Music Video

Velly (Official Video) | Mr. Dhatt | G Hawk Studio | Latest Punjabi Song 2021 |
Watch Velly (Official Video) | Mr. Dhatt | G Hawk Studio | Latest Punjabi Song 2021 | on YouTube

Featured In

Credits

PERFORMING ARTISTS
Mr.Dhatt
Mr.Dhatt
Performer
COMPOSITION & LYRICS
Mr.Dhatt
Mr.Dhatt
Songwriter

Lyrics

ਵੈਲੀਯਾ ਦਾ ਕਾਕਾ ਨਿਤ ਪੌਂਦਾ ਏ ਪਟਾਕੇ
25 ਪਿੰਡਾਂ ਤਕ ਸੁਣੀ ਪਏ ਯਾਰ ਦੇ ਖੜਾਕੇ
ਪਏ ਯਾਰ ਦੇ ਖੜਾਕੇ ਅਸੀਂ ਵੱਜਦੇ ਲੜਾਕੇ
ਦਾਗ body ਉਤੇ ਪਏ ਵੱਜੀ ਗੋਲੀ ਦੇ ਸ਼ੜਾਕੇ
ਵੈਲੀਯਾ ਦਾ ਕਾਕਾ ਨਿਤ ਪੌਂਦਾ ਏ ਪਟਾਕੇ
25 ਪਿੰਡਾਂ ਤਕ ਸੁਣੀ ਪਏ ਯਾਰ ਦੇ ਖੜਾਕੇ
ਪਏ ਯਾਰ ਦੇ ਖੜਾਕੇ ਅਸੀਂ ਵੱਜਦੇ ਲੜਾਕੇ
ਦਾਗ body ਉਤੇ ਪਏ ਵੱਜੀ ਗੋਲੀ ਦੇ ਸ਼ੜਾਕੇ
ਹੋ ਵੈਲੀ, ਵੈਲੀ, ਵੈਲੀ ਮੈਨੂੰ ਆਖ ਦੇ ਨੇ ਸਾਰੇ
ਅੱਖਾਂ ਚਾਸਟਰ ਕੋਲ ਜੇੜਾ ਜਾਨੋ ਬੰਦਾ ਮਾਰੇ
ਨਾਲ ਟੌਰ ਨਾਲ ਜਿਵੇ ਲਾਏ ਯਾਰਾ ਨੂੰ ਨੀ ਲਾਰੇ
ਦੱਸਾਂ ਦੋ ਚਾਰ ਕਾਰੇ ਜੇੜਾ ਟੇਡਾ ਚਾਕਦੇ ਸੀ
ਵਿਚ ਰੱਥ ਦੇ ਮੈਂ ਮਾਰੇ
ਵੈਲੀਯਾ ਨੇ ਵੈਲ ਕਮਾਉਣੇ ਹੁੰਦੇ ਆ
ਅਸਲੇ ਨੀ ਜੱਟ ਦੇ ਖਿਡੌਣੇ ਹੁੰਦੇ ਆ
ਪਰ ਇੱਕ ਦੋ ਲਸਾਸ ਦੇ ਚੜਾਉਣੇ ਹੁੰਦੇ ਆ
ਜੇੜਾ ਅੱਡਦਾ ਮੈਂ ਚਾੜ ਦੇਵਾ ਝੱਟ-ਪੱਟ ਨੀ
Abu Dhabi ਤੋਹ Canada ਹੋਏ ਟੱਟ-ਟੱਟ ਨੀ
ਉਮਰਾਂ ਨੂੰ ਖਾ ਜਾਂਦੀ ਜ਼ਹਿਰ ਬਣਕੇ
40 ਪਾਨ ਵਾਲੀ ਕਹਿਣੇ ਡੂੰਗੀ ਹੁੰਦੀ ਸੱਟ ਨੀ
ਚਾਰੇ ਪਾਸੇ ਹੁੰਦਾ ਏ ਸੰਨਾਟਾ ਵੈਲਣੇ
ਉਥੇ ਹੱਡੀਆਂ ਦੇ ਪੈਂਦਾ ਏ ਚਟਾਕਾ ਵੈਲਣੇ
ਫਿਰ ਦਿਲ ਦੀ ਦਿਮਾਗ ਨਾਲ ਨਈਯੋ ਬੰਦੀ
ਸਿੱਦਾ fire 'ਚ ਨਿਕਲੇ ਪਟਾਕਾ ਵੈਲਣੇ
ਵੈਲੀਯਾ ਦਾ ਕਾਕਾ ਨਿਤ ਪੌਂਦਾ ਏ ਪਟਾਕੇ
25 ਪਿੰਡਾਂ ਤਕ ਸੁਣੀ ਪਏ ਯਾਰ ਦੇ ਖੜਾਕੇ
ਪਏ ਯਾਰ ਦੇ ਖੜਾਕੇ ਅਸੀਂ ਵੱਜਦੇ ਲੜਾਕੇ
ਦਾਗ body ਉਤੇ ਪਏ ਵੱਜੀ ਗੋਲੀ ਦੇ ਸ਼ੜਾਕੇ
ਵੈਲੀ ਯਾ ਦਾ ਕਾਕਾ ਨਿਤ ਪੌਂਦਾ ਏ ਪਟਾਕੇ
25 ਪਿੰਡਾਂ ਤਕ ਸੁਣੀ ਪਏ ਯਾਰ ਦੇ ਖੜਾਕੇ
ਪਏ ਯਾਰ ਦੇ ਖੜਾਕੇ ਅਸੀਂ ਵੱਜਦੇ ਲੜਾਕੇ
ਦਾਗ body ਉਤੇ ਪਏ ਵੱਜੀ ਗੋਲੀ ਦੇ ਸ਼ੜਾਕੇ
ਯਾਰ ਮਾਰ ਦੇ ਪਟਾਕੇ ਜਾ ਕੇ
ਸਾਡੇ ਚੋਬਰਾਂ ਦੇ ਚੂਸ ਲੈਂਦਾ ਸਾਹ, ਸਾਹ
ਅੱਡ ਜੇ ਗਰਾਰੀ ਪਾਉਂਦਾ ਗਾ, ਗਾ
ਸਾਨਾ ਜਿਹੀ ਤੋਰ ਨਾ ਉਧਾਰੀ ਮਿਲਦੀ ਬਿੱਲੋ
ਜੱਟਾ ਦੇ ਨਾ ਖੂਨ ਚ ਗੱਦਾਰੀ ਮਿਲਦੀ
25 ਆ ਪਿੰਡਾਂ ਚ ਬਿੱਲੋ ਠੁੱਕ ਰੱਖੀਦੀ
ਕਾਰਵਾਈ ਪਾਉਣ ਨੂੰ ਜਗਾ ਬੁਕ ਰੱਖੀ ਦੀ
ਪੋ ਦੇ ਮਹੀਨੇ ਜੇੜਾ ਅੱਖੀਂ ਰੜਕੂ
ਸੁਸਾ ਵਾਲੇ ਬੇਲੇ ਉਥੇ ਡਾਂਗ ਖੜਕੂ
ਧੁਵਾਂ ਚਾੜ ਥੱਲੇ ਆਇਆ ਫਿਰ ਕਿਥੇ ਬੜਕੂ?
ਜਾਨ ਚੜ੍ਹਦਾ ਨੀ ਮਾਰੀਆਂ ਗਰਾਰੀ ਜੱਟ ਦੀ
25 ਠਾਣੇ ਕਰੀ ਜਾਨ ਬਿੱਲੋ ਪਾਲ ਟੱਟ ਦੀ
ਥਾਨਿਆ ਸ਼ਰਾਣੇ ਜੇਤੀ ਖਾਂਦਾ ਮਾਰ ਨੀ
ਕੁੜੇ ਜਾਨ ਤੋਹ ਪਿਆਰੇ ਰੱਖਾਂ ਹਥਿਆਰ ਨੀ
ਵੈਲਪੁਣਾ ਮੈਂ ਬਾਪ ਦਾਦੇ ਕੋਲ ਪਾਇਆ
ਪੋਤੇ ਰੇਸ਼ਮ ਸਿਓ ਦੇ ਪੂਰੀ ਰੀਜ ਨਾ ਨਿਭਾਇਆ
ਵੈਲੀਯਾ ਦਾ ਕਾਕਾ ਨਿਤ ਪੌਂਦਾ ਏ ਪਟਾਕੇ
25 ਪਿੰਡਾਂ ਤਕ ਸੁਣੀ ਪਏ ਯਾਰ ਦੇ ਖੜਾਕੇ
ਪਏ ਯਾਰ ਦੇ ਖੜਾਕੇ ਅਸੀਂ ਵੱਜਦੇ ਲੜਾਕੇ
ਦਾਗ body ਉਤੇ ਪਏ ਵੱਜੀ ਗੋਲੀ ਦੇ ਸ਼ੜਾਕੇ
ਵੈਲੀਯਾ ਦਾ ਕਾਕਾ ਨਿਤ ਪੌਂਦਾ ਏ ਪਟਾਕੇ
25 ਪਿੰਡਾਂ ਤਕ ਸੁਣੀ ਪਏ ਯਾਰ ਦੇ ਖੜਾਕੇ
ਪਏ ਯਾਰ ਦੇ ਖੜਾਕੇ ਅਸੀਂ ਵੱਜਦੇ ਲੜਾਕੇ
ਦਾਗ body ਉਤੇ ਪਏ ਵੱਜੀ ਗੋਲੀ ਦੇ ਸ਼ੜਾਕੇ
Written by: Mr.Dhatt
instagramSharePathic_arrow_out