Lyrics
Yea!
ਮੁੰਡਾ ਫਿਰੇ Mohali local ਨੀ
ਹੋ, ਹੋ, ਹੋ
ਉੱਤੋਂ Rifle ਜਿਹੀ ਆ vocal ਨੀ
ਹਾਂ, ਹਾਂ, ਹਾਂ
ਮੁੰਡਾ ਫਿਰੇ Mohali local ਨੀ
ਉੱਤੋਂ Rifle ਜਿਹੀ ਆ vocal ਨੀ
ਬਾਕੀ ਜਿੰਨੇ ਯਾਰ ਨੇ total ਨੀ
ਤੇਰੇ ਸ਼ਹਿਰ ਦੇ ਆਗੂ ਨੇ
ਓ, ਗੱਡੀਆਂ two-door ਨੇ ਰੱਖਦੇ
ਸੁਭਾਅ ਦੇ ਨਿਰ੍ਹੇ ਹੀ ਡਾਕੂ ਨੇ
ਗੱਡੀਆਂ two-door ਨੇ ਰੱਖਦੇ
ਸੁਭਾਅ ਦੇ ਨਿਰ੍ਹੇ ਹੀ ਡਾਕੂ ਨੇ
ਤੇਰੇ ਵੀਰਾਂ ਦਾ ਨਾਂ ਭਾਵੇਂ ਚੱਲਦਾ ਨੀ
ਸਾਡਾ blood ਕੋਈ ਗੱਲ ਝੱਲਦਾ ਨ੍ਹੀਂ
(ਤੇਰੇ ਵੀਰਾਂ ਦਾ ਨਾਂ ਭਾਵੇਂ ਚੱਲਦਾ ਨੀ)
(ਸਾਡਾ blood ਕੋਈ ਗੱਲ, yeah)
ਤੇਰੇ ਵੀਰਾਂ ਦਾ ਨਾਂ ਭਾਵੇਂ ਚੱਲਦਾ ਨੀ
ਸਾਡਾ blood ਕੋਈ ਗੱਲ ਝੱਲਦਾ ਨ੍ਹੀਂ
ਸਾਰਾ ਜ਼ਿਲ੍ਹਾ ਯਾਰਾਂ ਦੇ ਵੱਲਦਾ ਨੀ
ਵੈਰੀ ਵੀ ਵਾਧੂ ਨੇ
ਓ, ਗੱਡੀਆਂ two-door ਨੇ ਰੱਖਦੇ
ਸੁਭਾਅ ਦੇ ਨਿਰ੍ਹੇ ਹੀ ਡਾਕੂ ਨੇ
ਗੱਡੀਆਂ two-door ਨੇ ਰੱਖਦੇ
ਸੁਭਾਅ ਦੇ ਨਿਰ੍ਹੇ ਹੀ ਡਾਕੂ ਨੇ
ਯਾਰੀ ਵਾਲ਼ੇ ਪੜ੍ਹੇ ਨੇ ਕੈਦੇ
ਓਥੇ ਕੀ ਘਾਟੇ, ਕੀ ਫ਼ਾਇਦੇ?
ਯਾਰੀ ਵਾਲ਼ੇ ਪੜ੍ਹੇ ਨੇ ਕੈਦੇ
ਓਥੇ ਕੀ ਘਾਟੇ, ਕੀ ਫ਼ਾਇਦੇ?
ਜੇ ਕੋਈ ਚੱਕਵੀਂ ਜਿਹੀ ਗੱਲ ਕਹਿਦੇ
ਯਾਰ ਫ਼ਿਰ ਜਵਾਂ ਲੜਾਕੂ ਨੇ
ਓ, ਗੱਡੀਆਂ two-door ਨੇ ਰੱਖਦੇ
ਸੁਭਾਅ ਦੇ ਨਿਰ੍ਹੇ ਹੀ ਡਾਕੂ ਨੇ
ਗੱਡੀਆਂ two-door ਨੇ ਰੱਖਦੇ
ਸੁਭਾਅ ਦੇ ਨਿਰ੍ਹੇ ਹੀ ਡਾਕੂ ਨੇ
CD ਸੁਣ ਲਈਂ ਜਾਂ reel, ਬਿੱਲੋ
ਓ, ਲਿਖੇ Manalia ਗੀਤ. ਬਿੱਲੋ
(CD ਸੁਣ ਲਈਂ ਜਾਂ reel, ਬਿੱਲੋ)
(ਓ, ਲਿਖੇ Manalia-)
CD ਸੁਣ ਲਈਂ ਜਾਂ reel, ਬਿੱਲੋ
ਓ, ਲਿਖੇ Manalia ਗੀਤ. ਬਿੱਲੋ
ਗਾਉਂਦਾ ਹੇਕਾਂ ਲਾ Pardeep, ਬਿੱਲੋ
ਬੋਲ ਤਿੱਖੇ ਜਿਓਂ ਚਾਕੂ ਨੇ
ਓ, ਗੱਡੀਆਂ two-door ਨੇ ਰੱਖਦੇ
ਸੁਭਾਅ ਦੇ ਨਿਰ੍ਹੇ ਹੀ ਡਾਕੂ ਨੇ
ਗੱਡੀਆਂ two-door ਨੇ ਰੱਖਦੇ
ਸੁਭਾਅ ਦੇ ਨਿਰ੍ਹੇ ਹੀ ਡਾਕੂ ਨੇ
(ਮੁੰਡਾ ਫਿਰੇ Chandigarh local ਨੀ)
(ਹੋ, ਹੋ, ਹੋ)
(ਉੱਤੋਂ Rifle ਜਿਹੀ ਆ vocal ਨੀ)
(ਹਾਂ, ਹਾਂ, ਹਾਂ, ਹਾਂ)
Written by: Back Banchers, Gurdeep Manalia