Видео

Tension (Full Video) Nijjar feat. Karan Aujla | Deep Jandu | Rupan Bal I Latest Punjabi Songs 2018
Смотреть видео на песню «{artistName} — {trackName}»

Создатели

ИСПОЛНИТЕЛИ
Nijjar
Nijjar
Исполнитель
Jaskaran Singh Aujla
Jaskaran Singh Aujla
Исполнитель
МУЗЫКА И СЛОВА
Jaskaran Singh Aujla
Jaskaran Singh Aujla
Автор песен

Слова

Nijjar Karan Aujla Deep Jandu ਆ ਗਿਆ ਨੀ ਓਹੀ ਬਿੱਲੋ ਏਸ country ਚ ਨਯੋ ਜੱਟ ਪਕਾ ਓਏ ਤਾਂ ਵੀ ਵੇਖ ਜੂਡੇਯਾ ਹੀ ਔਂਦਾ ਯਕਾ ਓਏ When you sleep ਓਦੋਂ ਮੈਂ ਕਮੌਣਾ ਓਏ ਕੀਤੀ struggle ਨਾ ਜੱਟ ਥੱਕਾ ਓਏ ਵੈਲਪੁਨਾ ਕੀਤਾ ਨਯੋrisk ਤਾਂ ਲਏ ਨੇ ਜੱਟ ਹੋਣੀ ਓਹੀ ਜੇਡੇ border ਆਂ ਤੋਂ ਗਏ ਨੇ ਪੁਛਦਾ Trump ਏ ਜੱਟ ਕੌਮ ਕੀ ਏ ਕਿਸ਼ਤਾਂ ਚ ਘਰ ਨਯੋ ਕੀਤੇ ਹੋਏ free ਏ ਨੋਟ ਆਂ ਦਾ tree ਮੇਰੇ garden ਚ ਲਯਾ ਏ ਜਿੱਥੇ ਪੌਂਚ ਕਾਕਾ ਉੱਥੇ ਮੇਰੇ ਸਾਯਾ ਏ ਜਿਥੋਂ-ਜਿਥੋਂ ਲੰਗਦਾ ਲੋਕੀ ਪੁਛਦੇ ਮੁੰਡਾ ਦਸਦੋ ਕੌਣ ਆ ਓ ਤੈਨੂ tension ਰਿਹੰਦੀ ਪੈਸਾ ਕਿੱਥੋਂ ਆ ਕਮੌਣ ਮੈਨੂ tension ਰਿਹੰਦੀ ਪੈਸਾ ਕਿੱਥੇ ਆ ਮੈਂ ਲੌਣਾ ਸੱਜਣਾ ਦੇ ਨਾਲ ਧੋਖਾ ਨਈ ਕਮਾਯੀਦਾ ਇਹੀ ਸੀ secret ਯਾਰਾਂ ਦੀ ਚੜ੍ਹਾਈ ਦਾ ਮੁੰਡੇ ਸਾਰੇ ਕਰਦੇ ਨੇ hustle all night ਜਿਥੇ ਜਾਵਾ, ਜਾਵਾ first class ਦੀ flight Nature ਨੇ wrong ਜੱਟੋ ਕਮ ਸਾਰੇ right ਨੇ ਬਿਨਾ ਗੱਲੋਂ ਲੋਕੀ ਸ਼ੁਰੂ ਕਰ ਲੈਂਦੇ fight ਨੇ ਕਯੀ ਵਾਰੀ show off ਕਰਨਾ ਹੀ ਪੈਂਦਾ ਏ ਵੈਰੀ ਸਾਲੇ ਸੋਚ ਲੈਂਦੇ ਹਥ ਸਾਡੇ tight ਨੇ ਮੂਰੇ ਜੇਡਾ ਔਣਾ ਚੌਂਦਾ ਨਯੋ ਕਦੇ ਰੋਕਿਆ ਬਿਨਾ ਗੱਲੋਂ ਕਦੇ ਕਿਸੇ ਨੂ ਨੀ ਯਾਰੋ ਟੋਕੇਯਾ ਇਕ chance ਦਈਏ ਚਾਹੇ ਪ੍ਯਾਰ ਏ ਯਾ ਯਾਰ ਏ ਜੇਡਾ ਦਗਾ ਕਰਜੇ group ਵਿਚੋਂ ਬਾਹਰ ਏ ਜਿਨਾ ਦੱਸੇਯਾ half ਹੀ ਦੱਸੇਯਾ ਸਾਰਾ ਦੱਸਤਾ ਫਿਰ ਤੂ ਰੋਣਾ ਓ ਤੈਨੂ tension ਰਿਹੰਦੀ ਪੈਸਾ ਕਿੱਥੋਂ ਆ ਕਮੌਣਾ ਮੈਨੂ tension ਰਿਹੰਦੀ ਪੈਸਾ ਕਿੱਥੇ ਆ ਮੈਂ ਲੌਣਾ ਸੱਜਣਾ ਦੇ ਨਾਲ ਧੋਖਾ ਨਈ ਕਮਾਯੀਦਾ ਇਹੀ ਸੀ secret ਯਾਰਾਂ ਦੀ ਚੜ੍ਹਾਈ ਦਾ ਮੇਰੇ ਯਾਰਾ ਦਿਨ ਮੇਰੇ, ਮੇਰੇ ਯਾਰਾ ਮੇਰੇ ਕਾਲੀ-ਕਾਲੀ car ਚਿੱਟੀ ਨਾਰ ਮੇਰੇ ਨੇੜੇ ਮੇਰੇ ਵੇੜੇ ਓਹੀ ਔਂਦੇ ਮੇਰੇ ਜੇੜੇ ਜੇੜੇ ਜੇਡੇ-ਜੇਡੇ ਲੈਂਦੇ drugs ਨਾਲ ਤੇਰੇ-ਤੇਰੇ-ਤੇਰੇ ਯਾਰਾਂ ਦੇ group ਚ ਨਾ ਪੈਸਾ ਕਦੇ ਮੈਂਨ ਓਏ ਟੁੱਟਣ ਨਾ ਦਿਤੀ ਕਦੇ ਯਾਰਿਯਾਨ ਦੀ ਚੈਨ ਓਏ ਨੋਟ' ਆਂ ਵੱਲੋਂ ਬਾਬੇ ਨੇ ਆਏ ਕੀਤੀ ਹੋਯੀ ਰੈਣ ਓਏ ਵੈਰਿਯਾਨ ਦੇ ਬਿਨਾ ਗੱਲੋਂ ਹੁੰਦੀ ਰਿਹੰਦੀ ਪੈਣ ਓਏ ਓ ਤੈਨੂ tension ਰਿਹੰਦੀ ਪੈਸਾ ਕਿੱਥੋਂ ਆ ਕਮੌਣਾ ਮੈਨੂ tension ਰਿਹੰਦੀ ਪੈਸਾ ਕਿੱਥੇ ਆ ਮੈਂ ਲੌਣਾ Deep Jandu Karan Aujla Rehaan Records baby
Writer(s): Jaskaran Aujla Lyrics powered by www.musixmatch.com
instagramSharePathic_arrow_out