album cover
Lying Odds
56
Folk
Lying Odds was released on January 7, 2023 by Kordze Music as a part of the album Lying Odds - Single
album cover
Release DateJanuary 7, 2023
LabelKordze Music
Melodicness
Acousticness
Valence
Danceability
Energy
BPM85

Credits

COMPOSITION & LYRICS
Happie Gill
Happie Gill
Songwriter

Lyrics

ਪਹਿਲੇ ਦਿਨ ਤੋਂ ਹੀ ਖੜੀ ਨਾ ਤੂੰ ਜੱਟ ਨਾਲ ਨੀ
ਪਈ ਰੱਖਿਆ ਸੀ ਜ਼ੁਲਫਾ ਦਾ ਜਾਲ ਨੀ
ਆਪ ਸੈਟ ਹੁੰਦੀ ਹੁੰਦੀ ਕਿਸੇ ਨਾਲ ਹੋਗੀ
ਤੇ ਸਾਥੋਂ ਪੁੱਛਿਆ ਨਾ ਬਿੱਲੋ ਕਦੇ ਹਾਲ ਚਾਲ ਨੀ
ਨੀ ਮੈਂ ਕਾਲਜ ਡ੍ਰੌਪ ਕੀਤਾ ਤੇਰੇ ਕਰਕੇ
ਕਾਲਜ ਡ੍ਰੌਪ ਕੀਤਾ ਤੇਰੇ ਕਰਕੇ
ਆਂਡ ਤੇ ਗੁਆਂਡ ਵਿੱਚ ਹੋਗੇ ਚਰਚੇ
ਨੀ ਤੂੰ ਫਿਰਦੀ ਮਨਾਉਂਦੀ ਪਾਰਟੀ ਪੀਆਰ ਦੀ
ਤੇ ਜੱਟ ਪਗਤਾਉਂਦਾ ਤੇਰੇ ਦਿੱਤੇ ਪਰਚੇ
ਨੀ ਤੂੰ ਫਿਰਦੀ ਮਨਾਉਂਦੀ ਪਾਰਟੀ ਪੀਆਰ ਦੀ
ਤੇ ਜੱਟ ਪਗਤਾਉਂਦਾ ਤੇਰੇ ਦਿੱਤੇ ਪਰਚੇ
ਸੱਤ ਬੈਂਡ ਤਾ ਮੇਰੇ ਵੀ ਆ ਜਾਨੇ ਸੀ
ਜੇ ਕੀਤੇ ਛਡਿਆ ਨਾ ਹੁੰਦੀਆਂ ਪੜ੍ਹਾਈਆਂ ਮੈਂ
ਪਾਸਪੋਰਟ ਵੀ ਕਲੀਅਰ ਹੋ ਜਣਾ ਸੀ
ਜੇ ਨਾ ਤੇਰੇ ਪਿੱਛੇ ਲਾਡ ਲੜਾਈਆਂ ਮੈਂ
ਕਦੇ ਵਰਤਿਆ ਜੱਟ ਦੇ ਪਿਆਰ ਨੂੰ ਬਿੱਲੋ ਨੀ
ਵਰਤਿਆ ਜੱਟ ਦੇ ਪਿਆਰ ਨੂੰ ਬਿੱਲੋ ਨੀ
ਅੱਜ ਡਾਲਰਾਂ ਚ ਕਹਿੰਦੇ ਤੇਰੇ ਖਰਚੇ
ਨੀ ਤੂੰ ਫਿਰਦੀ ਮਨਾਉਂਦੀ ਪਾਰਟੀ ਪੀਆਰ ਦੀ
ਤੇ ਜੱਟ ਪਗਤਾਉਂਦਾ ਤੇਰੇ ਦਿੱਤੇ ਪਰਚੇ
ਨੀ ਤੂੰ ਫਿਰਦੀ ਮਨਾਉਂਦੀ ਪਾਰਟੀ ਪੀਆਰ ਦੀ
ਤੇ ਜੱਟ ਪਗਤਾਉਂਦਾ ਤੇਰੇ ਦਿੱਤੇ ਪਰਚੇ
ਰਾਂਝੇ ਵਾਂਗੂ ਨੌਕਰ ਬਣਾ ਜਾਵੇ ਨਾ
ਮਿਰਜ਼ੇ ਦੇ ਵਾਂਗੂ ਮਰਵਾ ਜਾਵੇ ਨਾ
ਡਰ ਮੈਨੂੰ ਰਹਿੰਦਾ ਸੀ ਗਾ ਜਿਓਂ ਜੋਗੀਏ
ਤੇਰਾ ਪਿਆਰ ਕੀਤੇ ਗੱਭਰੂ ਨੂੰ ਖਾ ਜਾਵੇ ਨਾ
ਮੇਰੇ ਹੱਸਿਆਂ ਨੂੰ ਖਾ ਗਈ ਨਜ਼ਰ ਵੈਰਨੇ
ਹੱਸਿਆ ਨੂੰ ਖਾ ਗਈ ਨਜ਼ਰ ਵੈਰਨੇ
ਹੱਸਦਾ ਰਹਿਣਾ ਆ ਪੀੜਾ ਜਰਕੇ
ਝੂਠਾ ਲਾਕੇ ਬਹਾਨਾ ਪੀਆਰ ਦਾ
ਲਾਕੇ ਬਹਾਨਾ ਪੀਆਰ ਦਾ
ਤੂੰ ਤਿੰਨ ਸਾਲ ਫਾਈਲ ਨਾ ਲਈ
ਨੀ ਤੂੰ ਵਾਈਟ ਰੌਕ ਜਾਕੇ ਪਾਵੇ ਫੋਟੋਆਂ ਤੇ
ਏਥੇ ਜੱਟ ਹੋਇਆ ਕਰਜਈ
ਨੀ ਏਥੇ ਜੱਟ ਹੋਇਆ ਕਰਜਾਈ
ਚੱਲਾ ਤੰਗ ਹੋਗਿਆ ਯਾ ਦਿਲ ਛੋਟਾ ਹੋਗਿਆ
ਮੈਨੂੰ ਦੱਸਦੇ ਕਯੂ ਇਹਦੇ ਵਿਚੋ ਕੱਢਿਆ ਬਿੱਲੋ
ਚੱਲ ਮੰਨਿਆ ਕਿ ਕੋਈ ਮਜਬੂਰੀ ਹੋਣੀ ਏ
ਏਵੀ ਮੰਨਿਆ ਤੂੰ ਜਾਣਕੇ ਨਹੀਂ ਛੱਡਿਆ ਬਿੱਲੋ
ਹੈਪੀ ਗਿੱਲ ਦੇ ਚਾਵਾਂ ਨੂੰ ਮਾਰ ਠੋਕਰਾਂ ਕੁੜੇ
ਗਿੱਲ ਦੇ ਚਾਵਾਂ ਨੂੰ ਮਾਰ ਠੋਕਰਾਂ ਕੁੜੇ
ਹੱਸਦੀ ਫਿਰੇ ਤੂੰ ਜਹਾਜ਼ੇ ਚੜ੍ਹਕੇ
ਨੀ ਤੂੰ ਫਿਰਦੀ ਮਨਾਉਂਦੀ ਪਾਰਟੀ ਪੀਆਰ ਦੀ
ਤੇ ਜੱਟ ਪਗਤਾਉਂਦਾ ਤੇਰੇ ਦਿੱਤੇ ਪਰਚੇ
ਨੀ ਤੂੰ ਫਿਰਦੀ ਮਨਾਉਂਦੀ ਪਾਰਟੀ ਪੀਆਰ ਦੀ
ਤੇ ਜੱਟ ਪਗਤਾਉਂਦਾ ਤੇਰੇ ਦਿੱਤੇ ਪਰਚੇ
Written by: Happie Gill
instagramSharePathic_arrow_out􀆄 copy􀐅􀋲

Loading...