Featured In

Credits

PERFORMING ARTISTS
Prabh Gill
Prabh Gill
Lead Vocals
COMPOSITION & LYRICS
Jaggi Singh
Jaggi Singh
Songwriter
PRODUCTION & ENGINEERING
Manni Sandhu
Manni Sandhu
Producer

Lyrics

ਹਾਏ ਨੀ ਆਕੜਾ ਵੀ ਜਰਲਾਗੇ
ਪਾਣੀ ਤੇਰਾ ਭਰਲਾਗੇ
ਕਹੇਗੀ ਜੋ ਕਰਲਾਗੇ
ਹਰ ਇੱਕ ਗੱਲ ਸਾਨੂੰ ਤੇਰੀ ਮੰਜ਼ੋਰ
ਹਰ ਇੱਕ ਗੱਲ ਸਾਨੂੰ ਤੇਰੀ ਮੰਜ਼ੋਰ
ਬੱਸ ਇੱਕ ਗਲੋਂ ਲੱਗਦਾ ਏ ਡਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ
ਮਾੜੀ ਮੋਟੀ ਸ਼ੇਡਖਾਣੀ ਚਲਦੀ ਪਿਆਰ ਵਿਚ
ਹਰ ਗੱਲ ਦਿਲ ਤੇ ਨੀ ਲਾਇਦੀ
ਹਰ ਗੱਲ ਦਿਲ ਤੇ ਨੀ ਲਾਇਦੀ
ਸਾਰਿਆਂ ਦੇ ਸਾਮਣੇ ਮੈਂ ਫੜ੍ਹ ਸਕਾ ਹੱਥ ਤੇਰਾ
ਇੰਨੀ ਕੇ ਤਾ ਖੁੱਲ ਹੋਣੀ ਚਾਹੀਦੀ
ਇੰਨੀ ਕੇ ਤਾ ਖੁੱਲ ਹੋਣੀ ਚਾਹੀਦੀ
ਅਸੀ ਤਾ ਬਹਾਨੇ ਲਾਕੇ ਆਇਏ ਤੇਰੇ ਕੋਲ
ਅਸੀ ਤਾ ਬਹਾਨੇ ਲਾਕੇ ਆਇਏ ਤੇਰੇ ਕੋਲ
ਤੂੰ ਵੀ ਪਿਆਰ ਦਾ ਹੁੰਗਾਰਾ ਕੋਈ ਭਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ
ਹਾਏ ਨੀ ਇੰਨਾ ਤੈਨੂੰ ਕਰਦਾ ਹਾਂ ਪਿਆਰ ਜਿੰਨਾ ਸੋਹਣੀਏ ਨੀ
ਕਿਤਾ ਨਾ ਕਿਸੇ ਨੇ ਕਿਸੇ ਹੋਰ ਨੂੰ
ਕਿਤਾ ਨਾ ਕਿਸੇ ਨੇ ਕਿਸੇ ਹੋਰ ਨੂੰ
ਵੱਟ ਲੈਣਾ ਪਾਸਾ ਤੇਰਾ ਸੂਲਾਂ ਵਾਂਗੂ ਚੁਬਦਾ ਏ
ਸੋਹਣੀਏ ਦਿਲਾ ਦੇ ਕਮਜ਼ੋਰ ਨੂੰ
ਸੋਹਣੀਏ ਦਿਲਾ ਦੇ ਕਮਜ਼ੋਰ ਨੂੰ
ਤੈਨੂੰ ਕਿਹੜਾ ਪਤਾ ਨੀ ਤੂੰ ਆਪੀ ਜਾਣੀ ਜਾਨ
ਤੈਨੂੰ ਕਿਹੜਾ ਪਤਾ ਨੀ ਤੂੰ ਆਪੀ ਜਾਣੀ ਜਾਨ
ਜਾਨ ਬੁੱਝ ਕੇ ਤੂੰ ਹੋ ਜੇ ਬੇਖ਼ਬਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ
ਜਿੰਦ ਜਾਨ ਨਾਮ ਤੇਰੇ ਜਾਨ ਤੋਂ ਪਿਆਰੀਏ ਨੀ
ਹੋਰ ਦੱਸ ਥੋੜ੍ਹਾ ਕਿਸ ਗੱਲ ਦੀ?
ਹੋਰ ਦੱਸ ਥੋੜ੍ਹਾ ਕਿਸ ਗੱਲ ਦੀ?
ਕੋਲ ਨੀ ਬੈਠਾ ਤੈਨੂੰ ਦੱਸ ਦੇਵਾ ਦਿਲ ਦੀਆਂ
ਪਰ ਸਾਡੀ ਪੇਸ਼ੀ ਨਹੀਓ ਚਲਦੀ
ਪਰ ਸਾਡੀ ਪੇਸ਼ੀ ਨਹੀਓ ਚਲਦੀ
ਵੇਖੀ ਇੱਕ ਦਿਨ ਤੈਨੂੰ ਆਪਣੀ ਬਣਾ ਕੇ
ਵੇਖੀ ਇੱਕ ਦਿਨ ਤੈਨੂੰ ਆਪਣੀ ਬਣਾ ਕੇ
ਲੈ ਜਾਣਾ ਏ ਜੱਗੀ ਨੇ ਤੈਨੂੰ ਘਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ
ਗੁੱਸੇ ਨਾ ਹੋਇਆ ਕਰ ਨੀ
ਸਾਡੀ ਜਾਨ ਨਿਕਲ ਜੇ
Written by: Jaggi Singh, Manni Sandhu
instagramSharePathic_arrow_out