Top Songs By Pardeep Sran
Similar Songs
Credits
PERFORMING ARTISTS
Pardeep Sran
Performer
COMPOSITION & LYRICS
Pardeep Sran
Composer
Kaymcee
Composer
Sandeep Kurar
Lyrics
PRODUCTION & ENGINEERING
Pinky Dhaliwal
Executive Producer
Lyrics
(ਹਾਂ)
I am Kaymcee
ਘੋੜੇ ਘਰੇ Jodhpur ਦੇ
ਗੋਰੀ ਮਰਦੀ Canada ਵਿੱਚੋਂ BC ਦੀ
ਓ, Daud ਤੱਕ link ਜੱਟ ਦੇ
ਠੁੱਕ ਜ਼ਿਲ੍ਹੇ ਵਿੱਚ ਹੁੰਦੀ ਜਿਵੇਂ DC ਦੀ
ਓ, ਇੱਕ ਸ਼ੌਂਕੀ ਕਾਲ਼ੇ ਮਾਲ ਦਾ
ਗੱਡੀ ਹੋਰ ਨਾ ਚਲਾਈ ਬਿਨਾਂ Thar ਤੋਂ
ਜੋ ਬਣਿਆ star ਫਿਰਦਾ
ਜੋ ਬਣਿਆ star ਫਿਰਦਾ
ਸਾਲਾ, ਖ਼ਾਰ ਜਿਹੀ ਖਾਂਦਾ ਏ ਤੇਰੇ ਯਾਰ ਤੋਂ
ਜੋ ਬਣਿਆ star ਫਿਰਦਾ
ਸਾਲਾ, ਖ਼ਾਰ ਜਿਹੀ ਖਾਂਦਾ ਏ ਤੇਰੇ ਯਾਰ ਤੋਂ
ਓ, copy ਕਰਦਾ ਰਹਿੰਦਾ ਨੀ, ਉਹ ਰਹਿਣੀ-ਬਹਿਣੀ, ਚੋਬਰ, ਦੀ
ਓਹਦੇ fan ਓਹਨੂੰ ਹੀ ਛੱਡ ਜਾਂਦੇ ਜੇ ਲੰਘ ਜਾਵਾਂ ਮੈਂ ਓਧਰ ਦੀ
ਆਉਂਦੇ ਰਹਿੰਦੇ Bombay ਤੋਂ ਨਿੱਤ ਫੋਨ ਨੀ film star'ਆਂ ਦੇ
ਨਾਲ਼ John Deer ਜੁੜ ਗਿਆ ਜਿਹੜੇ ਗਾਹਕ ਸੀ 5911 ਦੇ
ਓ, ਮੋਟਰਾਂ 'ਤੇ ਵੱਧ ਹੁੰਨੇ ਆਂ
ਓ, ਮੋਟਰਾਂ 'ਤੇ ਵੱਧ ਹੁੰਨੇ ਆਂ
ਕਦੇ tight ਹੋ ਕੇ ਨਿੱਕਲੇ ਨਹੀਂ bar 'ਚੋਂ
ਜਿਹਨੂੰ follow ਤੂੰ ਕਰਦੀ-
ਹੋ, ਜਿਹਨੂੰ follow ਤੂੰ ਕਰਦੀ
ਸਾਲਾ, ਖ਼ਾਰ ਜਿਹੀ ਖਾਂਦਾ ਏ ਤੇਰੇ ਯਾਰ ਤੋਂ
ਜੋ ਬਣਿਆ star ਫਿਰਦਾ
ਜੋ ਬਣਿਆ star ਫਿਰਦਾ
ਸਾਲਾ, ਖ਼ਾਰ ਜਿਹੀ ਖਾਂਦਾ ਏ ਤੇਰੇ ਯਾਰ ਤੋਂ
(ਜੋ ਬਣਿਆ star ਫਿਰਦਾ)
(ਸਾਲਾ, ਖ਼ਾਰ ਜਿਹੀ ਖਾਂਦਾ ਏ ਤੇਰੇ ਯਾਰ ਤੋਂ)
(ਜੋ ਬਣਿਆ star ਫਿਰਦਾ)
(ਸਾਲਾ, ਖ਼ਾਰ ਜਿਹੀ ਖਾਂਦਾ ਏ ਤੇਰੇ ਯਾਰ ਤੋਂ)
Kurar ਵਾਲ਼ੇ Gill ਦਾ ਨਾਮ ਚੱਲਦਾ brand ਜਿਵੇਂ Gucci ਦਾ
ਓ, weapon Scout ਰੱਖਿਆ, ਨੀ ਜਿਹੜਾ ਵਾਰਦਾਤ ਕਰੇ ਕੱਟਾ UP ਦਾ
ਘਰੇ ਮਿਠਿਆਈਆਂ ਭੇਜਦੇ, ਸੇਠ ਤੱਕੜੇ ਆ ਜਿੰਨੇ ਵੀ ਬਾਜ਼ਾਰ 'ਚੋਂ
ਜੋ ਬਣਿਆ star!
ਜੋ ਬਣਿਆ star!
ਜੋ ਬਣਿਆ star ਫਿਰਦਾ
ਸਾਲਾ, ਖ਼ਾਰ ਜਿਹੀ ਖਾਂਦਾ ਏ ਤੇਰੇ ਯਾਰ ਤੋਂ
ਜੋ ਬਣਿਆ star ਫਿਰਦਾ
ਹੋ, ਜਿਹਨੂੰ follow ਤੂੰ ਕਰਦੀ
ਸਾਲਾ, ਖ਼ਾਰ ਜਿਹੀ ਖਾਂਦਾ ਏ ਤੇਰੇ ਯਾਰ ਤੋਂ
ਕੁੱਝ ਯਾਰਾਂ 'ਤੇ ਸੀ ਮਾਨ ਬੜਾ
ਜੋ ਯਾਰ ਵੀ ਸੀ, star ਵੀ ਸੀ
ਅਸੀਂ ਦਿਲ ਦੇ ਭੋਲੇ ਸਾਫ਼ ਬੜੇ
ਨਾ ਸਮਝੇ, ਦਿਲ ਵਿੱਚ ਖ਼ਾਰ ਕੀ ਸੀ?
ਓਹਦੇ ਰੰਗਾਂ ਨੂੰ ਸਮਝ ਨਾ ਸਕੇ ਕੋਈ
ਕਦੋਂ ਧਰਤੀ ਕੰਬਣ ਲਾ ਦਿੰਦਾ
Pardeep ਸਦਾ ਹੀ ਡਰੇ ਉਸ ਕਰਤਾਰ ਕੋਲੋਂ
ਜੋ ਅਰਸ਼ੋਂ ਫ਼ਰਸ਼ ਤੇ ਫਰਸ਼ੋਂ ਅਰਸ਼ ਪੁਚਾ ਦਿੰਦਾ
ਜੋ ਫਰਸ਼ੋਂ ਅਰਸ਼ ਪੁਚਾ ਦਿੰਦਾ
(ਪੁਚਾ ਦਿੰਦਾ, ਪੁਚਾ ਦਿੰਦਾ, ਪੁਚਾ ਦਿੰਦਾ,ਪੁਚਾ ਦਿੰਦਾ)
Written by: Kaymcee, Pardeep Sran, Sandeep Kurar