali
Performer
Starboy X
Performer
Gill Machhrai
Performer
COMPOSITION & LYRICS
Jassie Gill
Composer
Rony Ajnali
Songwriter
Gill Machhrai
Songwriter
Lyrics
ਹਾਏ-ਨੀ-ਹਾਏ, ਨੈਣ ਤੇਰੇ ਤਾਰੇ ਅੰਬਰ ਦੇ
ਸੁਣ ਜਜ਼ਬਾਤ ਮੁੰਡੇ ਦੇ, ਹਾਏ ਨੀ, ਦਿਲ ਅੰਦਰ ਦੇ
ਹਾਏ, shade ਲਾ ਕੇ ਕਾਲ਼ੇ, ਵਾਲ਼ curly ਕਰਾ ਲਏ
ਬੜੇ ਬੁੱਲ੍ਹਾਂ ਉੱਤੇ ਰੱਖਦੀ ਐ ਨਖ਼ਰੇ
ਤੇਰੇ ਉੱਤੇ ਮਰਾਂ, ਨੀ ਮੈਂ ਮੁੰਡਿਆਂ ਨਾ' ਭਿੜਾਂ
ਨੀ ਮੈਂ ਸਾਰੇ ਮੁੱਲ ਲਈ ਬੈਠਾ ਖ਼ਤਰੇ
ਮਿਲਣ ਦੀ date ਲਿਖੀ ਮੈਂ ਨੀ ਫਿਰਾਂ calendar 'ਤੇ
ਹਾਏ-ਨੀ-ਹਾਏ, ਨੈਣ ਤੇਰੇ ਤਾਰੇ ਅੰਬਰ ਦੇ
ਸੁਣ ਜਜ਼ਬਾਤ ਮੁੰਡੇ ਦੇ, ਹਾਏ ਨੀ, ਦਿਲ ਅੰਦਰ ਦੇ
(ਹਾਏ-ਨੀ-ਹਾਏ, ਨੈਣ ਤੇਰੇ)
(ਹਾਏ-ਨੀ-ਹਾਏ, ਨੈਣ ਤੇਰੇ)
ਜਦੋਂ ਬਣਕੇ ਮੋਰਨੀ ਤੁਰਦੀ
ਮੋੜ ਤੋਂ ਮੁੜਦੀ ਨੀ, ਆਫ਼ਤ ਆਵੇ ਨੀ
ਸੌਂਹ ਰੱਬ ਦੀ, ਜਦੋਂ ਤੂੰ ਹੱਸਦੀ
ਤੈਨੂੰ ਬੜਾ ਫ਼ਬਦੀ, ਚੀਜ਼ ਜੋ ਪਾਵੇ ਨੀ
ਜਦੋਂ ਬਣਕੇ ਮੋਰਨੀ ਤੁਰਦੀ
ਮੋੜ ਤੋਂ ਮੁੜਦੀ ਨੀ, ਆਫ਼ਤ ਆਵੇ ਨੀ
ਸੌਂਹ ਰੱਬ ਦੀ, ਜਦੋਂ ਤੂੰ ਹੱਸਦੀ
ਤੈਨੂੰ ਬੜਾ ਫਬਦੀ, ਚੀਜ਼ ਜੋ ਪਾਵੇ ਨੀ
ਹੋ, ਤੂੰ ਮੇਰੇ ਖ਼ਿਆਲਾਂ ਦੀ ਹੀਰ ਹੋਈ
ਮੇਰੀ ਜਿਵੇਂ ਤਕਦੀਰ ਹੋਈ
ਹੁਸਨਾਂ ਦੀ ਮੈਨੂੰ ਸੀ ਪਰਖ ਬੜੀ
ਗੱਲ ਤੇਰੇ 'ਤੇ ਆਕੇ ਅਖ਼ੀਰ ਹੋਈ
ਨੀ ਤੈਨੂੰ notice ਕਰਦੇ, ਨੀ ਕੁੜੇ, November ਦੇ
ਹਾਏ-ਨੀ-ਹਾਏ, ਨੈਣ ਤੇਰੇ ਤਾਰੇ ਅੰਬਰ ਦੇ
ਸੁਣ ਜਜ਼ਬਾਤ ਮੁੰਡੇ ਦੇ, ਹਾਏ ਨੀ, ਦਿਲ ਅੰਦਰ ਦੇ
(ਹਾਏ-ਨੀ-ਹਾਏ, ਨੈਣ ਤੇਰੇ)
(ਹਾਏ-ਨੀ-ਹਾਏ, ਨੈਣ ਤੇਰੇ)
ਹੋ, ਗੱਲ ਹੀ ਮੁੱਕ ਜਾਏ, ਸਮਾਂ ਜੇ ਰੁੱਕ ਜਾਏ
ਚੰਨ ਵੀ ਲੁਕ ਜਾਏ ਜਦੋਂ ਤੂੰ ਕੋਲ਼ ਹੋਵੇ
ਤੈਨੂੰ ਖਾਸ ਦੱਸਾਂ ਜਜ਼ਬਾਤ
ਨੀ ਲਿਖ ਅਲਫ਼ਾਜ਼, ਮੂੰਹੋਂ ਨਾ ਬੋਲ ਹੋਵੇ
ਤੇਰੇ ਤੋਂ ਜ਼ਿਆਦਾ ਕੋਈ ਖਾਸ ਨਹੀਂ
Gill-Rony ਦੀ ਹੋਰ ਤਲਾਸ਼ ਨਹੀਂ
ਬਸ ਉਮਰਾਂ ਦਾ ਸਾਥ ਮੈਂ ਮੰਗਦਾ ਤੇਰੇ ਤੋਂ
ਦੂਜੀ ਕੋਈ ਵੀ ਆਸ ਨਹੀਂ
ਓ, ਲਿਖ ਕੇ ਜ਼ਿੰਦਗੀ ਰੱਖਿਆ ਤੇਰੇ ਮੈਂ number 'ਤੇ
ਹਾਏ-ਨੀ-ਹਾਏ, ਨੈਣ ਤੇਰੇ ਤਾਰੇ ਅੰਬਰ ਦੇ
ਸੁਣ ਜਜ਼ਬਾਤ ਮੁੰਡੇ ਦੇ, ਹਾਏ ਨੀ, ਦਿਲ ਅੰਦਰ ਦੇ
(ਹਾਏ-ਨੀ-ਹਾਏ, ਨੈਣ ਤੇਰੇ)
(ਹਾਏ-ਨੀ-ਹਾਏ, ਨੈਣ ਤੇਰੇ)
Written by: Gill Machhrai, Jassie Gill, Rony Ajnali