Video musical

Satinder Sartaaj - Beet Jaania'N - Chale Javange Na mud aavange | New Punjabi Songs | Punjabi Song
Mira el video musical de {trackName} de {artistName}

Incluido en

Créditos

ARTISTAS INTÉRPRETES
Satinder Sartaaj
Satinder Sartaaj
Intérprete
Dee Ajayi
Dee Ajayi
Intérprete
COMPOSICIÓN Y LETRA
Satinder Sartaaj
Satinder Sartaaj
Letra
Prem
Prem
Composición
Hardeep
Hardeep
Composición

Letra

ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ ਜੇ ਨਾ ਮਾਣੀਆਂ ਟੋਲ੍ਹਦਾ ਰਵੀਂ ਚਲੇ ਜਾਵਾਂਗੇ ਨਾ ਮੁੜ ਆਵਾਂਗੇ ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ ਕੱਲੇ ਹੋ ਗਏ ਵੇ ਝੱਲੇ ਹੋ ਗਏ ਜ਼ਿੰਦਗੀ ਦੇ ਰੋਗ ਤਾਂ ਅਵੱਲੇ ਹੋ ਗਏ ਹੋਈਆਂ ਹੈਰਾਨੀਆਂ ਵੇ ਦਿਲ ਜਾਣੀਆਂ ਖੰਜਰਾਂ ਤੋਂ ਤਿੱਖੇ ਤੇਰੇ ਛੱਲੇ ਹੋ ਗਏ ਛੱਲੇ ਹੋ ਗਏ ਰੁੱਕ ਜਾਣਾ ਐ ਸਾਹ ਨੇ ਰੁੱਕ ਜਾਣਾ ਏ ਫੇਰ ਪਿੱਛੋਂ ਮਿੱਟੀਆਂ ਫ਼ਰੋਲਦਾ ਰਵੀ ਚਲੇ ਜਾਵਾਂਗੇ ਨਾ ਮੁੜ ਆਵਾਂਗੇ ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀ My arms are branches my hair like rope Hold on tight and don't let me go I know you with me darling I am still there Follow my footprints and lets run somewhere The sands of time will fall through quickly I'll catch them in my hands Rain will fall my tears will pour I'll cry rivers for you I'll be waiting here I will wait for you Sun will shine and blind my eyes The light will be you I'll be waiting here I will wait for you ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ ਜੇ ਨਾ ਮਾਣੀਆਂ ਟੋਲ੍ਹਦਾ ਰਵੀਂ ਚਲੇ ਜਾਵਾਂਗੇ ਨਾ ਮੁੜ ਆਵਾਂਗੇ ਵਾਰੀ-ਵਾਰੀ ਦਰ ਭਾਵੇਂ ਖੋਲਦਾ ਰਵੀਂ
Writer(s): Satinder Sartaaj Lyrics powered by www.musixmatch.com
instagramSharePathic_arrow_out